ਰਿਸ਼ਤੇ ਚ ਲੱਗਦੀ ਭੈਣ ਨਾਲ ਮੂੰ ਹ ਕਾ ਲਾ ਕਰਨ ਵਾਲਾ ਪੰਜਾਬੀ ਬਰੈਂਪਟਨ ਤੋਂ ਪੁਲਿਸ ਨੇ ਕੈਲੀਫੋਰਨੀਆ ਮੋੜਿਆ

ਟੋਰਾਂਟੋ, 27 ਮਾਰਚ -ਅਮਰੀਕਾ ਤੇ ਕੈਨੇਡਾ ‘ਚ ਪੰਜਾਬੀ ਭਾਈਚਾਰੇ ਵਾਸਤੇ ਨ-ਮੋ-ਸ਼ੀ ਦਾ ਕਾਰਨ ਬਣੇ ਇਕ ਅ-ਪ-ਰਾ-ਧਿ-ਕ ਕੇਸ ਨੇ ਬੀਤੇ ਦਿਨ ਓਸ ਵਕਤ ਨਵਾਂ ਮੋੜ ਕੱ-ਟਿ-ਆ ਜਦ ਕੈਨੇਡਾ ‘ਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਬਰੈਂਪਟਨ ਵਿਖੇ ਪੁਲਿਸ ਨੇ ਇਕ ਘਰ ‘ਚ ਛਾ-ਪਾ ਮਾ ਰ ਕੇ ਬਖਸ਼ਿੰਦਰਪਾਲ ਸਿੰਘ ਮਾਨ (26) ਨੂੰ ਗਿ੍ਫ਼–ਤਾ-ਰ ਕੀਤਾ ਤੇ ਉਸ ਨੂੰ ਬੇਕਰਸਫੀਲਡ (ਕੈਲੀਫੋਰਨੀਆ) ਪੁਲਿਸ ਦੇ ਹਵਾਲੇ ਕੀਤਾ ਗਿਆ |

ਪੀਲ ਪੁਲਿਸ ਦੇ ਅਧਿਕਾਰੀਆਂ ਨੂੰ ਕੁਝ ਸੂਝਵਾਨ ਬਾਸ਼ਿੰਦਿਆਂ ਤੋਂ ਪੱਕੀ ਸੂ-ਹ ਮਿਲੀ ਸੀ ਕਿ ਬਖਸ਼ਿੰਦਰਪਾਲ ਅਮਰੀਕਾ ‘ਚ ਅ-ਪ-ਰਾ-ਧ ਕਰ ਕੇ ਭ-ਗੌ-ੜਾ ਹੋਇਆ ਅਤੇ ਗੈ-ਰ-ਕਾ-ਨੂੰ-ਨੀ ਤਰੀਕੇ ਨਾਲ ਸਰਹੱਦ ਪਾਰ ਕਰ ਕੇ ਕੈਨੇਡਾ ਪੁੱਜ ਕੇ ਬਰੈਂਪਟਨ ‘ਚ ਰਹਿ ਰਿਹਾ ਸੀ |

ਇਸ ਬਾਰੇ ਪੀਲ ਪੁਲਿਸ, ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ.ਬੀ.ਐਸ.ਏ) ਤੇ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੇ ਸਾਂਝੇ ਤੌਰ ‘ਤੇ ਕੰਮ ਕਰਦਿਆਂ ਭ-ਗੌ-ੜੇ ਬਖਸ਼ਿੰਦਰਪਾਲ ਦੀ ਗਿ੍ਫ਼-ਤਾ-ਰੀ ਨੂੰ ਯਕੀਨੀ ਬਣਾਇਆ ਹੈ |

ਉਸ ਖ਼ਿਲਾਫ਼ ਆਪਣੀ ਚਚੇਰੀ ਭੈਣ (15) ਨਾਲ (2018) ‘ਚ ਸ ਰੀ ਰ ਕ ਸ-ਬੰ-ਧ ਬਣਾ ਕੇ (ਘਰ ਦੇ ਬਾਥਰੂਮ ਟੱਬ ‘ਚ) ਇਕ ਬੱਚੇ ਨੂੰ ਜਨਮ ਦੇਣ ਤੇ ਸਮਾਜਿਕ ਨ-ਮੋ-ਸ਼ੀ ਤੋਂ ਬਚਣ ਲਈ ਉਸ ਬੱਚੇ ਨੂੰ ਜਨਮ ਤੋਂ ਕੁਝ ਘੰਟਿਆਂ ਬਾਅਦ (ਸਕੀ ਨਾਨੀ ਬੇਅੰਤ ਕੌਰ ਢਿੱਲੋਂ ਵਲੋਂ) ਪਾਣੀ ‘ਚ ਡੋ-ਬ ਕੇ ਕ-ਤ-ਲ ਕਰਨ ਅਤੇ ਲਾ-ਸ਼ ਆਪਣੇ ਘਰ ਦੇ ਪਿਛਵਾੜੇ ਫੁੱਲਾਂ ਦੀ ਕਿਆਰੀ ‘ਚ ਦੱ-ਬ ਦੇਣ ਦਾ ਚ ਰ ਚਿ ਤ ਕੇ ਸ ਹੈ |

ਇਸ ਕੇ ਸ ‘ਚ ਆਪਣੇ ਦੋਹਤਰੇ ਨੂੰ ਕ-ਤ-ਲ ਕਰਕੇ ਲਾ-ਸ਼ ਖੁਰਦ-ਬੁਰਦ ਕਰਨ ਵਾਲੀ ਨਾਨੀ ਬੇਅੰਤ ਕੌਰ (ਨਰਸ) ਨੂੰ ਅਦਾਲਤ ਤੋਂ ਬੀਤੀ 5 ਮਾਰਚ ਨੂੰ 25 ਸਾਲ ਦੀ ਕੈ-ਦ ਹੋ ਚੁੱਕੀ ਹੈ ਤੇ ਬੇਅੰਤ ਕੌਰ ਦੇ ਪਤੀ ਜਗਸੀਰ ਸਿੰਘ ਵਲੋਂ ਕੈਲੀਫੋਰਨੀਆ ‘ਚ 7 ਮਾਰਚ 2019 ਨੂੰ ਖੁ-ਦ-ਕੁ-ਸ਼ੀ ਕਰ ਲੈਣ ਦੀ ਖ਼ਬਰ ਆਈ ਸੀ |

Posted in News