ਦੇਖੋ ਵੀਡੀਓ : ਰਾਕੇਸ਼ ਟਿਕੈਤ ਨੇ ਕਰਲਿਆਂ ਆਰ ਪਾਰ ਦਾ ਫੈਸਲਾ

ਦੇਸ਼ ਦੇ ਕਿਸਾਨਾ ਦਾ ਦਿੱਲੀ ਵਿੱਚ ਚੱਲ ਰਿਹਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਗੂਆਂ ਵੱਲੋ ਅੰਦੋਲਨ ਨੂੰ ਤੇਜ ਕਰਨ ਵਾਸਤੇ ਲਗਾਤਾਰ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਅਤੇ ਕਿਸਾਨ ਰੈਲੀਆਂ ਕੀਤੀਆਂ ਜਾ ਰਹੀਆ ਹਨ ਇਸੇ ਦੌਰਾਨ ਉੱਤਰਾਖੰਡ ਦੇ ਵਿੱਚ ਹੋਈ ਕਿਸਾਨ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਸ਼ਾਤਮਈ ਢੰਗ ਨਾਲ ਜਾਰੀ ਹੈ ਜਿਸ ਵਿੱਚ ਨੌਜਵਾਨਾ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਆਖਿਆਂ ਕਿ ਕਿਸਾਨਾ ਲਈ ਸਭ ਤੋ ਜ਼ਿਆਦਾ ਪਿਆਰੀ ਉਸ ਦੀ ਜਮੀਨ ਹੁੰਦੀ ਹੈ

ਅਤੇ ਜਿੰਨਾ ਸਮਾ ਕਿਸਾਨ ਜਿਊਂਦਾ ਹੈ ਉਦੋ ਤੱਕ ਉਹ ਆਪਣੀ ਜਮੀਨ ਆਪਣੇ ਪੁੱਤਰਾ ਦੇ ਨਾਮ ਤੱਕ ਨਹੀ ਕਰਦਾ ਹੈ ਅਤੇ ਫਿਰ ਇਹ ਅੰਬਾਨੀ ਅਡਾਨੀ ਕਿਸਾਨ ਤੋ ਉਸ ਦੀ ਜਮੀਨ ਕਿਵੇ ਖੋਹ ਸਕਦੇ ਹਨ ਉਹਨਾਂ ਆਖਿਆਂ ਕਿ ਕਿਸਾਨ ਸਰਕਾਰ ਦੀ ਇਸ ਸਾ ਜਿ ਸ਼ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦੇਣਗੇ ਉਹਨਾਂ ਆਖਿਆਂ ਕਿ ਸਰਕਾਰ ਨੇ 26 ਜਨਵਰੀ ਨੂੰ ਇਕ ਵੱਡੀ ਚਾਲ ਖੇਡਦਿਆਂ ਹੋਇਆਂ ਕਿਸਾਨਾ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾ ਨੇ ਸਰਕਾਰ ਨੂੰ ਉਸ ਦੇ ਮਕਸਦ ਦੇ ਵਿੱਚ ਨਾਕਾਮਯਾਬ ਕਰ ਦਿੱਤਾ

ਹਾਲਾਕਿ ਇਸ ਦੌਰਾਨ ਕਿਸਾਨਾ ਵਿੱਚ ਥੋੜੀ ਬਹੁਤ ਨਿਰਾਸ਼ਾ ਜਰੂਰ ਆਈ ਪਰ ਹੁਣ ਕਿਸਾਨ ਫਿਰ ਤੋ ਪੂਰੇ ਜੋਸ਼ ਨਾਲ ਅੰਦੋਲਨ ਦੇ ਵਿੱਚ ਡਟੇ ਹੋਏ ਹਨ ਉਹਨਾਂ ਆਖਿਆਂ ਕਿ ਦੇਸ਼ ਵਿੱਚ ਲੋਕਾ ਦੀ ਸਰਕਾਰ ਨਾ ਹੋ ਕੇ ਵਪਾਰੀਆਂ ਦੀ ਸਰਕਾਰ ਹੈ ਜੋ ਕਿ ਦੇਸ਼ ਦੀ ਜਨਤਾ ਨੂੰ ਕੇਵਲ ਤੇ ਕੇਵਲ ਲੁੱ ਟ ਣ ਦਾ ਕੰਮ ਹੀ ਕਰੇਗੀ ਅਤੇ ਭੁੱਖ ਦਾ ਮੁੱਲ ਤੈਅ ਕਰਿਆ ਕਰੇਗੀ ਪਰ ਸਰਕਾਰ ਨੂੰ ਇਸ ਚਾਲ ਚ ਕਦੇ ਵੀ ਕਾਮਯਾਬ ਹੋਣ ਨਹੀ ਦਿੱਤਾ ਜਾਵੇਗਾ ਅਤੇ ਇਹਨਾਂ ਲੁ ਟੇ ਰਿ ਆਂ ਨੂੰ ਦੇਸ਼ ਚੋ ਭਜਾਉਣ ਦਾ ਕੰਮ ਕੀਤਾ ਜਾਵੇਗਾ ਉਹਨਾਂ ਆਖਿਆਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾ ਨੂੰ

ਗੈਸ ਸਿਲੰਡਰ ਤੇ ਮਿਲਣ ਵਾਲੀ ਸਬਸਿਡੀ ਛੱਡਣ ਵਾਸਤੇ ਕਿਹਾ ਤਾ ਲੋਕਾ ਨੇ ਸਬਸਿਡੀ ਨੂੰ ਤਿਆਗ ਦਿੱਤਾ ਪਰ ਹੁਣ ਮੋਦੀ ਨੂੰ ਚਾਹੀਦਾ ਹੈ ਕਿ ਇਕ ਅਪੀਲ ਉਹ ਦੇਸ਼ ਦੇ ਸੰਸਦ ਮੈਬਰਾ ਅਤੇ ਵਿਧਾਇਕਾਂ ਨੂੰ ਵੀ ਕਰਨ ਜੋ ਕਿ ਫਰੀ ਦੇ ਵਿੱਚ ਦੋ-ਦੋ ਤਿੰਨ-ਤਿੰਨ ਪੈਨਸ਼ਨਾ ਲੈ ਰਹੇ ਹਨ ਜਦਕਿ ਦੇਸ਼ ਦਾ ਯੂਥ ਬੇਰੁਜਗਾਰ ਰਹਿ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ