ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ 36 ਲੋਕਾਂ ‘ਤੇ ਦੇ ਸ਼ ਧ੍ਰੋ ਹ ਦਾ ਮਾਮਲਾ ਦਰਜ, ਦੇਖੋ ਕੀ ਬ ਕ ਵਾ ਸ ਕੀਤੀ ਸੀ

ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ 36 ਲੋਕਾਂ ‘ਤੇ ਦੇ ਸ਼ ਧ੍ਰੋ ਹ ਦਾ ਮਾਮਲਾ ਦਰਜ, ਦੇਖੋ ਕੀ ਬ ਕ ਵਾ ਸ ਕੀਤੀ ਸੀ .. ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ 36 ਲੋਕਾਂ ‘ਤੇ ਦੇ ਸ਼ ਧ੍ ਰੋਹ ਦਾ ਮਾਮਲਾ ਦਰਜ, ਨਿਹੰਗਾਂ ਖਿਲਾਫ ਵਰਤੀ ਸੀ ਭੱਦੀ ਸ਼ਬਦਾਵਲੀ!

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ਜਿਸ ‘ਚ ਇਕ ਵਿਸ਼ੇਸ਼ ਵਰਗ ਨੂੰ ਬ-ਦ-ਨਾ-ਮ ਕਰਕੇ ਫ਼ਿ-ਰ-ਕੂ ਦੰ-ਗਿ-ਆਂ ਨੂੰ ਸ਼ਹਿ ਦੇਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰ-ਗ ਕਰਨ ਵਾਲਾ ਭ-ੜ-ਕਾ-ਊ ਭਾਸ਼ਣ ਦੇਣ ਦੇ ਮਾਮਲੇ ‘ਚ ਮੁਹਾਲੀ ਪੁਲਿਸ ਵਲੋਂ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ ਉਸ ਦੇ 34 ਸਾਥੀਆਂ ਖ਼ਿਲਾਫ਼ ਧਾਰਾ-295ਏ, 298, 153ਏ, 153ਬੀ, 505, 149, 124ਏ ਅਤੇ 120ਬੀ ਦੇ ਤਹਿਤ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕਰਨ ਉਪਰੰਤ ਨਿਸ਼ਾਂਤ ਸ਼ਰਮਾ ਅਤੇ ਗੌਤਮ ਸ਼ਰਮਾ ਨੂੰ ਗਿ੍-ਫ਼-ਤਾ-ਰ ਕਰ ਲਿਆ ਗਿਆ ਹੈ |

ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਉਕਤ ਮਾਮਲੇ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਸਨਿੱਚਰਵਾਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪੁਲਿਸ ਦੇ ਦੱਸਣ ਮੁਤਾਬਿਕ ਇਕ ਵੀਡੀਓ ਕਲਿੱਪ ‘ਚ ਨਿਸ਼ਾਂਤ ਸ਼ਰਮਾ ਨੇ ਆਪਣੇ ਹੋਰਨਾਂ ਸਾਥੀਆਂ, ਜਿਸ ‘ਚ ਐਡਵੋਕੇਟ ਅਮਿਤ ਘਈ, ਇਸ਼ਾਂਤ ਸ਼ਰਮਾ, ਅਰਵਿੰਦ ਗੌਤਮ, ਭਾਰਤੀ ਆਗਰਾ, ਰਵੀ ਸ਼ਰਮਾ, ਸੁੰਦਰ ਰਾਠੌਰ, ਰਾਹੁਲ ਦੁਆ, ਸ਼ਿਵ ਜੋਸ਼ੀ, ਰਕਿਰਤ ਖੁਰਾਣਾ, ਜਤਿੰਦਰ ਛਾਬੜਾ, ਦੀਪਕ ਛਾਬੜਾ, ਸੁੰਦਰ ਸ਼ਰਮਾ, ਅਰਜੁਨ ਗੁਪਤਾ, ਗੌਤਮ ਸ਼ਰਮਾ, ਅਜੇ ਸ਼ਰਮਾ, ਅਸ਼ੋਕ ਕੁਮਾਰ ਪਾਸੀ, ਜਗਸੀਰ ਸਿੰਘ, ਕੇਵਲ ਕ੍ਰਿਸ਼ਨ, ਸ਼ਿਵ ਦਰਸ਼ਨ ਡਿਗਰਾ, ਸੰਜੇ ਕੁਮਾਰੀਆ, ਰਾਹੁਲ ਸਹਿਦੇਵ, ਕਾਲਾ ਪਿੰਡੀ, ਬੰਟੀ ਜੋਗੀ, ਸੋਨੂੰ ਰਾਣਾ, ਸੰਦੀਪ ਪਾਹਵਾ, ਸੰਦੀਪ ਵਰਮਾ, ਜੋਗਿੰਦਰ ਪਾਲ, ਸੁਭਾਸ਼ ਮਹਾਜਨ, ਸੁੰਦਰ ਸ਼ਰਮਾ, ਸੰਦੀਪ ਸ਼ਰਮਾ, ਸੋਨੂੰ ਸਿੰਘ, ਅਮਿਤ ਪੂਜਰ, ਅਸ਼ੋਕ ਸ਼ਰਮਾ, ਰਜਿੰਦਰ ਧਾਲੀਵਾਲ, ਰਾਹੁਲ ਮਨਚੰਦਾ ਸ਼ਾਮਿਲ ਸਨ, ਸਮੇਤ ਫ਼ਿ ਰ ਕੂ ਭਾਵਨਾਵਾਂ ਭੜ ਕਾ ਉਣ ਵਾਲਾ ਭਾਸ਼ਣ ਦਿੰਦਿਆਂ ਇਕ ਵਿਸ਼ੇਸ਼ ਵਰਗ ਨੂੰ ਬਦਨਾਮ ਕਰਕੇ ਫ਼ਿਰਕੂ ਦੰ ਗਿ ਆਂ ਨੂੰ ਸ਼ਹਿ ਦੇਣ ਦੀ ਨੀਅਤ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰ ਗ ਕਰਕੇ ਦੇਸ਼ ‘ਚ ਅਰਾਜਿਕਤਾ ਵਾਲਾ ਮਾਹੌਲ ਪੈਦਾ ਕੀਤਾ ਹੈ |

ਸ਼ਿਵ ਸੈਨਾ ਦੇ ਨਿਸ਼ਾਂਤ ਸ਼ਰਮਾ ਦੀ ਮਾੜੀ ਕਰਤੂਤ? ਸੜਕ ਕੰਢੇ ਨਮਾਜ਼ ਅਦਾ ਕਰ ਰਹੇ ਮੁਸਲਮਾਨ ਭਰਾਵਾਂ ਨੂੰ ਰੋਕਿਆ