ਜਥੇਬੰਦੀਆਂ ਨੇ ਦਿੱਤੀ ਵੱਡੀ ਖੁ ਸ਼ੀ ਵਾਲੀ ਖਬਰ

ਦਿੱਲੀ ਦੇ ਵਿੱਚ ਕਿਸਾਨੀ ਅੰ ਦੋ ਲ ਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾ ਨੂੰ ਨਾ ਦੇ ਖਿਲਾਫ ਦਿੱਲੀ ਦੀਆ ਸ ਰ ਹੱ ਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਗੱਲਬਾਤ ਕਰਦਿਆਂ ਰਣਜੀਤ ਸਿੰਘ ਰਾਜੂ ਜੋ ਕਿ ਪਿਛਲੇ ਤਿੰਨ ਮਹੀਨਿਆਂ ਤੋ ਦਿੱਲੀ ਦੇ ਸ਼ਾ ਹ ਜ ਹਾ ਪੁਰ ਬਾਰਡਰ ਤੇ ਕਿਸਾਨਾ ਦੇ ਨਾਲ ਡਟੇ ਹੋਏ ਸਨ ਤੇ ਹੁਣ ਉਹ ਰਾਏ ਸਿੰਘ ਨਗਰ ਦੀ ਮੰਡੀ ਚ ਨੌਜਵਾਨਾ ਨਾਲ ਮੌਜੂਦ ਹਨ ਜਿੱਥੇ ਕਿ ਮਹਾਪੰਚਾਇਤ ਦਾ ਸੱ ਦਾ ਦਿੱਤਾ ਗਿਆ ਸੀ ਉਹਨਾਂ ਆਖਿਆਂ ਕਿ ਅਸੀ ਆਪਣੇ ਘਰਾ ਨੂੰ ਬਚਾੁੳਣ ਵਾਸਤੇ ਹੀ

ਤਾ ਦਿੱਲੀ ਚ ਬੈਠੇ ਹੋਏ ਹਾਂ ਕਿਉਂਕਿ ਜੇਕਰ ਸਾਡੀਆਂ ਜ਼ਮੀਨਾ ਰਹਿਣਗੀਆਂ ਤਦ ਹੀ ਸਾਡੇ ਘਰ ਚੱਲ ਸਕਣਗੇ ਉਹਨਾਂ ਆਖਿਆਂ ਕਿ ਇਕ ਸੰਗਠਨ ਦਾ ਮੁੱਖੀਆ ਹੋਣ ਦੇ ਚੱਲਦਿਆਂ ਜੇਕਰ ਮੈ ਖੁਦ ਦਿੱਲੀ ਬੈਠਦਾ ਤਦ ਹੀ ਮੇਰੀ ਟੀਮ ਮੇਰੇ ਨਾਲ ਦਿੱਲੀ ਚ ਬੈਠਦੀ ਉਹਨਾਂ ਕਿਹਾ ਕਿ ਜਲਦ ਹੀ ਸੰਯੁਕਤ ਕਿਸਾਨ ਮੋਰਚੇ ਵੱਲੋ ਇਕ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਬਾਰੇ ਵਿਚਾਰਿਆ ਜਾਵੇਗਾ ਉਹਨਾਂ ਜ ਗ ਰਾ ਉ ਚ ਮਹਾਪੰਚਾਇਤ ਸੱਦਣ ਦਾ ਮੁੱਖ ਕਾਰਨ ਇਹ ਦੱਸਿਆ ਕਿ

ਕੁਝ ਲੋਕਾ ਦੁਆਰਾਂ ਸ਼ੋਸ਼ਲ ਮੀਡੀਆ ਤੇ ਕਿਸਾਨ ਆਗੂਆਂ ਤੇ ਵਿ ਕ ਜਾਣ ਦੇ ਇ ਲ ਜ਼ਾ ਮ ਲਗਾਏ ਜਾ ਰਹੇ ਸਨ ਜਿਹਨਾ ਦੇ ਭੁ ਲੇ ਖੇ ਜਗਰਾਉ ਚ ਇਕੱਠ ਕਰਕੇ ਕੱਢ ਦਿੱਤੇ ਗਏ ਹਨ ਉਹਨਾਂ ਆਖਿਆਂ ਕਿ ਕਿਸੇ ਨੂੰ ਇਹ ਭੁਲੇਖਾ ਨਹੀ ਰੱਖਣਾ ਚਾਹੀਦਾ ਹੈ ਕਿ ਇਹ ਅੰਦੋਲਨ ਇਕੱਲੇ ਪੰਜਾਬ ਹੈ ਬਲਕਿ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਹੈ ਉਹਨਾਂ ਆਖਿਆਂ ਕਿ ਸਰਕਾਰ ਤਾ ਖੁਦ ਇਹੀ ਚਾਹੁੰਦੀ ਹੈ ਕਿ ਇਹ ਅੰਦੋਲਨ