ਲਾਲ ਕਿਲ੍ਹਾ ਮਾਮਲੇ ਰੁਲਦੂ ਸਿੰਘ ਤੇ ਲੱਖੇ ਦੀਆਂ ਤਸਵੀਰਾਂ ਜਾਰੀ ਹੋਣ ਤੋਂ ਬਾਅਦ ਗਰਮ ਹੋਈਆਂ ਜਥੇਬੰਦੀਆਂ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਗੱਲਬਾਤ ਕਰਦਿਆਂ ਰਣਜੀਤ ਸਿੰਘ ਰਾਜੂ ਜੋ ਕਿ ਪਿਛਲੇ ਤਿੰਨ ਮਹੀਨਿਆਂ ਤੋ ਦਿੱਲੀ ਦੇ ਸ਼ਾਹਜਹਾਪੁਰ ਬਾਰਡਰ ਤੇ ਕਿਸਾਨਾ ਦੇ ਨਾਲ ਡਟੇ ਹੋਏ ਸਨ ਤੇ ਹੁਣ ਉਹ ਰਾਏ ਸਿੰਘ ਨਗਰ ਦੀ ਮੰਡੀ ਚ ਨੌਜਵਾਨਾ ਨਾਲ ਮੌਜੂਦ ਹਨ ਜਿੱਥੇ ਕਿ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ ਉਹਨਾਂ ਆਖਿਆਂ ਕਿ ਅਸੀ ਆਪਣੇ ਘਰਾ ਨੂੰ ਬਚਾੁੳਣ ਵਾਸਤੇ ਹੀ

ਤਾ ਦਿੱਲੀ ਚ ਬੈਠੇ ਹੋਏ ਹਾਂ ਕਿਉਂਕਿ ਜੇਕਰ ਸਾਡੀਆਂ ਜ਼ਮੀਨਾ ਰਹਿਣਗੀਆਂ ਤਦ ਹੀ ਸਾਡੇ ਘਰ ਚੱਲ ਸਕਣਗੇ ਉਹਨਾਂ ਆਖਿਆਂ ਕਿ ਇਕ ਸੰਗਠਨ ਦਾ ਮੁੱਖੀਆ ਹੋਣ ਦੇ ਚੱਲਦਿਆਂ ਜੇਕਰ ਮੈ ਖੁਦ ਦਿੱਲੀ ਬੈਠਦਾ ਤਦ ਹੀ ਮੇਰੀ ਟੀਮ ਮੇਰੇ ਨਾਲ ਦਿੱਲੀ ਚ ਬੈਠਦੀ ਉਹਨਾਂ ਕਿਹਾ ਕਿ ਜਲਦ ਹੀ ਸੰਯੁਕਤ ਕਿਸਾਨ ਮੋਰਚੇ ਵੱਲੋ ਇਕ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਬਾਰੇ ਵਿਚਾਰਿਆ ਜਾਵੇਗਾ ਉਹਨਾਂ ਜਗਰਾਉ ਚ ਮਹਾਪੰਚਾਇਤ ਸੱਦਣ ਦਾ ਮੁੱਖ ਕਾਰਨ ਇਹ ਦੱਸਿਆ ਕਿ

ਕੁਝ ਲੋਕਾ ਦੁਆਰਾਂ ਸ਼ੋਸ਼ਲ ਮੀਡੀਆ ਤੇ ਕਿਸਾਨ ਆਗੂਆਂ ਤੇ ਵਿਕ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਹਨਾ ਦੇ ਭੁਲੇਖੇ ਜਗਰਾਉ ਚ ਇਕੱਠ ਕਰਕੇ ਕੱਢ ਦਿੱਤੇ ਗਏ ਹਨ ਉਹਨਾਂ ਆਖਿਆਂ ਕਿ ਕਿਸੇ ਨੂੰ ਇਹ ਭੁਲੇਖਾ ਨਹੀ ਰੱਖਣਾ ਚਾਹੀਦਾ ਹੈ ਕਿ ਇਹ ਅੰਦੋਲਨ ਇਕੱਲੇ ਪੰਜਾਬ ਹੈ ਬਲਕਿ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਹੈ ਉਹਨਾਂ ਆਖਿਆਂ ਕਿ ਸਰਕਾਰ ਤਾ ਖੁਦ ਇਹੀ ਚਾਹੁੰਦੀ ਹੈ ਕਿ ਇਹ ਅੰਦੋਲਨ