ਦੇਖੋ ਵੀਡੀਓ : ਗਰੇਵਾਲ ਦਾ ਵੱਡਾ ਬਿਆਨ, ਭਾਂਵੇ ਬੈਠੇ ਰਹੋ 10 ਸਾਲ

ਕੇਦਰ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨਾ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਇਸ ਦੌਰਾਨ ਕਿਸਾਨਾ ਦਾ ਗ਼ੁੱ ਸਾ ਸੱਤਵੇ ਅਸਮਾਨ ਤੇ ਪੁੱਜਿਆ ਹੋਇਆਂ ਹੈ ਜਿਸ ਦਾ ਸ਼ਿ ਕਾ ਰ ਭਾਜਪਾ ਆਗੂਆਂ ਨੂੰ ਹੋਣਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀ ਮਲੋਟ ਵਿਖੇ ਕਿਸਾਨਾ ਦੁਆਰਾਂ ਭਾਜਪਾ ਵਿਧਾਇਕ ਆਰੁਣ ਨਾਰੰਗ ਦੀ ਕੁੱ ਟ ਮਾ ਰ ਕੀਤੀ ਗਈ ਜਿਸ ਤੋ ਬਾਅਦ ਪੰਜਾਬ ਭਾਜਪਾ ਲੀਡਰਸ਼ਿਪ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਗ਼ੁੱ ਸਾ ਪਾਇਆ ਜਾ ਰਿਹਾ ਹੈ ਗੱਲਬਾਤ ਕਰਦਿਆਂ ਹੋਇਆਂ

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆਂ ਕਿ ਇਹ ਲੋਕਤੰਤਰ ਨੂੰ ਸ਼ ਰ ਮ ਸਾ ਰ ਕਰਨ ਵਾਲੀ ਘਟਨਾ ਹੈ ਉਹਨਾਂ ਇ ਲ ਜ਼ਾ ਮ ਲਗਾਇਆ ਕਿ ਇਹ ਸਭ ਕੁਝ ਸਰਕਾਰ ਦੀ ਸ਼ ਹਿ ਤੇ ਹੀ ਹੋਇਆਂ ਹੈ ਨਹੀ ਤਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਜਿਹੀ ਘ ਟ ਨਾ ਦਾ ਵਾ ਪ ਰ ਨਾ ਸੰਭਵ ਨਹੀ ਹੈ ਜਿਸ ਦੇ ਰੋਸ ਵੱਜੋ ਸਾਡੇ ਵਿਧਾਇਕ ਆਰੁਣ ਨਾਰੰਗ ਦੁਆਰਾਂ ਆਪਣੀ ਸਕਿਊਰਟੀ ਵੀ ਵਾਪਿਸ ਕਰ ਦਿੱਤੀ ਗਈ ਹੈ ਉਹਨਾਂ ਆਖਿਆਂ ਕਿ ਜੇਕਰ ਸੂਬੇ ਵਿੱਚ ਵਿਧਾਇਕ ਹੀ ਸੁਰੱਖਿਅਤ ਨਹੀ ਹਨ ਤਾ

ਆਮ ਜਨਤਾ ਸੁਰੱਖਿਅਤ ਕਿਵੇ ਰਹਿ ਸਕਦੀ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਧਰਮ ਦੇ ਪਾਲਣ ਦੀ ਨ ਸੀ ਹ ਤ ਦਿੰਦਿਆਂ ਹੋਇਆਂ ਹ ਮ ਲੇ ਚ ਸ਼ਾਮਿਲ ਦੋ ਸ਼ੀ ਆਂ ਜੋ ਕਿ ਕਾਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ ਉਹਨਾਂ ਖਿਲਾਫ ਵੀ ਨਾਮ ਸਹਿਤ ਪ ਰ ਚੇ ਦਰਜ ਕਰਨ ਦੀ ਗੱਲ ਆਖੀ ਉਹਨਾਂ ਨੇ ਕਿਸਾਨ ਆਗੂਆਂ ਤੇ ਵੀ ਕਿਸਾਨਾ ਨੂੰ ਗੁੰ ਮ ਰਾ ਹ ਕਰਨ ਦੇ ਦੋ ਸ਼ ਲਗਾਉਂਦਿਆਂ ਹੋਇਆਂ ਆਖਿਆਂ ਕਿ

ਸਰਕਾਰ ਦੀਆ ਕਿਸਾਨ ਆਗੂਆਂ ਨਾਲ ਹੋਈਆ ਹੁਣ ਤੱਕ ਮੀਟਿੰਗਾਂ ਚ ਸਾਡੇ ਮੰਤਰੀਆਂ ਨੇ ਕਿਸਾਨਾ ਦੀ ਹਰ ਸਮੱਸਿਆ ਦਾ ਹੱਲ ਕਰਕੇ ਦਿੱਤਾ ਹੈ ਪਰ ਬਾਵਜੂਦ ਇਸ ਦੇ ਕਿਸਾਨ ਕਾਨੂੰਨ ਰੱਦ ਕਰਵਾਉਣ ਤੇ ਅੜੇ ਹੋਏ ਹਨ ਪਰ ਸਰਕਾਰ ਪਹਿਲਾ ਹੀ ਸਾਫ ਕਰ ਚੁੱਕੀ ਹੈ ਕਿ ਕਾਨੂੰਨ ਵਾਪਿਸ ਨਹੀ ਹੋਣਗੇ ਫਿਰ ਭਾਵੇ ਕਿਸਾਨ 10 ਸਾਲ ਹੀ ਉੱਥੇ ਕਿਉ ਨੂੰ ਬੈਠੇ ਰਹਿਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ