ਕੇਂਦਰ ਨੇ ਮੰਨੀ ਹਾ ਰ ! ਰਾਜੇਵਾਲ ਨੇ ਸੁਣਾਈ ਖੁਸ਼ਖਬਰੀ

ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਲੋਕਾ ਦੁਆਰਾਂ ਮੋਦੀ ਦੀ ਭਾਜਪਾ ਸਰਕਾਰ ਨੂੰ ਹਰ ਪਾਸੇ ਤੋ ਨ ਕਾ ਰਿ ਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੀ ਬੀਤੇ ਦਿਨੀ ਆਧਾਰਾਂ ਪ੍ਰਦੇਸ਼ ਦੇ ਵਿੱਚ ਹੋਈਆ ਮਿਊਂਸੀਪਲ ਕਾਰਪੋਰੇਸ਼ਨ ਦੀਆ ਚੋਣਾ ਚ ਭਾਜਪਾ ਨੂੰ ਬੁ ਰੀ ਹਾ ਰ ਦਾ ਮੂੰਹ ਦੇਖਣਾ ਪਿਆਂ ਹੈ ਅਤੇ

ਉੱਥੋਂ ਦੇ ਹੀ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਮੋਦੀ ਨੂੰ ਆਖਿਆਂ ਹੈ ਕਿ ਕਿਸਾਨਾ ਦੀ ਵ ਜ੍ਹਾ ਕਰਕੇ ਤੁਹਾਡਾ ਹਿੰ ਦੂ ਤ ਵ ਦਾ ਏ ਜੰ ਡਾ ਖੁੱ ਸ ਰਿਹਾ ਹੈ ਜੋ ਕਿ ਅ ਸਲੀ ਅਤ ਵੀ ਹੈ ਉਹਨਾਂ ਆਖਿਆਂ ਕਿ ਇਸ ਅੰਦੋਲਨ ਦਾ ਆਧਾਰ ਪੰਜਾਬ ਬਣਿਆਂ ਜਿਸ ਉਪਰੰਤ ਹਰਿਆਣਾ ਨਾਲ ਰ ਲਿ ਆ ਤੇ ਫਿਰ ਯੂ ਪੀ, ਉਤਰਾਖੰਡ ਅਤੇ ਰਾਜਸਥਾਨ ਦਾ ਸਾ ਥ ਇਸ ਅੰਦੋਲਨ ਨੂੰ ਮਿਲਿਆਂ ਤੇ ਹੁਣ ਕਿਸਾਨਾ ਦਾ ਇਹ ਅੰਦੋਲਨ ਪੂਰੇ ਦੇਸ਼ ਚ ਫੈ ਲ ਚੁੱ ਕਾ ਹੈ ਹਾਲਾਕਿ ਇਕ ਕ ਮੀ ਜਰੂਰ ਦੇਖਣ ਵਿੱਚ ਆਈ ਹੈ ਕਿ ਅੰਦੋਲਨ ਸ ਬੰ ਧੀ ਖਬਰਾ ਨਾ ਤਾ ਸਾਊਥ ਦੇ ਵਿੱਚ ਛਪਦੀਆਂ ਹਨ ਤੇ ਨਾ ਹੀ ਸਾਊਥ ਸ ਬੰ ਧੀ ਖਬਰਾ ਦੀ ਜਾਣਕਾਰੀ ਇੱਥੇ ਸਾਡੇ ਤੱਕ ਪੁੱਜਦੀ ਹੈ ਪਰ ਅਸਲੀਅਤ ਇਹ ਹੈ ਕਿ ਜਦੋ ਸਾਡੇ ਵੱਲੋ ਰਸਤੇ ਰੋਕਣ ਅਤੇ ਰੇਲ ਰੋ ਕ ਣ ਦਾ ਸੱ ਦਾ ਦਿੱਤਾ ਜਾਦਾ ਹੈ ਤਾ ਇਸ ਦਾ ਅਸਰ ਦੇਸ਼ ਦੇ

21 ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਹਨਾਂ ਦੱਸਿਆ ਕਿ ਅਗਲੇ ਦਿਨਾ ਦੇ ਵਿੱਚ ਦੋ ਵੱਡੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਐ ਲਾ ਨੇ ਗਏ ਹਨ ਜਿਹਨਾ ਵਿੱਚ ਪਹਿਲਾ ਕੇ ਐੱਮ ਪੀ ਰੋ ਡ ਨੂੰ 24 ਘੰਟਿਆਂ ਵਾਸਤੇ ਜਾ ਮ ਕਰਨਾ ਅਤੇ ਦੂਜਾ ਸੰਸਦ ਭਵਨ ਨੂੰ ਘੇ ਰ ਨਾ ਹੈ ਜਿਸ ਲਈ ਕਿਸਾਨ ਆਗੂਆ ਵੱਲੋ ਵਿ ਉ ਤ ਬੰ ਦੀ ਆ ਤਿ ਆ ਰ ਕੀਤੀਆਂ ਜਾ ਰਹੀਆਂ ਹਨ ਜਿਸ ਬਾਰੇ ਜਲਦ ਹੀ ਕਿਸਾਨਾ ਨੂੰ ਸੂਚਿਤ ਕਰ ਦਿੱਤਾ ਜਾਵੇਗਾ

ਉਹਨਾਂ ਆਖਿਆਂ ਕਿ ਸਰਕਾਰ ਦੇ ਉੱਚ ਮੰਤਰੀ ਦੇ ਵੱਲੋ ਖੁਦ ਕਿਸਾਨ ਆਗੂਆਂ ਨੂੰ ਇਹ ਆਖਿਆਂ ਗਿਆ ਸੀ ਕਿ ਕੋਈ ਅਜਿਹਾ ਤਰੀਕਾ ਲੱ ਭੋ ਜਿਸ ਨਾਲ ਕਿ ਕਿਸਾਨ ਵੀ ਖੁ ਸ਼ ਹੋ ਜਾਣ ਤੇ ਸਾਡੀ ਵੀ ਇੱ ਜ ਤ ਬੱ ਚ ਜਾਵੇ ਜਿਸ ਤੋ ਸਾ ਬਿ ਤ ਹੈ ਕਿ ਸਰਕਾਰ ਕਿਸਾਨਾ ਅੱਗੇ ਹਾ ਰ ਮੰਨ ਣ ਲਈ ਤਿਆਰ ਹੈ ਪਰ ਉਹਨਾਂ ਨੂੰ ਕੋਈ ਤਰੀਕਾ ਨਹੀ ਲੱ ਭ ਰਿਹਾ ਹੈ ਜਿਸ ਨਾਲ ਕਿ ਸਰਕਾਰ ਦੀ ਇੱ ਜ ਤ ਬੱ ਚ ਜਾਵੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News