7 ਸਾਲ ਤੋਂ ਮੰਜੇ ਤੇ ਪਏ ਵੀਰ ਦੇ ਘਰ ਦੀ ਕੱ ਟ ਗਏ ਬਿਜਲੀ

ਉਕਤ ਤਸਵੀਰਾ ਚ ਦਿੱਖ ਰਿਹਾ ਘਰ ਇਕ ਗਰੀਬ ਅਤੇ ਅ ਪਾ ਹਿ ਜ ਵਿਅਕਤੀ ਦਾ ਘਰ ਹੈ ਜੋ ਕਿ ਪਿਛਲੇ ਕਰੀਬ ਸੱਤ ਸਾਲ ਤੋ ਮੰਜੇ ਉੱਤੇ ਪੈਣ ਵਾਸਤੇ ਮਜਬੂਰ ਹੈ ਅਤੇ ਗਰੀਬੀ ਕਾਰਨ ਬਿੱਲ ਨਾ ਭਰ ਸਕਣ ਦੇ ਚੱਲਦਿਆਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋ ਉਸ ਦੇ ਘਰ ਦੀ ਬਿਜਲੀ ਤੱਕ ਕੱ ਟ ਦਿੱਤੀ ਗਈ ਜਿਸ ਉਪਰੰਤ ਨੌਜਵਾਨ ਪੱਤਰਕਾਰ ਜਗਦੀਪ ਸਿੰਘ ਥਲੀ ਉਕਤ ਅਪਾਹਿਜ ਵਿਅਕਤੀ ਸ਼ਿੰਗਾਰਾਂ ਸਿੰਘ ਵਾਸੀ ਪਿੰਡ ਦੁੱਗਰੀ ਜਿਲਾ ਰੋਪੜ ਦੇ ਘਰ ਪਹੁੰਚਿਆ ਇਸ ਮੌਕੇ ਪੀ ੜ ਤ ਸ਼ਿੰਗਾਰਾਂ ਸਿੰਘ ਨੇ ਦੱਸਿਆ ਕਿ

ਉਹ ਬੋਰ ਕਰਨ ਵਾਸਤੇ ਜਾਇਆ ਕਰਦਾ ਸੀ ਪਰ ਇਸੇ ਦੌਰਾਨ ਉਸ ਦੇ ਉੱਪਰ ਬੋਰੀਆਂ ਡਿੱਗ ਜਾਣ ਕਰਕੇ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਜਿਸ ਦੇ ਚੱਲਦਿਆਂ ਉਹ ਪਿਛਲੇ ਸੱਤ ਸਾਲਾ ਤੋ ਮੰਜੇ ਤੇ ਹੀ ਪਿਆਂ ਹੋਇਆਂ ਹੈ ਪੀ ੜ ਤ ਨੇ ਦੱਸਿਆ ਕਿ ਉਸ ਦੀ ਇਕ ਪੰਜ ਸਾਲ ਦੀ ਲੜਕੀ ਅਤੇ ਸੱਤ ਸਾਲ ਦਾ ਲੜਕਾ ਹੈ ਅਤੇ ਉਸ ਦੀ ਪਤਨੀ ਲੋਕਾ ਦੇ ਘਰਾ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ ਜਿਸ ਨਾਲ ਕਿ ਘਰ ਦਾ

ਥੋੜਾ ਬਹੁਤਾ ਖਰਚਾ ਪਾਣੀ ਚੱਲਦਾ ਹੈ ਉਹਨਾਂ ਦੱਸਿਆ ਕਿ ਇਸ ਵਾਰ ਉਹਨਾ ਦਾ ਬਿਜਲੀ ਬਿੱਲ 16 ਹਜਾਰ ਰੁਪਏ ਆਇਆ ਜੋ ਕਿ ਸਾਡੇ ਦੁਆਰਾਂ ਭਰਨਾ ਨਾਮੁਨਕਿਨ ਸੀ ਜਿਸ ਉਪਰੰਤ ਬਿਜਲੀ ਕਰਮਚਾਰੀਆਂ ਵੱਲੋ ਸਾਡਾ ਮੀਟਰ ਹੀ ਪੱਟ ਦਿੱਤਾ ਗਿਆ ਹੈ ਅਤੇ ਹੁਣ ਅਸੀ ਇਕ ਮਹੀਨੇ ਤੋ ਬਿਨਾ ਬਿਜਲੀ ਦੇ ਰਹਿਣ ਵਾਸਤੇ ਮਜਬੂਰ ਹਾਂ ਜਿਸ ਉਪਰੰਤ ਜਗਦੀਪ ਥਲੀ ਵੱਲੋ ਸਾਰੀ ਗੱਲਬਾਤ ਰੋਪੜ ਤੋ ਵਿਧਾਇਕ

ਅਮਰਜੀਤ ਸਿੰਘ ਸੰਦੋਆ ਨਾਲ ਕੀਤੀ ਜਾਦੀ ਹੈ ਜੋ ਕਿ ਮੌਕੇ ਤੇ ਪੀ ੜ ਤ ਸ਼ਿੰਗਾਰਾਂ ਸਿੰਘ ਦੇ ਘਰ ਪੁੱਜਦੇ ਹਨ ਅਤੇ ਜਿੱਥੇ ਉਸ ਦੀ ਮਾਲੀ ਮਦਦ ਕਰਦੇ ਹਨ ਉੱਥੇ ਜੀ ਮੌਕੇ ਤੇ ਐੱਸ ਡੀ ਉ ਨੂੰ ਫੋਨ ਲਗਾ ਕੇ ਫ਼ੌਰਨ ਪੀ ੜ ਤ ਦਾ ਬਿਜਲੀ ਮੀਟਰ ਲਗਾਉਣ ਦੇ ਆਦੇਸ਼ ਦਿੰਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ