ਵੀਡੀਉ – ਜਦੋਂ ਮੋ ਦੀ ਭਗਤ ਨੂੰ ਫਰਾਂਸ ਏਅਰਲਾਈਨ ਨੇ ਰਾਹ ਵਿਚ ਉਤਾਰਿਆ, ਪੰਜਾਬ ਵਿਰੋਧੀ ਨਾਅਰੇ ਲਾ ਰਿਹਾ ਸੀ

ਵੀਡੀਉ – ਜਦੋਂ ਹਿੰਦੂਤਵਾ ਨਾਅਰੇ ਲਾਉਣ ਵਾਲੇ ਪੰਜਾਬੀਆਂ ਨਾਲ ਲੜਨ ਵਾਲੇ ਨੂੰ ਫਰਾਂਸ ਏਅਰਲਾਈਨ ਨੇ ਰਾਹ ਵਿਚ ਉਤਾਰਿਆ…ਵੀਡੀਉ – ਜਦੋਂ ਮੋ ਦੀ ਭਗਤ ਨੂੰ ਫਰਾਂਸ ਏਅਰਲਾਈਨ ਨੇ ਰਾਹ ਵਿਚ ਉਤਾਰਿਆ, ਪੰਜਾਬ ਵਿਰੋਧੀ ਨਾਅਰੇ ਲਾ ਰਿਹਾ ਸੀ

■ਵੱਡੀ ਖਬਰ- ਏਅਰ ਫਰਾਂਸ ਦੀ ਫਲਾਈਟ ਵਿੱਚ ਪੰਜਾਬੀਆਂ ਵਿਰੋਧੀ ਨਾਅਰੇਬਾਜ਼ੀ ਅਤੇ ਸਟਾਫ ਨਾਲ ਝ ਗ ੜਾ ਕਰਨ ਵਾਲੇ ਸਿਰਫਿਰੇ ਭਾਰਤੀ ਨੂੰ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਕੇ ਰਾਹ ਵਿੱਚ ਤਾਰਿਆ ਗਿਆ, ਉਕਤ ਵਿਅਕਤੀ ਤੇ ਅਦਾਲਤ ਵਿੱਚ ਕੇਸ ਚਲਣ ਮਗਰੋਂ ਦਸ ਸਾਲ ਤਕ ਦੀ ਸ ਜਾ ਹੋ ਸਕਦੀ ਹੈ।

The passenger, an Indian citizen, began to act up soon after take-off, quarrelling with other Punjabi passengers and chanting pro Hindutava slogans, assaulting a flight attendant and pummelling the cockpit’s door, said Ivailo Angelov, an official at the National Investigation Agency.

His aggressive behaviour prompted the flight’s commander to seek an emergency landing in Sofia. The man, whose name was not revealed, was taken off the aircraft and has been charged with endangering flight safety. If convicted, he faces up to 10 years in prison.