ਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਨੇ ਅਚਾ ਨਕ ਕੀਤਾ ਅਜਿਹਾ ਵੱਡਾ ਐਲਾ ਨ ਸਾਰੇ ਹੋ ਗਏ ਹੈਰਾਨ -ਹੋ ਗਈ ਚ ਰਚਾ

ਇਨ-ਸਾਨ ਇਸ ਜ-ਗਤ ਦੇ ਵਿਚ ਵਿਚ-ਰਦਾ ਹੋਇਆ ਬ-ਹੁ-ਤ ਸਾਰੇ ਕੰ-ਮ ਕਰਦਾ ਹੈ ਪਰ ਉਸ ਨੂੰ ਸੁ-ਕੂ-ਨ ਸਿਰਫ ਪੁੰਨ ਦਾ ਕੰ-ਮ ਕਰਕੇ ਹੀ ਮਿਲਦਾ ਹੈ। ਬਿਨਾਂ ਕਿਸੇ ਲੋਭ ਜਾਂ ਲਾ-ਲ-ਚ ਦੇ ਕੀਤਾ ਗਿਆ ਕੰ-ਮ ਹੀ ਉਸ ਇਨਸਾਨ ਨੂੰ ਉਹ ਸੰਤੁ-ਸ਼ਟੀ ਪ੍-ਦਾਨ ਕਰਦਾ ਹੈ ਜੋ ਸ਼ਾਇਦ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੀ ਨਹੀਂ ਦੇ ਸਕਦੀ। ਇਨਸਾਨ ਜੇਕਰ ਆਪਣੇ ਆਪ ਨੂੰ ਤਨ ਅਤੇ ਮਨ ਦੇ ਨਾਲ ਇੱਕ ਕਰ ਲਵੇ ਅਤੇ ਆਪਣੇ ਜੀਵਨ ਕਾਲ ਦੌ-ਰਾ-ਨ ਪੁੰਨ ਦੇ ਕੰ-ਮ ਕਰੇ ਤਾਂ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਵਿਚ ਬ-ਹੁ-ਤ ਘੱਟ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਡੇ ਦੇਸ਼ ਅੰਦਰ ਵੀ ਅਜਿਹੇ ਬ-ਹੁ-ਤ ਸਾਰੇ ਦਾਨੀ ਸੱਜਣ ਮੌ-ਜੂਦ ਹਨ ਜੋ ਸਮੇਂ ਸਮੇਂ ‘ਤੇ ਜ਼ਰੂ-ਰਤ ਮੰਦ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਵਿ-ਸ਼ੇਸ਼ ਸ਼ਖ਼ਸੀਅਤ ਅਤੇ ਸੁਰਾਂ ਦੀ ਮੱਲਿਕਾ ਨੇਹਾ ਕੱਕੜ ਹੈ ਜੋ ਹੁਣ ਆਪਣੇ ਇਸ ਕਾ-ਰਜ ਦੇ ਕਾਰਨ ਚ-ਰ-ਚਾ ਦਾ ਵਿਸ਼ਾ ਬਣ ਗਈ ਹੈ। ਪਹਿਲਾਂ ਵੀ ਬ-ਹੁ-ਤ ਵਾਰ ਦੇਖਿਆ ਗਿਆ ਹੈ ਕਿ ਨੇਹਾ ਬ-ਹੁ-ਤ ਹੀ ਨ-ਰਮ ਅਤੇ ਉਦਾਰ ਦਿਲ ਦੀ ਮਾਲ-ਕਣ ਹੈ ਜਿਸ ਤੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ। ਨੇਹਾ ਕੱਕਰ ਦੇ ਗਾਣੇ ਜਿਆਦਾ ਸੋਲੋ ਆਏ ਨੇ ਤੇ ਉਸਨੇ ਆਪਣੇ ਭਰਾ ਟੋਨੀ ਕੱਕਰ ਨਾਲ ਵੀ ਕਈ ਗਾਣਿਆਂ ਚ ਕੰ-ਮ ਕੀਤਾ।

ਇੱਥੇ ਸੰਤੋਸ਼ ਆਨੰਦ ਨੇ ਆਪਣੇ ਜੀਵਨ ਦੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਹ ਮੌ-ਜੂਦਾ ਸਮੇਂ ਬੇ-ਹੱਦ ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਦੇ ਉੱਪਰ ਬ-ਹੁ-ਤ ਸਾਰਾ ਕਰਜ਼ਾ ਹੈ। ਉਸ ਸਮੇਂ ਮਾ-ਹੌਲ ਬੇਹੱਦ ਭਾਵੁਕ ਹੋ ਗਿਆ ਸੀ ਜਿਸ ਨੇ ਸਭ ਤੋਂ ਵੱਧ ਪ੍ਰਭਾਵਿਤ ਨੇਹਾ ਕੱਕੜ ਨੂੰ ਕੀਤਾ। ਇਸ ਮਸ਼ਹੂਰ ਗਾਇਕਾਂ ਨੇ ਤੁਰੰਤ ਹੀ ਆਪਣੇ ਵੱਲੋਂ ਮਹਾਨ ਗੀਤਕਾਰ ਨੂੰ 5 ਲੱਖ ਰੁਪਏ ਦਾ ਦਾਨ ਕਰਨ ਦਾ ਐ-ਲਾ-ਨ ਕੀਤਾ ਅਤੇ ਨਾਲ ਹੀ ਸਮੁੱਚੇ ਸੰਗੀਤ ਉਦ-ਯੋਗ ਨੂੰ ਇਹ ਅਪੀਲ ਕਰਦੇ ਹੋਏ ਆਖਿਆ ਕਿ ਉਹ ਵੀ ਪ੍ਰਸਿੱਧ ਗੀਤ-ਕਾਰ ਸੰਤੋਸ਼ ਆਨੰਦ ਦੀ ਮ-ਦ-ਦ ਕਰਨ।

ਨੇਹਾ ਤੋਂ ਇਲਾਵਾ ਵਿ-ਸ਼ਾ-ਲ ਡਡਲਾਨੀ ਨੇ ਵੀ ਜੇਕਰ ਸੰਤੋਸ਼ ਨੂੰ ਵਿੱਤੀ ਮ-ਦ-ਦ ਦੇਣ ਦਾ ਭਰੋਸਾ ਦਵਾਇਆ। ਇਸ ਦੌ-ਰਾ-ਨ ਨੇਹਾ ਕੱਕੜ ਨੇ ਸੰਤੋਸ਼ ਆਨੰਦ ਦੇ ਗੀਤ ਦੀਆਂ ਕੁਝ ਲਾਈਨਾ ਵੀ ਗਾਇਆ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਲੋਕਾਂ ਵੱਲੋਂ ਨੇਹਾ ਕੱਕੜ ਦੀ ਉਦਾ-ਰਤਾ ਦੀ ਬੇਹਦ ਤਾਰੀਫ਼ ਵੀ ਕੀਤੀ ਜਾ ਰਹੀ ਹੈ। ਇੰਡੀਅਨ ਆਈਡਲ ਦੇ ਸੈੱਟ ਉੱਪਰ ਬ-ਹੁ-ਤ ਸਾਰੀਆਂ ਪ੍ਰਸਿੱਧ ਹਸਤੀਆਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਗੀਤ-ਕਾਰ ਸੰਤੋਸ਼ ਆਨੰਦ ਮਿਊਜ਼ਿਕ ਡਾਇਰੈਕਟਰ ਪਿਆਰੇਲਾਲ ਦੇ ਨਾਲ ਆਏ।