ਜਿਹੜੇ ਕਹਿੰਦੇ ਸੀ ਲੱਖਾ ਸਿਧਾਣਾ ਹੋਗਿਆ ਗ੍ਰਿ ਫ਼ ਤਾ ਰ

ਬੀਤੇ ਦਿਨੀ ਸਮਾ-ਜਸੇਵੀ ਲੱਖੇ ਸਿਧਾਣੇ ਦੇ ਦਿੱਲੀ ਪੁਲਿਸ ਦੁਆਰਾਂ ਗਿ੍ਰਫ-ਤਾਰ ਕੀਤੇ ਜਾਣ ਦੀਆ ਖਬਰਾ ਸਾਹਮਣੇ ਆਈਆ ਸਨ ਜੋ ਕਿ ਸਿਰਫ ਅ ਫ ਵਾ ਹਾ ਹੀ ਸਨ ਇਸੇ ਦੌ-ਰਾ-ਨ ਲੱਖੇ ਸਿਧਾਣੇ ਵੱਲੋ ਅੱਜ ਸ਼ੋਸ਼ਲ ਮੀਡੀਆ ਤੇ ਲਾਇਵ ਆਇਆ ਗਿਆ ਤੇ ਉਸ ਨੇ ਆਖਿਆਂ ਕਿ ਆਉਣ ਵਾਲੀ 21 ਫ਼ਰਵਰੀ ਨੂੰ ਪੰਜਾਬੀ ਮਾਂ ਬੋਲੀ ਦਿ-ਵਸ ਹੈ ਅਤੇ ਇਸ ਦਿਨ ਸਾਨੂੰ ਸਾਰਿਆ ਨੂੰ ਰਲ ਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਆਪਣੀ ਮਾਂ ਬੋਲੀ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਲਈ ਜੀ ਜਾ ਨ ਲਗਾ ਦੇਵਾਗੇ|

ਕਿਉਂਕਿ ਜੇਕਰ ਸਾਡੀ ਜੁ-ਬਾਨ ਹੋਵੇਗੀ ਤਦ ਹੀ ਸਾਡੀ ਪਹਿ-ਚਾਣ ਹੋਵੇਗੀ ਇਸ ਦੌ-ਰਾ-ਨ ਲੱਖੇ ਸਿਧਾਣੇ ਦੇ ਵੱਲੋ ਵਿਦੇਸ਼ ਦੇ ਵਿੱਚ ਰਹਿ ਰਹੇ ਲੋਕਾ ਨੂੰ ਅ-ਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਬੱਚਿਆ ਦੇ ਸਕੂਲ ਦੇ ਵਿੱਚ ਪੰਜਾਬੀ ਨਹੀ ਪੜਾਈ ਜਾਦੀ ਤਾ ਉਹ ਖੁਦ ਆਪਣੇ ਬੱਚਿਆ ਨੂੰ ਘਰਾ ਚ ਪੰਜਾਬੀ ਮਾਂ ਬੋਲੀ ਪੜਾ-ਉਣ ਅਤੇ ਉਹਨਾ ਨੂੰ ਆਪਣੇ ਇਤਿ-ਹਾਸ ਦੇ ਨਾਲ ਜੋੜਨ ਉੱਥੇ ਹੀ ਉਹਨਾਂ ਪੰਜਾਬ ਦੇ ਲੋਕਾ ਨੂੰ ਵੀ ਅਪੀਲ ਕੀਤੀ ਕਿ ਇੱਥੋਂ ਦੇ ਸਕੂਲਾ ਵਿੱਚ ਵੀ ਪੰਜਾਬੀ ਪੜਾਉਣ ਵੱਲ ਜ਼ਿ-ਆਦਾ ਧਿ-ਆਨ ਨਹੀ ਦਿੱਤਾ ਜਾਦਾ ਹੈ|

ਇੱਥੋਂ ਤੱਕ ਕਿ ਕਈ ਸਕੂਲਾ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਤੇ ਵੀ ਪਬੰਦੀ ਲਗਾਈ ਹੋਈ ਹੈ ਸੋ ਉਹਨਾ ਨੂੰ ਵੀ ਆਪਣੇ ਬੱਚਿਆ ਤੋ ਪੰਜਾਬੀ ਲਿਖਾ ਕੇ ਦੇਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਪੰਜਾਬੀ ਵਿੱਚ ਲਿਖਣਾ ਆਉਂਦਾ ਹੈ ਕਿ ਨਹੀ ਆਉਂਦਾ ਹੈ ਉਹਨਾਂ ਕਿਹਾ ਕਿ ਜਿਹਨਾ ਕੌਮਾਂ ਦੀ ਮਾਂ ਬੋਲੀ ਜਿਊਂਦੀ ਰਹੇ ਉਹਨਾਂ ਹੀ ਕੌਮਾਂ ਦਾ ਵਜੂਦ ਬਰਕ-ਰਾਰ ਰਹਿੰਦਾ ਹੈ ਉਹਨਾਂ ਕਿਹਾ ਕਿ ਦੁਨੀਆ ਭਰ ਚ ਕਰੀਬ 7 ਹਜਾਰ ਭਸ਼ਾਵਾ ਬੋਲੀਆਂ ਜਾਂਦੀਆਂ ਹਨ ਜਿਹਨਾ ਵਿੱਚੋਂ ਸਾਡੀ ਪੰਜਾਬੀ ਮਾਂ ਬੋਲੀ 10ਵੇ ਸਥਾਨ ਤੇ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਰੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ

ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |