ਬੇਟੇ ਦੇ ਵਿਆਹ ਤੋਂ 20 ਦਿਨਾਂ ਬਾਅਦ ਦਿੱਲੀ ਦੇ ਨੌਜਵਾਨ ਨਾਲ ਭੱਜੀ 48 ਸਾਲ ਦੀ ਮਾਂ

ਲੁਧਿਆਣਾ – ਬੇਟੇ ਦੇ ਵਿਆਹ ਦੇ 20 ਦਿਨਾਂ ਬਾਅਦ 48 ਸਾਲ ਦੀ ਮਾਂ ਦਿੱਲੀ ਦੇ ਰਹਿਣ ਵਾਲੇ ਆਪਣੇ ਆਸ਼ਿਕ ਨਾਲ ਘਰੋਂ ਸੋਨਾ ਅਤੇ ਨਗਦੀ ਲੈ ਕੇ ਭੱਜ ਗਈ। ਫ-ਰਾ-ਰ ਹੁੰਦੇ ਸਮੇਂ ਇਸਤੇਮਾਲ ਕਰਕੇ ਗੁਆਂਢ ਵਿਚ ਲੱਗੇ ਸੀ. ਸੀ. ਟੀ . ਵੀ ਕੈਮਰਿਆਂ ਵਿਚ ਕੈ ਦ ਹੋ ਗਈ। ਫੁਟੇਜ ਖੰਗਾਲਣ ’ਤੇ ਸਾਹਮਣੇ ਆਇਆ ਨੰਬਰ ਵੀ ਪੁਲਸ ਜਾਂਚ ਵਿਚ ਜਾਅਲੀ ਨਿਕਲਿਆ। ਫਿਲਹਾਲ ਪੁਲਸ ਨੇ ਧਾਰਾ 346 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਔਰਤ ਇਕ ਵੱਲੇ ਅਫਸਰ ਦੀ ਪਤਨੀ ਹੈ। ਜਿਸਨੇ 20 ਦਿਨ ਪਹਿਲਾ ਹੀ ਆਪਣੇ ਬੇਟੇ ਦਾ ਵਿਆਹ ਕੀਤਾ ਹੈ ਅਤੇ ਇਕ ਹੋਰ 22 ਸਾਲ ਦੀ ਬੇਟੀ ਹੈ। ਪਤੀ ਨੇ ਪੁਲਸ ਨੂੰ ਦੱਸਿਆ ਕਿ ਪਤਨੀ ਵ੍ਹਹਟਸਅਪ ’ਤੇ ਦਿੱਲੀ ਦੇ ਇਕ ਲੜਕੇ ਨਾਲ ਗੱਲ ਕਰਦੀ ਸੀ।

ਬੀਤੀ 30 ਸਾਲ ਮਾਰਚ ਨੂੰ ਪਤਨੀ ਨੇ ਘਰ ਦੇ ਕੋਲ ਧਾਰਮਿਕ ਪ੍ਰੋਗਰਾਮ ਵਿਚ ਜਾਣ ਦੇ ਬਹਾਨੇ ਨਿਕਲੀ ਸੀ ਪਰ ਸ਼ਾਮ ਤੱਕ ਵਾਪਸ ਨਹੀਂ ਆਈ। ਜਦ ਘਰ ਦੇ ਕੋਲ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਸਵਿਫਟ ਕਾਰ ਵਿਚ ਕਾਫੀ ਸਾਮਾਨ ਲੈ ਕੇ ਗਈ ਹੈ।

ਜਾਂਚ ਦੌਰਾਨ ਦਿੱਲੀ ਸ਼ਿਵ ਵਿਹਾਰ ਦੇ ਰਹਿਣ ਵਾਲੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ । ਪੁਲਸ ਦੇ ਅਨੁਸਾਰ ਮਹਿਲਾ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ। ਉਸਦੇ ਮੋਬਾਇਲ ਦੀ ਡਿਟੇਲ ਕੱਢਵਾਈ ਜਾ ਰਹੀ ਹੈ।