ਕਾਰ ਦੇ ਅੰਦਰ ਸੰ ਭੋ ਗ ਕਰਦੇ ਹੋਏ ਫੜਿਆ ਗਿਆ ਜੋੜਾ, 40,000 ਰੁਪਏ ਜੁਰਮਾਨਾ

ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ‘ਤੇ 40,000 ਰੁਪਏ ਦਾ ਪਿਆ ਜੁਰਮਾਨਾ
ਲੌਕਡਾਊਨ ਅਤੇ ਸਖ਼ਤ ਕਵਾਰਨਟਾਈਨ ਨਿਯਮਾਂ ਦੀ ਪਾਲਣਾ ਕਰਨਾ ਮੁਸ਼ਕਿਲ ਹੈ ਪਰ ਕਈ ਲੋਕ ਬਹੁਤ ਜ਼ਿਆਦਾ ਸ਼ ਰ ਮ ਨਾ ਕ ਤਰੀਕਿਆਂ ਨਾਲ ਕੋਵਿਡ-19 (Covid-19) ਦੇ ਮੱਦੇਨਜ਼ਰ ਲੱਗੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਰੇਡੀਓ, ਟੀ.ਵੀ, ਸੋਸ਼ਲ ਮੀਡੀਆ, ਅਖ਼ਬਾਰਾਂ ਅਤੇ ਇੰਟਰਨੈੱਟ ‘ਤੇ ਲਗਾਤਾਰ ਦੁਹਰਾਈਆਂ ਜਾਂਦੀਆਂ ਗਾਈਡਲਾਈਨਜ਼ ਦੇ ਬਾਵਜੂਦ ਵੀ ਲੋਕ ਕੁੱਝ ਪਲ ਦੀ ਨੇੜ੍ਹਤਾ ਲਈ ਇਸ ਦੀ ਪਾਲਣਾ ਨਹੀਂ ਕਰਦੇ ਅਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੰਦੇ ਹਨ। ਅਜਿਹੀ ਹੀ ਇੱਕ ਅਜੀਬੋ-ਗਰੀਬ ਘਟਨਾ ਯੂ.ਕੇ. (UK) ਦੇ ਡਰਬੀ (Derby) ਵਿੱਚ ਵਾਪਰੀ ਜਦੋਂ 1 ਮਾਰਚ, ਸੋਮਵਾਰ ਦੀ ਰਾਤ ਨੂੰ ਪੁਲਿਸ ਨੇ ਇੱਕ ਜੋੜੇ ਨੂੰ ਸੜ੍ਹਕ ਦੇ ਇੱਕ ਪਾਸੇ ਕਾਰ ਦੇ ਅੰਦਰ ਸੰ ਭੋ ਗ ਕਰਦੇ ਹੋਏ ਫੜਿਆ।

ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਅਧਿਕਾਰੀਆਂ ਵੱਲੋਂ ਇਸ ਜੋੜੇ ‘ਤੇ ਸੈਂਕੜੇ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਅਧਿਕਾਰੀਆਂ ਨੇ ਉਨ੍ਹਾਂ ਦੇ ਘਰੋਂ ਬਾਹਰ ਨਿੱਕਲਣ (ਯਾਤਰਾ) ਨੂੰ ਗੈਰ ਜ਼ਰੂਰੀ ਸਮਝਿਆ ਅਤੇ ਉਨ੍ਹਾਂ ‘ਤੇ 400 ਡਾਲਰ (£400) ਦਾ ਜੁਰਮਾਨਾ ਲਗਾਇਆ।
ਅਫ਼ਸਰਾਂ ਦੇ ਅਨੁਸਾਰ, ਜੋੜੇ ਨੂੰ ਡਰਬੀਸ਼ਾਇਰ ਪੁਲਿਸ (Derbyshire Police) ਨੇ ਨ ਗ ਨ ਅਵਸਥਾ ਵਿੱਚ ਪਾਇਆ। ਸਟਾਫੋਰਡਸ਼ਾਇਰ ਲਾਈਵ (Staffordshire Live) ਦੇ ਅਨੁਸਾਰ ਉਹ ਜੋੜਾ (ਕਪਲ) ਸ਼ ਰ ਮਿੰ ਦਾ ਹੋ ਗਿਆ ਕਿਉਂਕਿ ਜਦੋਂ ਪੁਲਿਸ ਨੇ ਕਾਰ ਦੇ ਅੰਦਰ ਵੇਖਿਆ ਤਾਂ ਉਹ ਨ ਗ ਨ ਅਵਸਥਾ ਵਿੱਚ ਸਨ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਅਧਿਕਾਰੀ ਦੀ ਮੌਜੂਦਗੀ ਨੇ ਉਸ ਜੋੜੇ ਦੇ ‘ਰੋਮਾਂਟਿਕ ਮੂਡ’ ਨੂੰ ਤੁਰੰਤ ਵਿਗਾੜ ਦਿੱਤਾ।

ਇਸ ਤੋਂ ਬਾਅਦ ਇਸ ਜੋੜੀ ਦੇ ਪ੍ਰਤੀ ਵਿਅਕਤੀ ਨੂੰ 200 ਡਾਲਰ ਦੇ ਭਾਰੀ ਜੁਰਮਾਨੇ, ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੱਕੇ ਜੁਰਮਾਨੇ ਦੇ ਨੋਟਿਸ ਅਤੇ ਡਰਬੀਸ਼ਾਇਰ ਪੁਲਿਸ ਅਧਿਕਾਰੀਆਂ ਦੁਆਰਾ ਚੇਤਾਵਨੀ ਵੀ ਦਿੱਤੀ ਗਈ।

ਇਸ ਘਟਨਾ ਦੇ ਵੇਰਵੇ, ਈਰਿਵਾਸ਼ ਰਿਸਪੋਂਸ ਯੂਨਿਟ ਟਵਿੱਟਰ ਪੇਜ (Erewash Response Unit Twitter Page) ‘ਤੇ ਸਾਂਝੇ ਕੀਤੇ ਗਏ। ਇਸ ਤੋਂ ਬਾਅਦ ਕਈ ਟਵਿੱਟਰ ਯੂਜ਼ਰਜ਼ ਨੇ ਵੀ ਇਸ ਘਟਨਾ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

ਟਿੱਪਣੀਆਂ (ਕਮੈਂਟਸ) ਵਿੱਚ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, “ਓਹ ਡੀਅਰ, ਹਾਓ ਐਮਬੈਰੈਸਿੰਗ।’ (‘Oh dear, how embarrassing’)

ਇੱਕ ਹੋਰ ਯੂਜ਼ਰ ਨੇ ਪੁਲਿਸ ਦੀ ਕਾਰ ਦੀ ਆਈਰੋਨਿਕ ਨੰਬਰ ਪਲੇਟ ਵੱਲ ਇਸ਼ਾਰਾ ਕੀਤਾ।

ਪੁਲਿਸ ਵੱਲੋਂ ਕਈ ਲੋਕਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਆਪਸੀ ਨੇੜ੍ਹਤਾ (Intimate) ਲਈ ਜੁਰਮਾਨਾ ਲਗਾਇਆ ਗਿਆ। ਪਿਛਲੇ ਮਹੀਨੇ ਵਾਪਰੀ ਅਜਿਹੀ ਹੀ ਇੱਕ ਹੋਰ ਘਟਨਾ ਵਿੱਚ ਸਾਊਥ ਡਰਬੀਸ਼ਾਇਰ ਪੁਲਿਸ (South Derbyshire Police) ਨੇ ਇੱਕ ਜੋੜੇ ਨੂੰ ਕਾਰ ਵਿੱਚ ਸੰ ਭੋ ਗ ਕਰਨ ਦੇ ਦੋਸ਼ ਦੇ ਤਹਿਤ ਜੁਰਮਾਨਾ ਲਗਾਇਆ ਸੀ। ਬੁਆਏਫ੍ਰੈਂਡ ਆਪਣੀ ਸਹੇਲੀ ਨੂੰ ਮਿਲਣ ਲਈ 100 ਮੀਲ ਦੀ ਦੂਰੀ ਤੈਅ ਕਰ ਮੈਲਬੌਰਨ (Melbourne) ਨੇੜੇ ਸਟੌਨਟਨ ਹੈਰੋਲਡ ਰਿਜ਼ਰਵੋਇਰ (Staunton Harold Reservoir) ਵਿਖੇ ਪਹੁੰਚਾਇਆ ਸੀ ਅਤੇ ਜੋੜਾ ਪੁਲਿਸ ਦੁਆਰਾ ਇੰਟੀਮੇਟ ਹੋਣ ਸਮੇਂ ਫੜਿਆ ਗਿਆ।