ਦੇਖੋ ਵੀਡੀਓ : ਲੱਖਾ ਸਿਧਾਣਾ ਨਾਲ ਚਟਾਨ ਵਾਂਗੂ ਖੜ੍ਹ ਗਿਆ ਵੱਡਾ ਲੀਡਰ

ਜਦੋ ਤੋ ਕਿਸਾਨੀ ਅੰਦੋਲਨ ਸ਼ੁਰੂ ਹੋਇਆਂ ਹੈ ਉਦੋਂ ਤੋ ਹੀ ਇਸ ਵਿੱਚ ਕਈ ਉਤਰਾਅ ਚੜਾਅ ਦੇਖਣ ਨੂੰ ਮਿਲੇ ਹਨ ਜਿੱਥੇ ਸਿਆਸਤਦਾਨ ਇਸ ਭਖਦੇ ਮਸਲੇ ਦੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਕੰਮ ਕਰ ਰਹੇ ਹਨ ਉੱਥੇ ਹੀ ਕਿਸਾਨ ਆਗੂਆਂ ਦਾ ਧਿਆਨ ਅੰਦੋਲਨ ਨੂੰ ਅੱਗੇ ਲਿਜਾਣ ਤੇ ਕੇਂਦਰਿਤ ਹੈ ਉੱਥੇ ਹੀ ਕੇਦਰ ਸਰਕਾਰ ਵੀ ਕਿਸਾਨਾ ਨੂੰ ਡ ਰਾ ਉ ਣ ਧ ਮ ਕਾ ਉ ਣ ਤੇ ਲੱਗੀ ਹੋਈ ਹੈ ਪਰ ਉਹਨਾਂ ਦੇ ਇਹ ਸਾਰੇ ਯਤਨ ਅਸਫਲ ਸਾਬਿਤ ਹੋ ਰਹੇ ਹਨ ਅਤੇ 26 ਜਨਵਰੀ ਮੌਕੇ ਦਿੱਲੀ ਦੇ ਵਿੱਚ ਵਾ ਪ ਰੀ ਘ ਟ ਨਾ ਤੋ ਬਾਅਦ

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਗਿ੍ਰਫਤਾਰ ਕਰਨ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਇੱਥੋਂ ਤੱਕ ਕਿ ਉਸ ਉੱਪਰ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆਂ ਗਿਆ ਪਰ ਪੁਲਿਸ ਲੱਖੇ ਨੂੰ ਗਿ੍ਰਫਤਾਰ ਕਰਨ ਚ ਨਾਕਾਮ ਹੀ ਰਹੀ ਹੈ ਉੱਥੇ ਹੀ ਹੁਣ ਵੱਖ ਵੱਖ ਸਿਆਸੀ ਆਗੂਆਂ ਵੱਲੋ ਲੱਖੇ ਦੇ ਸਮਰਥਨ ਦੇ ਵਿੱਚ ਆਇਆ ਜਾ ਰਿਹਾ ਹੈ ਜਿਹਨਾ ਵਿੱਚੋਂ ਇਕ ਭੁਲੱਥ ਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆਂ ਕਿ ਲੱਖਾ ਸਿਧਾਣਾ ਇਕ ਜੁਝਾਰੂ ਨੌਜਵਾਨ ਹੈ ਜਿਸ ਦਾ ਇਸ ਚੱਲ ਰਹੇ ਅੰਦੋਲਨ ਦੇ ਵਿੱਚ ਨੌਜਵਾਨਾ ਨੂੰ

ਨਾਲ ਜੋੜਨ ਚ ਵੱਡਾ ਯੋਗਦਾਨ ਹੈ ਜਿਸ ਦੇ ਕਾਰਨ ਹੀ ਅੱਜ ਕਿਸਾਨਾ ਦਾ ਇਹ ਅੰਦੋਲਨ ਦਿੱਲੀ ਦੀਆ ਸਰਹੱਦਾ ਤੱਕ ਪੁੱਜਿਆ ਹੋਇਆਂ ਹੈ ਉਹਨਾਂ ਆਖਿਆਂ ਕਿ ਲੱਖਾ ਸਿਧਾਣਾ ਦੇ ਵੱਲੋ ਜੋ ਰੈਲੀ ਬਠਿੰਡਾ ਦੇ ਮਹਿਰਾਜ ਦੇ ਵਿੱਚ ਕੀਤੀ ਗਈ ਸੀ ਉਸ ਵਿੱਚ ਲੱਖਾ ਸਿਧਾਣਾ ਦੀ ਤਕਰੀਰ ਕਿਸਾਨ ਆਗੂਆਂ ਨੂੰ ਬਹੁਤ ਵਧੀਆਂ ਤਰੀਕੇ ਦੇ ਨਾਲ ਸਮਝਾਉਣ ਵਾਲੀ ਸੀ ਜਿਸ ਪਿੱਛੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਵੀ ਇਹੀ ਬਿਆਨ ਸਾਹਮਣੇ ਆਇਆ ਸੀ ਕਿ ਕੋਈ ਗੱਲ ਨਹੀ ਇਹ ਸਾਰੇ ਸਾਡੇ ਬੱਚੇ ਹਨ ਖਹਿਰਾ ਨੇ ਆਖਿਆਂ ਕਿ ਦਿੱਲੀ ਪੁਲਿਸ ਲੱਖੇ ਨੂੰ ਗਿ੍ਰਫਤਾਰ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ

ਅਤੇ ਹੋ ਸਕਦਾ ਹੈ ਕਿ ਅਦਾਲਤ ਵੱਲੋ ਉਸ ਨੂੰ ਭ ਗੋ ੜਾ ਕ ਰਾ ਰ ਦੇਣ ਤੇ ਪੁਲਿਸ ਦੁਆਰਾਂ ਉਸ ਦਾ ਮੁਕਾਬਲਾ ਬਣਾ ਦਿੱਤਾ ਜਾਵੇ ਸੋ ਲੋੜ ਹੈ ਕਿ ਜਿਹਨਾ ਤੇ ਵੀ ਦਿੱਲੀ ਪੁਲਿਸ ਦੁਆਰਾਂ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਦੇ ਨਾਲ ਖੜਿਆ ਜਾਵੇ ਉਹਨਾਂ ਨੇ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਲੱਖੇ ਨੂੰ ਆਪਣੇ ਨਾਲ ਜੋੜਿਆ ਜਾਵੇ ਅਤੇ ਕੇਦਰ ਸਰਕਾਰ ਨਾਲ ਮੀਟਿੰਗਾਂ ਦੇ ਵਿੱਚ ਲੱਖੇ ਸਮੇਤ ਲੋਕਾ ਉੱਪਰ ਪਾਏ ਗਏ ਝੂਠੇ ਕੇਸਾ ਨੂੰ ਰੱਦ ਕਰਨ ਦੀ ਮੰਗ ਰੱਖੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News