ਰੇਲ ਰੋਕੋ ਅੰਦੋਲਨ ਤੋਂ ਬਾਅਦ ਮੋਦੀ ਨੂੰ ਵੱਡਾ ਝਟਕਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਗੂਆਂ ਵੱਲੋ ਅੱਜ ਦੇ ਦਿਨ ਦੇਸ਼ ਭਰ ਦੇ ਕਿਸਾਨਾ ਨੂੰ ਰੇਲਾ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ ਉਕਤ ਤਸਵੀਰਾ ਫਿਰੋਜਪੁਰ ਦੀਆ ਹਨ ਜਿਹਨਾ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਕਿਸਾਨ ਰੇਲ ਪਟੜੀਆਂ ਉੱਪਰ ਬੈਠੇ ਹੋਏ ਹਨ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਆਖਿਆਂ ਕਿ ਅੰਦੋਲਨ ਦਿਨੋ ਦਿਨ ਤਿੱ ਖਾ ਹੁੰਦਾ ਜਾ ਰਿਹਾ ਹੈ ਅਤੇ ਕਿਸਾਨਾ ਦੇ ਵਿੱਚ ਜੋ ਸ਼ ਅੱਗੇ ਨਾਲੋ ਵੀ ਜ਼ਿਆਦਾ ਭਰਿਆ ਹੋਇਆਂ ਹੈ ਅਤੇ ਨੌਜਵਾਨ ਵੀ

ਇਸ ਅੰਦੋਲਨ ਚ ਵੱਧ ਚੜ ਕੇ ਹਿੱ ਸਾ ਲੈ ਰਹੇ ਹਨ ਉਹਨਾਂ ਆਖਿਆ ਕਿ ਕਿਸਾਨ ਇਹਨਾਂ ਖੇਤੀ ਕਾਨੂੰਨਾ ਨੂੰ ਵਾਪਿਸ ਕਰਵਾਇਆਂ ਬਿਨਾ ਅੰਦੋਲਨ ਨੂੰ ਖਤਮ ਨਹੀ ਕਰਨਗੇ ਉਹਨਾਂ ਆਂਖਿਆ ਕਿ ਪੰਜਾਬ ਚ ਹੋਈਆ ਨਗਰ ਨਿਗਮ ਦੀਆ ਚੋਣਾ ਚ ਜੋ ਹਾਲਤ ਭਾਜਪਾ ਦੀ ਹੋਈ ਹੈ ਉਸ ਤੋ ਉਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ 2022 ਦੀਆ ਚੋਣਾਂ ਵਿੱਚ ਪੰਜਾਬ ਦੇ ਲੋਕ ਉਹਨਾਂ ਦਾ ਕੀ ਹਸ਼ਰ ਕਰਨਗੇ ਉਹਨਾਂ ਆਖਿਆਂ ਕਿ ਪੰਜਾਬ ਦੇ ਪਿੰਡਾਂ ਚ ਮਤੇ ਪੈ ਰਹੇ ਹਨ

ਜਿਸ ਦੇ ਚੱਲਦਿਆਂ ਹਰ ਕੋਈ ਦਿੱਲੀ ਅੰਦੋਲਨ ਚ ਪੁੱਜ ਰਿਹਾ ਹੈ ਅਤੇ ਉਹ ਵੀ 22 ਤਰੀਕ ਨੂੰ ਵੱਡੀ ਗਿਣਤੀ ਚ ਦਿੱਲੀ ਜਾ ਰਹੇ ਹਨ ਉਹਨਾਂ ਕਿਹਾ ਕਿ ਜਿਸ ਤਰਾ ਦੇ ਵੀ ਹੁਕਮ ਕਿਸਾਨ ਜਥੇਬੰਦੀਆਂ ਦੁਆਰਾਂ ਕਿਸਾਨਾ ਲਈ ਆਉਣਗੇ ਉਹਨਾ ਨੂੰ ਕਿਸਾਨਾ ਦੁਆਰਾਂ ਇਨ ਬਿਨ ਲਾਗੂ ਕੀਤਾ ਜਾਵੇਗਾ ਉਹਨਾਂ ਆਖਿਆਂ ਕਿ ਸਰਕਾਰ ਵੱਲੋ 26 ਜਨਵਰੀ ਮੌਕੇ ਲਾਲ ਕਿਲੇ ਤੇ ਵਾ ਪ ਰੀ ਘ ਟ ਨਾ ਨਾਲ ਅੰਦੋਲਨ ਨੂੰ ਢਾਅ ਲਗਾਉਣ ਦੀ

ਕੋਸ਼ਿਸ਼ ਕੀਤੀ ਗਈ ਪਰ ਸਾਡੇ ਕਿਸਾਨ ਆਗੂ ਸਮਝਦਾਰ ਸਨ ਜਿਹਨਾ ਨੇ ਸਰਕਾਰ ਦੀ ਚਾਲ ਨੂੰ ਜਾਣ ਲਿਆ ਅਤੇ ਸਰਕਾਰ ਨੂੰ ਉਸ ਦੇ ਮੰਤਵ ਚ ਫੇਲ ਕਰ ਦਿੱਤਾ ਉਹਨਾਂ ਆਖਿਆ ਕਿ ਕਿਸਾਨ ਸਰਕਾਰ ਨੂੰ ਉਸ ਦੀਆ ਕੋਝੀਆਂ ਚਾਲਾ ਵਿੱਚ ਕਦੇ ਕਾਮਯਾਬ ਨਹੀ ਹੋਣ ਦੇਣਗੇ ਅਤੇ ਇਹ ਅੰਦੋਲਨ ਇਸੇ ਤਰਾ ਅੱਗੇ ਵੱਧਦਾ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ