ਜਦੋਂ ਵਾਟਰ ਕੈਨਨ ਵਾਲੇ ਨਵਦੀਪ ਨੇ ਸਟੇਜ ਵਾਲੇ ਕਾਮਰੇਡਾਂ ਨੂੰ ਸੱਚੀਆਂ ਸੁਣਾਈਆਂ

ਕੇਂਦਰ ਦੇ ਭਗਤ ਨੇ ਪੈਟਰੌਲ ਪੰਪ ’ਤੇ ਨਿਰਾਸ਼ ਹੋਏ ਬੰਦੇ ਨੂੰ ਹੌਸਲਾ ਦਿੰਦੇ ਕਿਹਾ, ‘ਦੇਸ਼ ਤਰੱਕੀ ਕਰ ਰਿਹਾ। ਵਿਰੋਧੀ ਥਰ-ਥਰ ਕੰ ਬ ਰਹੇ। ਰਾਫ਼ੇਲ ਜਹਾਜ਼ ਆ ਰਹੇ। ਥੋੜ੍ਹੀ ਕੁਰਬਾਨੀ ਤਾਂ ਦੇਣੀ ਹੀ ਪਵੇਗੀ।’ਸਤਿਆ ਬੰਦਾ ਕਹਿੰਦਾ, ‘ਰਾਫ਼ੇਲ ਸਾਡੀ ਰਸੋਈ ’ਚ ਵਾੜ ਦਿਓ। ਮੈਂ ਉਹਨੂੰ ਕੜਾਹੀ ’ਚ ਤੁੜਕਾ ਲਾਉਣਾ। ਕਹੋ ਤਾਂ ਕੂਕਰ ’ਚ ਦੋ ਸੀਟੀਆਂ ਮਰਾ ਦੇਵਾਂ। ਅਕਲ ਨਾ ਕਰਿਓ ਬੇਗ਼ੈਰਤੋ।’ਭਗਤ ਸਾਈਕਲ ਦੇ ਪੈਡਲ ਮਾਰਦਾ ਤੁਰਦਾ ਬਣਿਆ।
– ਸਵਰਨ ਸਿੰਘ ਟਹਿਣਾ

ਦਿੱਲੀ ਦੇ ਵਿੱਚ ਕਿਸਾਨੀ ਅੰ ਦੋ ਲ ਨ ਲਗਾਤਾਰ ਜਾਰੀ ਦੇਸ਼ ਭਰ ਤੋ ਕਿਸਾਨ ਖੇਤੀ ਕਾ ਨੂੰ ਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸਿੰਘੂ ਬਾਰਡਰ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਿਆਣੇ ਦੇ ਨੌਜਵਾਨ ਨਵਦੀਪ ਸਿੰਘ ਨੇ ਆਖਿਆਂ ਕਿ ਅੰਦੋਲਨਾਂ ਦੇ ਵਿੱਚ ਉ ਤ ਰਾ ਅ ਚ ੜਾ ਅ ਆਉਂਦੇ ਰਹਿੰਦੇ ਹਨ ਅਤੇ ਇਸ ਅੰਦੋਲਨ ਦੇ ਵਿੱਚ ਵੀ ਅਜਿਹਾ ਹੀ ਹੋਇਆਂ ਪਰ ਹੁਣ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆਂ ਹੈ ਅਤੇ ਕਿਸਾਨ ਪੂਰੀ ਮ ਜ ਬੂ ਤੀ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖ ੜੇ ਹਨ ਉਹਨਾਂ ਆਖਿਆਂ ਕਿ

ਸਰਕਾਰ ਨਾਲ ਕਿਸਾਨ ਆਗੂਆਂ ਦੀ ਆ ਖ ਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ ਜਿਸ ਤੋ ਬਾਅਦ 26 ਜਨਵਰੀ ਨੂੰ ਵਾਪਰੀ ਘ ਟ ਨਾ ਤੋ ਬਾਅਦ ਸਰਕਾਰ ਨਾਲ ਕੋਈ ਗੱਲਬਾਤ ਨਹੀ ਹੋਈ ਹੈ ਉਹਨਾਂ ਆਖਿਆਂ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੈ ਕਿ ਉਹਨਾ ਨੇ ਮਹਾਪੰਚਾਇਤਾ ਕਰਨੀਆਂ ਹਨ ਜਾਂ ਨਹੀ ਪਰ ਚਾਹੀਦਾ ਹੈ ਕਿ ਹਰ ਤੀਜੇ ਦਿਨ ਸੰਯੁਕਤ ਕਿਸਾਨ ਮੋਰਚੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਇਆਂ ਕਰੇ ਤਾ ਜੋ ਸਰਕਾਰ ਨੂੰ ਪਤਾ ਚੱਲੇ ਕਿ ਕਿਸਾਨ ਲਗਾਤਾਰ ਅੰ ਦੋ ਲ ਨ ਨੂੰ ਤੇ ਜ ਕਰਨ ਲਈ

ਰ ਣ ਨੀ ਤੀ ਆ ਬਣਾ ਰਹੇ ਹਨ ਨਵਦੀਪ ਨੇ ਆਖਿਆਂ ਕਿ ਕਿਤੇ ਨਾ ਕਿਤੇ ਅਸੀ ਸਰਕਾਰ ਉੱਪਰ ਉਹ ਪ੍ਰੈਸ਼ ਰ ਨਹੀ ਬਣਾ ਪਾ ਰਹੇ ਹਾਂ ਜਿਸ ਦੀ ਕਿ ਸਾਨੂੰ ਜਰੂਰਤ ਹੈ ਉਹਨਾਂ ਆਖਿਆਂ ਕਿ ਸਾਰੀਆਂ ਜਥੇ ਬੰ ਦੀ ਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਪਣੀ ਕਮੇਟੀ ਬਣਾਉਣ ਜੋ ਕਿ ਇੱਥੋਂ ਮੌਜੂਦ ਕਿਸਾਨਾ ਦੇ ਵਿੱਚ ਜਾਵੇ ਅਤੇ ਉਹਨਾਂ ਦੇ ਵਿਚਾਰ ਲਵੇ ਕਿ ਅਗਲਾ ਪ੍ਰੋ ਗ ਰਾ ਮ ਕਿਸ ਤਰਾ ਦਾ ਹੋਣਾ ਚਾਹੀਦਾ ਹੈ ਉਹਨਾਂ ਆਖਿਆਂ ਕਿ ਜੋ ਵੀ ਨੌਜਵਾਨ ਕਿਸਾਨ ਜੇ ਲ੍ਹਾਂ ਵਿੱਚ ਬੰ ਦ ਹਨ ਜਾਂ ਫਿਰ ਜਿਹਨਾ ਨੂੰ ਨੋ ਟਿ ਸ ਆ ਰਹੇ ਹਨ

ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਖੜਿਆ ਜਾਵੇ ਉਹਨਾਂ ਆਖਿਆਂ ਕਿ 26 ਤਰੀਕ ਨੂੰ ਜੋ ਕੁਝ ਵਾਪਰਿਆਂ ਉਸ ਦੀ ਸਾਰੀ ਜ਼ੁੰਮੇਵਾਰੀ ਯੂਥ ਤੇ ਪਾ ਦਿੱਤੀ ਗਈ ਜਦਕਿ ਇਸ ਵਿੱਚ ਕਿਸਾਨ ਲੀਡਰਸ਼ਿਪ ਵੀ ਜ਼ੁੰ ਮੇ ਵਾ ਰ ਸੀ ਕਿਉਂਕਿ ਕਿਸਾਨ ਲੀਡਰਸ਼ਿਪ ਨੂੰ ਪੁ ਲਿ ਸ ਦੇ ਨਾਲ ਰੂ ਟ ਵਾਸਤੇ ਮੀਟਿੰਗਾਂ ਕਰਨੀਆਂ ਹੀ ਨਹੀ ਚਾਹੀਦੀਆਂ ਸਨ ਉਹਨਾਂ ਆਖਿਆਂ ਕਿ ਇਸ ਸਭ ਦੇ ਬਾਵਜੂਦ ਯੂ ਥ ਸੰਯੁਕਤ ਕਿਸਾਨ ਦੇ ਨਾਲ ਖ ੜਾ ਹੈ ਅਤੇ ਲੋ ੜ ਹੈ ਕਿ ਸੰ ਯੁ ਕ ਤ ਕਿਸਾਨ ਮੋਰਚਾ ਯੂ ਥ ਦੀ ਵੀ ਗੱਲ ਸੁਣੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News