ਹੁਣੇ ਹੁਣੇ ਕੰਗਨਾਂ ਰਨੌਤ ਨੇ ਫ਼ਿਰ ਸਹੇੜਿਆ ਇਹ ਨਵਾਂ ਵਿਵਾਦ-ਕਹਿ ਗੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ

ਹਰ ਮੁੱਦੇ ’ਤੇ ਬੇ-ਬਾਕ ਰਾਏ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੱਲ-ਬਾਤ ’ਚ ਦਖ਼ਲ-ਅੰਦਾਜ਼ੀ ਕੀਤੀ ਹੈ। ਗੱਲ-ਬਾਤ ’ਚ ਬਾਈਡੇਨ ਨੇ ਰਾਸ਼ਟਰਪਤੀ ਦੀ ਤਾ-ਰੀ-ਫ਼ ਕੀਤੀ, ਇਸ ਦੌ-ਰਾ-ਨ ਕੰਗਨਾ ਨੇ ਟਵੀਟ ਰਾਹੀਂ ਆਪਣੀ ਪ੍ਰਤੀ-ਕਿਰਿਆ ਦਿੱਤੀ ਹੈ। ਅਦਾਕਾਰਾ ਦੇ ਇਹ ਟਵੀਟ ਖ਼ੂਬ ਵਾਇਰਲ ਹੋ ਰਹੇ ਹਨ। ਕੰਗਨਾ ਰਣੌਤ ਨੇ ਭਾਰਤ ਚ ਬ-ਹੁ-ਤ ਸਾਰੇ ਫੈਨਸ ਹਨ ਤੇ ਉਹਨਾਂ ਦੀਆਂ ਲੋਕ ਕਈ ਹਿੱਟ ਫਿਲਮਾਂ ਵੀ ਦੇਖ ਚੁੱਕੇ ਹਨ ਤੇ ਉਸਨੇ ਪੰਜਾਬੀਆਂ ਦੇ ਦਿੱਲਾਂ ਚ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਸੀ ਪਰ ਜਦੋਂ ਦਾ ਇਹ ਕਿਸਾਨ ਭਰਾਵਾਂ ਦਾ ਦਿੱਲੀ ਚ ਆਪਣੇ ਹੱਕ ਲੈਣ ਲਈ ਲ-ੜ ਰਹੇ ਨੇ ਤੇ ਕੰਗਣਾ ਨੇ ਕੁੱਝ ਏਦਾਂ ਦਾ ਕਿਹਾ ਹੈ ਕੇ ਉਹਨੂੰ ਹਰ ਇੱਕ ਪੰਜਾਬੀ ਜੋ ਕੇ ਉਸਦਾ ਫੈਨਸ ਸੀ ਨਫ-ਰਤ ਕਰਨ ਲੱਗ ਪਿਆ ਹੈ।

ਦਰ-ਅਸਲ ਹਾਲ ਹੀ ’ਚ ਜੋਅ ਬਾਈਡੇਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ-ਬਾਤ ਕੀਤੀ। ਉਨ੍ਹਾਂ ਨੇ ਅਮਰੀਕੀ ਲੋਕਾਂ ਦੀ ਸੁਰੱਖਿਆ, ਸਮਰਿਧੀ, ਸਿਹਤ ਅਤੇ ਜੀਵਨ ਦੀ ਰੱਖਿਆ ਕਰਨ ਦੇ ਨਾਲ-ਨਾਲ ਸੁਤੰ-ਤਰ ਅਤੇ ਮੁ-ਕਤ ਭਾਰਤ ਪ੍ਰਸ਼ਾਂਤ ਖੇ-ਤਰ ਨੂੰ ਸੁਰੱ-ਖਿਅਤ ਕਰਨ ਦੀ ਆਪਣੀ ਪਹਿਲ ਨੂੰ ਲੈ ਕੇ ਭ-ਰੋਸਾ ਦਿਵਾਇਆ ਹੈ ਅਤੇ ਨਾਲ ਹੀ ਚੀਨੀ ਰਾਸ਼ਟਰਪਤੀ ਦੀ ਤਾ-ਰੀਫ਼ ਵੀ ਕੀਤੀ। ਕੰਗਨਾ ਰਣੌਤ ਵੈਸੇ ਵੀ ਹਰ ਇੱਕ ਨਾ ਕੋਈ ਨਾ ਕੋਈ ਗੱਲ ਕਰਕੇ ਲੋਕਾਂ ਚ ਚ-ਰ=ਚਾ ਦਾ ਵਿਸਾ ਬਣੀ ਰਹੀ ਹੈ ਪਰ ਜਦੋਂ ਕਿਸਾਨਾਂ ਦੀ ਗੱਲ ਹੈ ਤਾਂ ਦੇਖੋ ਕੀ ਤੇ ਕਿੰਨਾ ਕੁੱਝ ਏਦਾਂ ਦਾ ਬੋਲਿਆ ਉਸਨੇ ਕੇ ਹਰ ਕੋਈ ਉਸਨੂੰ ਬੁਰੀ ਨ-ਜਰ ਨਾਲ ਦੇਖ ਰਿਹਾ ਹੈ।

ਪਰ ਸ਼ਾਇਦ ਕੰਗਨਾ ਨੂੰ ਜੋਅ ਅਤੇ ਸ਼ੀ ਦੀ ਗੱਲ-ਬਾਤ ਚੰਗੀ ਨਹੀਂ ਲੱਗੀ। ਉਸ ਨੇ ਟਵੀਟ ਰਾਹੀਂ ਅਮਰੀਕੀ ਰਾਸ਼ਟਰਪਤੀ ’ਤੇ ਨਿ-ਸ਼ਾ-ਨਾ ਸਾਧਿਆ ਹੈ। ਅਦਾਕਾਰਾ ਨੇ ਲਿਖਿਆ ਕਿ ‘ਦੇਖੋ ਇਹ ਚੀਨ ਦੇ ਆਗਿਆ-ਕਾਰੀ ਪਾ-ਲਤੂ ਜਾਨ-ਵਰ ਕਿਸ ਤਰ੍ਹਾਂ ਨਾਲ ਪੂਛ ਹਿਲਾ ਰਹੇ ਹਨ, ਵਿਨਿ-ਮਰਤਾ ਦਿਖਾ ਰਹੇ ਹਨ। ਉਹ ਅਮਰੀਕਾ ਦੇ ਰਾਸ਼ਟਰਪਤੀ ਹਨ ਜਾਂ ਚੀਨ ਦੀ ਰਾਜਦੂਤ? ਅੱਜ ਮੈਨੂੰ ਤੁਹਾਡੇ ਅਮਰੀਕੀ ਹੋਣ ’ਤੇ ਸ਼-ਰ-ਮ ਆਉਂਦੀ ਹੈ। ਚੀਨ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣ ਰਹੀ ਹੈ ਕਿਉਂਕਿ ਤੁਸੀਂ ਇਸ ਨੂੰ ਇਕ ਚੋਟੀ ਦਾ ਸ-ਥਾ-ਨ ਦਿੱਤਾ ਸੀ।

ਉਸ ਨੇ ਅੱਗੇ ਲਿਖਿਆ ਕਿ ‘ਇਕ ਨੇਤਾ ਨੂੰ ਇਕ ਕ-ਰੂ-ਰ, ਤੇਜ਼ ਆ-ਵਾਜ਼ ਵਾਲਾ ਹੋਣਾ ਚਾਹੀਦਾ। ਵਿਸ਼ੇਸ਼ ਤੌਰ ’ਤੇ ਭਾਰਤ ਵ-ਰਗੀ ਸੱਭਿ-ਅਤਾ ਲਈ, ਜਿਸ ਨੇ ਆਪਣੇ ਇਤਿ-ਹਾਸ ਤੋਂ ਸ-ਬਕ ਨਹੀਂ ਲਿਆ ਹੈ। ਇਹ ਮਹੱਤ-ਵਪੂਰਨ ਹੈ ਕਿ ਅਮਰੀਕਾ ’ਚ ਜੋ ਕੁਝ ਹੋਇਆ ਹੈ, ਉਸ ਤੋਂ ਅਸੀਂ ਸਿਖਦੇ ਹਾਂ ਕਿ ਭ-ਰਮ, ਭੜ-ਕਾਉਣ ਵਾਲੇ ਨੌਜਵਾਨਾਂ ਨੇ ਆਪਣੇ ਰਾਸ਼ਟਰ ਨੂੰ ਚੀਨ ਨੂੰ ਵੇਚ ਦਿੱਤਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਅਮਰੀਕਾ ਦੀ ਰਾਜਨੀਤੀ ’ਚ ਦਿਲ-ਚਸਪੀ ਰੱਖਦੀ ਹਾਂ ਤਾਂ ਅਜਿਹਾ ਨਹੀਂ ਹੈ।

Posted in News