ਯੂ. ਪੀ. ਦੇ ਭਈਏ ਵਿਕਾਸ ਦਾ ਕਾਰਾ- ਹੁਸ਼ਿਆਰਪੁਰ ‘ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਹੁਸ਼ਿਆਰਪੁਰ ਦੇ ਚੱਬੇਵਾਲ ਵਿਚ ਇਕ 15 ਸਾਲਾ ਨਾ-ਬਾ-ਲ-ਗ ਕੁੜੀ ਵੱਲੋਂ ਮਾਂ ਬਣਨ ਦਾ ਮਾਮਲਾ ਸਾਹਮਣਾ ਆਇਆ ਹੈ। ਇਥੇ ਇਕ 15 ਸਾਲਾ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ।

ਦਰਅਸਲ ਇਕ ਨੌਜਵਾਨ ਨੇ ਨਾ-ਬਾ-ਲ-ਗ ਕੁੜੀ ਨਾਲ ਪਹਿਲਾਂ ਬੇ-ਸ਼-ਰ-ਮੀ ਦੀਆਂ ਹੱ-ਦਾਂ ਪਾਰ ਕਰਦਾ ਰਿਹਾ ਅਤੇ ਫਿਰ ਜਦੋਂ ਉਹ ਮਾਂ ਬਣ ਗਈ ਤਾਂ ਉਸ ਨੂੰ ਛੱਡ ਦਿੱਤਾ। ਥਾਣਾ ਚੱਬੇਵਾਲ ਦੀ ਪੁਲਸ ਨੇ ਇਕ ਨੌਜਵਾਨ ਵਿਰੁੱਧ ਇਕ ਨਾ-ਬਾ-ਲ-ਗ ਕੁੜੀ ਨਾਲ ਕ-ਥਿ-ਤ ਨਾ-ਜਾ-ਇ-ਜ਼ ਸੰ-ਬੰ-ਧ ਬਣਾ ਕੇ, ਉਸ ਨੂੰ ਮਾਂ ਬਣਾਉਣ ਉਪਰੰਤ ਮਾਂ ਅਤੇ ਬੱਚੇ ਨੂੰ ਨਾ ਅਪਨਾਉਣ ਦੇ ਦੋ-ਸ਼ ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਪੁਲਸ ਨੂੰ ਦਿੱਤੇ ਬਿਆਨਾਂ ’ਚ 15 ਸਾਲਾ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ 5 ਕੁ ਮਹੀਨੇ ਪਹਿਲਾਂ ਸਾਡੇ ਕੰਮ ’ਤੇ ਜਾਣ ਤੋਂ ਬਾਅਦ ਸਾਡੇ ਗੁਆਂਢ ਵਿਚ ਰਹਿੰਦੇ ਵਿਕਾਸ ਪੁੱਤਰ ਚੰਦਰ ਭਾਨ ਪਿੰਡ ਹੀਰਾਪੁਰ ਜ਼ਿਲ੍ਹਾ ਬੰਦਾਯੂ ਯੂ. ਪੀ. ਨੇ ਕੁੜੀ ਨੂੰ ਵਿਆਹ ਦਾ ਝਾਂ ਸਾ ਦੇ ਕੇ ਨਾ-ਜਾ-ਇ-ਜ਼ ਸੰ-ਬੰ-ਧ ਬਣਾ ਲਏ ਸਨ। ਹੁਣ ਜਦੋਂ ਥੋੜੋ ਦਿਨ ਪਹਿਲਾਂ ਉਨ੍ਹਾਂ ਦੀ ਕੁੜੀ ਦੇ ਪੇਟ ਵਿਚ ਦ-ਰ-ਦ ਹੋਣ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਦੱਸਿਆ ਕਿ ਕੁੜੀ ਮਾਂ ਬਣਨ ਵਾਲੀ ਹੈ। ਥੋੜ੍ਹੇ ਸਮੇਂ ਬਾਅਦ ਪੀ-ੜ-ਤਾ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਇਹ ਬੱਚਾ ਵਿਕਾਸ ਦਾ ਹੋਣ ਦਾ ਦਾਅਵਾ ਕੀਤਾ।

ਉਸ ਸਮੇਂ ਵਿਕਾਸ ਦੀ ਮਾਤਾ ਨੇ ਮੰਨ ਲਿਆ ਕਿ ਪੀ-ੜ-ਤ ਕੁੜੀ ਨੂੰ ਉਹ ਆਪਣੀ ਨੂੰਹ ਬਣਾ ਕੇ ਰੱਖੇਗੀ। ਉਨ੍ਹਾਂ ਦੇ ਭਰੋਸਾ ਦੇਣ ਤੋਂ ਬਾਅਦ ਅਸੀਂ ਪੁਲਸ ਕੋਲ ਕੋਈ ਕਾਰਵਾਈ ਨਹੀਂ ਕਰਵਾਈ ਪਰ ਹੁਣ ਵਿਕਾਸ ਨੇ ਕੁੜੀ ਅਤੇ ਬੱਚੇ ਨੂੰ ਅਪਨਾਉਣ ਤੋਂ ਨਾਂਹ ਕਰ ਦਿੱਤੀ, ਜਿਸ ’ਤੇ ਪੁਲਸ ਵੱਲੋਂ ਉਕਤ ਵਿਕਾਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਤੇ 6 ਪਾਸਕੋ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।