ਸੈਫ ਅਲੀ ਖਾਨ ਦੀ ਕੁੜੀ ਸਾਰਾ ਅਲੀ ਖਾਨ ਦੀਆਂ ਬਿ ਕ ਨੀ ਵਾਲੀਆਂ ਫੋਟੋ ਹੋਈਆਂ ਵਾਇਰਲ

ਸੈਫ ਅਲੀ ਖਾਨ ਦੀ ਕੁੜੀ ਸਾਰਾ ਅਲੀ ਖਾਨ ਦੀਆਂ ਬਿਕਨੀ ਵਾਲੀਆਂ 10 PHOTOS ਇੰਟਰਨੈਟ ‘ਤੇ ਹੋਈਆਂ ਵਾਇਰਲ … ਸਾਰਾ ਅਲੀ ਖਾਨ ਦੀ ਬਿਕਨੀ ਵਾਲੀਆਂ 10 PHOTOS ਇੰਟਰਨੈਟ ‘ਤੇ ਹੋਈਆਂ ਵਾਇਰਲ

ਸਾਰਾ ਅਲੀ ਖਾਨ ਹੁਣ ਆਪਣੀ ਸਭ ਤੋਂ ਇੰਤਜ਼ਾਰਤ ਫਿਲਮ ‘ਅਤਰੰਗੀ ਰੇ’ ਵਿਚ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਵੇਗੀ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਦੀਆਂ ਕੁਝ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਉਨ੍ਹਾਂ ਦਾ ਬਿਕਨੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਇਹ ਸਾਰੀਆਂ ਤਸਵੀਰਾਂ ਥੋੜੀਆਂ ਪੁਰਾਣੀਆਂ ਹਨ, ਜਿਸ ਨੂੰ ਸਾਰਾ ਨੇ ਖੁਦ ਕਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। (ਫੋਟੋ- Instagram @saraalikhan95)

ਦੱਸ ਦੇਈਏ ਕਿ ਸਾਰਾ ਮਾਲਦੀਵ ਵਿੱਚ ਛੁੱਟੀਆਂ ਮਨਾਉਣ ਜਾਂਦੀ ਰਹਿੰਦੀ ਹੈ ਅਤੇ ਉਹ ਆਪਣੀਆਂ ਛੁੱਟੀਆਂ ਦੀਆਂ ਫੋਟੋਆਂ ਸਾਂਝੀਆਂ ਕਰਨੀਆਂ ਨਹੀਂ ਭੁੱਲਦੀ। (ਫੋਟੋ -Instagram @saraalikhan95)

ਹਾਲ ਹੀ ਵਿੱਚ ਹੀ ਸਾਰਾ ਨੂੰ ਮਾਲਦੀਵ ਤੋਂ ਆਪਣੀਆਂ ਬਹੁਤ ਬੋਲਡ ਤਸਵੀਰਾਂ ਸ਼ੇਅਰ ਕਰਦੇ ਹੋਏ ਵੇਖਿਆ ਗਿਆ ਸੀ, ਜੋ ਇੱਕ ਵਾਰ ਫਿਰ ਇੰਟਰਨੈਟ ਉਤੇ ਵਾਇਰਲ ਹੋ ਰਹੀਆਂ ਹਨ। (ਫੋਟੋ -Instagram @saraalikhan95)

ਇਨ੍ਹਾਂ ਤਸਵੀਰਾਂ ‘ਚ ਸਾਰਾ ਬਿਕਨੀ ਵਿਚ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ‘ਤੇ ਸਾਰਾ ਅਲੀ ਖਾਨ ਦੀ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀ ਹੈ। (ਫੋਟੋ -Instagram @saraalikhan95)

ਲੋਕ ਸਾਰਾ ਅਲੀ ਖਾਨ ਦੀਆਂ ਤਸਵੀਰਾਂ ‘ਤੇ ਟਿੱਪਣੀ ਕਰਕੇ ਉਨ੍ਹਾਂ ਦੀ ਖੂਬਸੂਰਤੀ ਦੀ ਲਗਾਤਾਰ ਤਾਰੀਫ ਕਰ ਰਹੇ ਹਨ। (ਫੋਟੋ: Instagram @saraalikhan95)

ਦੱਸ ਦੇਈਏ ਕਿ ਸਾਰਾ ਅਲੀ ਖਾਨ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਨਿਰੰਤਰ ਜੁੜੀ ਰਹਿੰਦੀ ਹੈ ਅਤੇ ਉਹ ਇਸ ਪਲੇਟਫਾਰਮ ਦੇ ਜ਼ਰੀਏ ਆਪਣੇ ਅਜ਼ੀਜ਼ਾਂ ਨੂੰ ਉਨ੍ਹਾਂ ਦੇ ਮੁਕੰਮਲ ਅਪਡੇਟ ਦਿੰਦੀ ਰਹਿੰਦੀ ਹੈ। (ਫੋਟੋ-Instagram @saraalikhan95)

ਸਾਰਾ ਅਲੀ ਖਾਨ ਆਖਰੀ ਵਾਰ ਕੂਲੀ ਨੰਬਰ 1 ਫਿਲਮ ਵਿੱਚ ਨਜ਼ਰ ਆਈ ਸੀ, ਇਸ ਫਿਲਮ ਵਿੱਚ ਉਹਨਾਂ ਪਹਿਲੀ ਵਾਰ ਵਰੁਣ ਧਵਨ ਨਾਲ ਕੰਮ ਕੀਤਾ ਸੀ। (ਫੋਟੋ : Instagram @saraalikhan95)

ਸਾਰਾ ਦੀ ਕੁਲੀ ਨੰਬਰ 1 ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਵੀ ਬਹੁਤ ਪਿਆਰ ਮਿਲਿਆ ਸੀ। (ਫੋਟੋ- Instagram @saraalikhan95)

ਸਾਰਾ ਹੁਣ ਜਲਦੀ ਹੀ ਅਕਸ਼ੈ ਕੁਮਾਰ ਨਾਲ ਆਪਣੀ ਸਭ ਤੋਂ ਇੰਤਜ਼ਾਰਤ ਫਿਲਮ ‘ਅਤਰੰਗੀ ਰੇ’ ‘ਚ ਨਜ਼ਰ ਆਉਣ ਵਾਲੀ ਹੈ। (ਫੋਟੋ-Instagram @saraalikhan95)

ਅਕਸ਼ੈ ਕੁਮਾਰ ਅਤੇ ਸਾਰਾ ਅਲੀ ਖਾਨ ਤੋਂ ਇਲਾਵਾ ਧਨੁਸ਼ ਵੀ ਫਿਲਮ ‘ਅਤਰੰਗੀ ਰੇ’ ਵਿਚ ਨਜ਼ਰ ਆਉਣਗੇ। (ਫੋਟੋ – Instagram @saraalikhan95)