ਲੱਖੇ ਸਿਧਾਣੇ ਨੂੰ ਲੈ ਕੇ ਖ਼ੁਸ਼ੀ ਦੀ ਖ਼ਬਰ, ਸੰਯੁਕਤ ਮੋਰਚੇ ਚ ਲੱਖੇ ਨੇ ਮਾ ਰੀ ਐਂਟਰੀ

ਦੇਸ਼ ਦੇ ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂਆ ਦੁਆਰਾ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਡਾ ਦਰਸ਼ਨਪਾਲ ਨੇ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੁਆਰਾ ਕੁਝ ਮਤੇ ਪਾਸ ਕੀਤੇ ਗਏ ਹਨ ਜਿਹਨਾ ਵਿੱਚੋਂ ਪਹਿਲਾ ਹੈ ਕਿ ਬੀਤੇ ਕੁਝ ਦਿਨ ਪਹਿਲਾ ਪਟਿਆਲ਼ਾ ਵਿਖੇ ਸਥਿਤ ਥਾਪਰ ਕਾਲਜ ਚੌਕ ਦੇ ਵਿੱਚ ਕੁਝ ਬੱਚੇ ਅਤੇ ਵਿਅਕਤੀ ਹੱਥਾ ਵਿੱਚ ਤਖ਼ਤੀਆਂ ਲੈ ਕੇ

ਕਿਸਾਨਾ ਦੇ ਹੱ ਕ ਵਿੱਚ ਖੜਿਆ ਕਰਦੇ ਸਨ ਪਰ ਦੋ ਦਿਨ ਪਹਿਲਾ ਉਹਨਾਂ ਦੇ ਵਿੱਚ ਫਾਰਚੂਨਰ ਗੱਡੀ ਵੱਜਣ ਕਰਕੇ ਜਿੱਥੇ 9 ਦੇ ਕਰੀਬ ਲੋਕ ਗੰ ਭੀ ਰ ਜ ਖ ਮੀ ਹੋਏ ਉੱਥੇ ਹੀ ਇਕ ਬਜੁਰਗ ਇੰਦਰਜੀਤ ਸਿੰਘ, ਇਕ ਛੋਟੀ ਬੱਚੀ, ਇਕ 20 ਸਾਲ ਦੇ ਸਕੂਲ ਵਿਦਿਆਰਥੀ ਦੀ ਮੌ ਤ ਹੋ ਗਈ ਹੈ ਜਿਹਨਾ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਿੲਅਾ ਅਸੀ ਸਰਕਾਰ ਤੋ ਮੰਗ ਕਰਦੇ ਹਾਂ ਕਿ ਮਿ੍ਰਤਕ ਦੇ ਪਰਿਵਾਰਾ ਨੂੰ ਮੁਆਵਜ਼ੇ ਦਿੱਤੇ ਜਾਣ ਅਤੇ ਇਸ ਹਾਦਸੇ ਦੀ ਸਹੀ ਪੈਰਵਾਈ ਕੀਤੀ ਜਾਵੇ ਅਤੇ ਦੂਜਾ ਮਤਾ ਹੈ ਕਿ

ਜੋ ਵੀ ਭਾਜਪਾ ਜਾ ਉਹਨਾਂ ਦੀ ਭਾਈਵਾਲ ਪਾਰਟੀਆਂ ਦੇ ਐੱਮ ਐੱਲ ਏ ਜਾਂ ਐੱਮ ਪੀ ਹਨ ਉਹ ਆਪਣੇ ਆਹੁਦਿਆ ਤੋ ਅਸਤੀਫਾ ਦੇ ਕੇ ਕਿਸਾਨਾ ਦੇ ਹੱਕ ਵਿੱਚ ਖੜਨ ਤਾ ਜੋ ਫਿਰ ਇਹ ਨਾ ਆਖਿਆਂ ਜਾ ਸਕੇ ਕਿ ਕਿਸਾਨਾ ਨੇ ਸਾਨੂੰ ਕੋਈ ਮੌਕਾ ਨਹੀ ਦਿੱਤਾ ਹੈ ਉਹਨਾਂ ਦੱਸਿਆ ਕਿ ਤੀਜਾ ਮਤਾ ਹੈ ਕਿ ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਦੇ ਵੱਲੋ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਡਾ ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਸਨ

ਜੋ ਕਿ ਲੱਖਾ ਸਿਧਾਣਾ ਮੁੱਦੇ ਤੇ ਵਿਚਾਰ ਕਰਕੇ ਅਤੇ ਹੋਰਾ ਤੋ ਰਾਇ ਲੈ ਕੇ ਜਥੇਬੰਦੀਆਂ ਨੂੰ ਸਪੱਸ਼ਟੀਕਰਨ ਦੇਣਗੇ ਜਿਸ ਤੋ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਅੱਗੇ ਦਾ ਅੰਦੋਲਨ ਅਸੀ ਇਕੱਠਿਆਂ ਹੋ ਕੇ ਚਲਾਵਾਂਗੇ ਉਹਨਾਂ ਦੱਸਿਆ ਕਿ ਉਹਨਾਂ ਵੱਲੋ ਇਹ ਮੁੱਦਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਰੱਖਿਆਂ ਗਿਆ ਸੀ ਜਿਹਨਾ ਦੁਆਰਾਂ ਵੀ ਇਸ ਤੇ ਸਹਿਮਤੀ ਜਤਾਈ ਗਈ ਹੈ ਉਹਨਾ ਆਖਿਆਂ ਕਿ ਹਾਲਾਕਿ ਇਹ

ਪੂਰੀ ਤਰਾ ਲੱਖਾ ਸਿਧਾਣਾ ਅਤੇ ਉਹਨਾਂ ਦੀ ਯੂਥ ਟੀਮ ਤੇ ਹੀ ਨਿਰਭਰ ਹੋਵੇਗਾ ਕਿ ਉਹਨਾਂ ਨੇ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਜਾਂ ਸ਼ਮੂਲੀਅਤ ਕਿਵੇ ਕਰਨੀ ਹੈ ਉਹਨਾਂ ਆਖਿਆਂ ਕਿ ਸਾਨੂੰ ਆਸ ਹੈ ਕਿਸਾਨ ਆਗੂਆ ਦੇ ਇਸ ਫੈਸਲੇ ਦਾ ਹਰ ਵਰਗ ਵੱਲੋ ਸਵਾਗਤ ਕੀਤਾ ਜਾਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ