ਵੀਡੀਉ – ਹੁਣ ਕਾਮਰੇਡ ਕਿਸਾਨ ਆਗੂਆਂ ਨੇ ਟਰੂਡੋ ਨੂੰ ਬੋਲਿਆ ਅ ਵਾ ਤ ਵਾ

ਓਪਨ ਮਾਰਕੀਟ ਪਾਲਿਸੀ ਕਨੇਡਾ ਅਮਰੀਕਾ ਅਤੇ ਯੂਰਪ ਦੀ ਅਗਵਾਈ ਵਿਚ ਬਣੀ WTO ਦੀ ਲਿਆਂਦੀ ਹੋਈ ਹੈ । ਕਨੇਡਾ ਤਾਂ ਖੁਦ ਇਹਨਾ ਕਨੂੰਨਾ ਦਾ ਜਨਮਦਾਤਾ ਹੈ WTO ਵਿਚ । ਟਰੂਡੋ ਸਮੇਤ ਜਿੰਨੇ ਵੀ ਪੱਛਮੀ ਲੀਡਰਾਂ ਨੇ ਬਿਆਨ ਦਿੱਤੇ ਨੇ ਉਹਨਾ ਸਭ ਨੇ ਕਿਸਾਨਾ ਦੇ ਸ਼ਾਂ ਤ ਮ ਈ ਪ ਰ ਦ ਰ ਸ਼ਨ ਦੀ ਹਮੈਤ ਕੀਤੀ ਹੈ ਕਿਉਕੇ ਇਹ ਡੈਮੋਕਰੇਟਕ ਢਾਂਚੇ ਦਾ ਹਿੱ ਸਾ ਹੈ ਨਾ ਕੇ ਉਹਨਾ ਨੇ ਕਿਤੇ ਵੀ ਇਹਨਾ ਕਨੂੰਨਾ ਦਾ ਵਿਰੋਧ ਕੀਤਾ ਜੋ ਇਹਨਾ ਦੀ ਚੁੱਪ ਹੈ ਉਹ ਹਮਾਇਤ ਹੀ ਹੈ ।

2016 ਵਿਚ ਜਦ ਟਰੂਡੋ ਨੂੰ ਜ ਲੀ ਲ ਕਰਕੇ ਵਾਪਸ ਮੋੜਿਆ ਸੰ ਘੀ ਆ ਨੇ ਤਾਂ ਓਦੋਂ ਤੋਂ ਲੈ ਕੇ ਹੁਣ ਤਕ ਕਨੇਡਾ ਦੀ ਬਿ ਊ ਰੋਕ ਰੇ ਸੀ 6 ਵਾਰ WTO ਤੇ ਜਾ ਕੇ ਇੰਡੀਆ ਦੇ ਖਿਲਾਫ ਸ਼ਿ ਕਾ ਇ ਤ ਕਰਕੇ ਆਈ ਹੈ ਕੇ ਇੰਡੀਆ WTO ਦਾ ਮੈਂਬਰ ਹੈ ਅਤੇ ਕਿਸਾਨਾ ਨੂੰ ਸਬਸਿਡੀਆਂ ਦੇ ਕੇ ਇਹ ਸਿੱਧੇ ਤੌਰ ਤੇ WTO ਦੇ ਕਨੂੰਨਾ ਦਾ ਉਲੰ ਘਣ ਕਰ ਰਿਹਾ ਹੈ । ਹਾਥੀ ਦੇ ਖਾਣ ਦੇ ਦੰ ਦ ਹੋਰ ਨੇ ਅਤੇ ਦਿਖਾਉਣ ਦੇ ਹੋਰ ਨੇ ।

ਕਨੇਡਾ ਅਤੇ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਡੇ ਕਣਕ ਉਤਪਾਦਕ ਨੇ ਅਤੇ ਚੀਨੀ ਫਸਲੀ ਪਬੰਦੀਆਂ ਤੋਂ ਬਾਅਦ ਇੰਡੀਆ ਨੂੰ ਵੱਡੀ ਮੰਡੀ ਦੇ ਰੂਪ ਵਿਚ ਦੇਖਦੇ ਹਨ l ਆਪਣੇ ਏਥੇ ਦੀਆਂ ਦੋ ਚੋਟੀ ਦੀਆਂ ਖੇਤੀ ਕੰਪਨੀਆਂ Carg ill ਅਤੇ ਵਾਇਟੇਰਾ ਬਿਲਿਅਨਸ ਆਫ ਡਾਲਰ ਦੀ ਇਨ ਵੈਸ ਟ ਮੈਂਟ ਤਿਆਰ ਕਰੀ ਬੈਠੀਆਂ ਇੰਡੀਆ ਵਿਚ ਲਿਜਾਣ ਨੂੰ । ਅਡਾਨੀ ਅੰਬਾਨੀ ਤਾਂ ਬਹੁਤ ਛੋਟੀਆਂ ਮੱ ਛੀਆਂ ਨੇ ਏਸ ਖੇਤੀ ਇਸ਼ਡਸਟਰੀ ਅੰਦਰ, ਇਹਨਾ ਨੇ ਤਾਂ ਓਹੀ ਸਟੋਰੇਜ ਵਗੈਰਾ ਹੀ ਕਰਨੀ ਹੈ ਅਸਲ ਪਲੇਅਰ ਤਾਂ ਵੈਸਟਰਨ ਕੰਪਨੀਆ ਨੇ।