ਮਲੋਟ ‘ਚ BJP ਦੇ MLA ਨਾਲ ਕਿਸਾਨਾਂ ਨੇ ਕੀਤੀ ਕੁੱ ਟ ਮਾ ਰ

ਮਲੋਟ ਵਿਚ ਬੀਜੇਪੀ ਦੇ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦਾ ਕਿਸਾਨਾਂ ਨੇ ਕੀਤਾ ਜ਼ ਬ ਰ ਦ ਸ ਤ ਵਿਰੋਧ

ਪ੍ਰਦਰਸ਼ਨਕਾਰੀਆਂ ਵਲੋਂ ਭਾਜਪਾ ਦਫ਼ਤਰ ਦੀ ਭੰ ਨ-ਤੋ ੜ, ਵਿਧਾਇਕ ਅਰੁਣ ਨਾਰੰਗ ਦੇ ਕਪੜੇ ਪਾੜੇ, ਕੁੱ ਟ ਮਾ ਰ ਕੀਤੀ..Bjp ਦੇ ਅਬੋਹਰ ਤੋਂ ਵਿਧਾਯਕ ਅਰੁਣ ਨਾਰੰਗ ਦਾ
ਮਲੋਟ ਪ੍ਰੈਸ ਕੋਨਫਰੈਸ ਦੌਰਾਨ ਮਲੋਟ ਚ ਵਿਰੋਧ ਜਾਰੀ

ਭਾਜਪਾ ਨੇਤਾ ਨੇ ਨ ਗ ਨ ਹਾਲਤ ਵਿਚ ਭੱਜ ਕੇ ਇਕ ਦੁਕਾਨ ਵਿਚ ਵੜ ਕੇ ਆਪਣਾ ਬਚਾਅ ਕੀਤਾ

ਮਲੋਟ 27 ਮਾਰਚ (ਪਾਟਿਲ) – ਮਲੋਟ ਵਿਖੇ ਅੱਜ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਖਿੱਚ-ਧੂਹ ਅਤੇ ਭਾਜਪਾ ਦਫ਼ਤਰ ਮਲੋਟ ਵਿਖੇ ਹੋਈ ਭੰਨਤੋੜ ਤੋਂ ਬਾਅਦ ਵਿਧਾਇਕ ਅਰੁਣ ਨਾਰੰਗ ਦੇ ਕਪੜੇ ਪਾੜ ਦਿਤੇ ਗਏ ਹਨ। ਵਿਧਾਇਕ ਨੇ ਨ ਗ ਨ ਹਾਲਤ ਵਿਚ ਭੱਜ ਕੇ ਇਕ ਦੁਕਾਨ ਵਿਚ ਵੜ ਕੇ ਆਪਣਾ ਬਚਾਅ ਕੀਤਾ। ਪੁਲਿਸ ਨੇ ਮੁਸ਼ਕਿਲ ਨਾਲ ਵਿਧਾਇਕ ਨੂੰ ਭ ੜ ਕੀ ਭੀੜ ਵਿਚੋਂ ਬਾਹਰ ਕੱਢਿਆ |

ਭਾਰਤੀ ਜਨਤਾ ਪਾਰਟੀ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੂੰ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਵਿਖੇ ਪਹੁੰਚਣ ‘ਤੇ ਕਿਸਾਨਾਂ ਵਲੋਂ ਬੰ ਦੀ ਬਣਾ ਲਿਆ ਗਿਆ ਅਤੇ ਜਿਸ ਦੁਕਾਨ ਵਿਚ ਵਿਧਾਇਕ ਨੂੰ ਬੰ ਦ ਕੀਤਾ ਗਿਆ ਸੀ, ਉਸ ਦੇ ਅੱਗੇ ਕਿਸਾਨਾਂ ਵਲੋਂ ਧਰਨਾ ਲਾ ਦਿੱਤਾ ਗਿਆ।

ਇਸ ਦੌਰਾਨ ਜਦੋਂ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤਾ, ਤਾਂ ਕਿਸਾਨਾਂ ਨਾਲ ਹੋਈ ਖਿੱਚ-ਧੂਹ ਵਿਚ ਵਿਧਾਇਕ ਦੇ ਕੱ ਪ ੜੇ ਪਾ ੜ ਦਿੱਤੇ ਗਏ।

Sukhbir Singh Badal ਨੇ ਫੇਸਬੁੱਕ ਤੇ ਲਿਖਿਆ- ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਮਲੋਟ ਵਿਖੇ ਹੋਇਆ ਹਿੰ-ਸ-ਕ ਹ-ਮ-ਲਾ ਬੜੀ ਸ਼-ਰ-ਮ-ਨਾ-ਕ ਹਰਕਤ ਹੈ! ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦੇ ਸਤਿਕਾਰ ਦੀ ਰਾਖੀ ਕਰਨ ‘ਚ ਅ-ਸ-ਫ਼-ਲ ਰਹਿਣ, ਅਤੇ ਇਸ ਮਾਮਲੇ ਵਿੱਚ ਸੂਬਾ ਪੁਲਿਸ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨ ਲਈ ਇਸ ਨਿੰ-ਦ-ਣ-ਯੋ-ਗ ਘ-ਟ-ਨਾ ਦੀ ਨਿਰਪੱਖ ਜਾਂਚ ਦੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ। ਇਹ ਬੜੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਪੂਰੀ ਤਰ੍ਹਾਂ ਨਾ-ਕਾ-ਮ ਸਾਬਤ ਹੋਈ ਹੈ!
ਇਸ ਦੇ ਨਾਲ ਹੀ ਮੈਂ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਵੱਲੋਂ ਤਣਾਅਪੂਰਨ ਮਾਹੌਲ ਦੌਰਾਨ ਕੁ-ੜੱ-ਤ-ਣ ਘਟਾਉਣ ਲਈ ਲੋੜੀਂਦੇ ਕਦਮ ਚੁੱਕਣ, ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣਨ, ਅਤੇ 3 ਕਿਸਾਨ ਮਾ-ਰੂ ਖੇਤੀ ਕਨੂੰਨ ਰੱਦ ਕਰਨ ਤੋਂ ਕੀਤੇ ਕੋਰੇ ਇਨਕਾਰ ਕਰਨ ਉਪਜਿਆ ਹੈ।