ਰਾਕੇਸ਼ ਟਿਕੈਤ ਦੇ ਬਿ ਆ ਨ ਨੇ ਹਿ ਲਾ ਤੀ ਕੇਂਦਰ ਸ ਰਕਾਰ

ਦਿੱਲੀ ਦੇ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾ ਰੀ ਹੈ ਅਤੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਖਿ ਲਾਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਉੱਥੇ ਹੀ ਕਿਸਾਨ ਆਗੂਆਂ ਦੇ ਦੁਆਰਾਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾ ਕੇ ਕਿਸਾਨੀ ਅੰਦੋਲਨ ਨੂੰ ਮ ਜ਼ ਬੂ ਤ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਗੁਜਰਾਤ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆਂ ਕਿ ਗੁਜਰਾਤ ਦੇ ਖੇੜੂ ਸਮਾਜ ਨੂੰ ਸਰਕਾਰ ਦੁਆਰਾਂ ਬਹੁਤ ਤੰ ਗ ਪ ਰੇ ਸ਼ਾ ਨ ਕੀਤਾ ਜਾ ਰਿਹਾ ਹੈ ਅਤੇ

ਉਹਨਾਂ ਦੀਆ ਜਮੀਨਾ ਖੋ ਹੀ ਆਂ ਜਾ ਰਹੀਆ ਹਨ ਤੇ ਹੁਣ ਜਦ ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋਲਨ ਜਾ ਰੀ ਹੈ ਅਤੇ ਖੇੜੂ ਸਮਾਜ ਵੀ ਦਿੱਲੀ ਅੰਦੋਲਨ ਦੇ ਵਿੱਚ ਪੁੱਜ ਰਿਹਾ ਹੈ ਤਾ ਗੁਜਰਾਤ ਪੁਲਿਸ ਵੱਲੋ ਉਹਨਾਂ ਨੂੰ ਗਿ੍ਰ ਫ ਤਾ ਰ ਕੀਤਾ ਜਾ ਰਿਹਾ ਹੈ ਤਾਂ ਜੋ ਗੁਜਰਾਤ ਦੇ ਕਿਸਾਨਾ ਦੀ ਅਵਾਜ ਦੁਨੀਆ ਤੱਕ ਨਾ ਪੁੱਜ ਸਕੇ ਉਹਨਾਂ ਆਖਿਆਂ ਕਿ ਗੁਜਰਾਤ ਦੇ ਵਿੱਚ ਜੇਕਰ ਕੋਈ ਵੀ ਕਿਸਾਨ ਆਗੂ ਪ੍ਰੈੱਸ ਕਾਨਫਰੰਸ ਵੀ ਕਰੇ ਤਦ ਵੀ ਗੁਜਰਾਤ ਪੁਲਿਸ ਵੱਲੋ ਉਹਨਾਂ ਨੂੰ ਗਿ੍ਰ ਫ ਤਾ ਰ ਕਰ ਲਿਆ ਜਾਦਾ ਹੈ ਜੋ ਕਿ ਦੇਸ਼ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਲੀ

ਗੁਜਰਾਤ ਮਾਡਲ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਜੋ ਖੇਤੀ ਕਾਨੂੰਨ ਲਿਆਂਦੇ ਗਏ ਹਨ ਇਹ ਕਿਸਾਨਾ ਨੂੰ ਬ ਰ ਬਾ ਦ ਕਰਨ ਵਾਲੇ ਹਨ ਕਿਉਂਕਿ ਇਹ ਖੇਤੀ ਕਾਨੂੰਨ ਕਿਸਾਨਾ ਦੀਆ ਜਮੀਨਾ ਨੂੰ ਖੋ ਹ ਣ ਵਾਸਤੇ ਹੀ ਲਿਆਂਦੇ ਗਏ ਹਨ ਉਹਨਾਂ ਸ਼ਪੱਸ਼ਟ ਕੀਤਾ ਕਿ ਜਦੋ ਤੱਕ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਕੇ ਐੱਮ ਐੱਸ ਪੀ ਤੇ ਕਾਨੂੰਨ ਨਹੀ ਬਣਾ ਦਿੰਦੀ ਹੈ ਤਦ ਤੱਕ ਕਿਸਾਨ ਦਿੱਲੀ ਤੋ ਵਾਪਿਸ ਨਹੀ ਪਰਤਣਗੇ ਉਹਨਾਂ ਨੇ ਗੁਜਰਾਤ ਦੇ ਕਿਸਾਨਾ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਦਿੱਲੀ ਅੰਦੋਲਨ ਦੇ ਵਿੱਚ ਸ਼ ਮੂ ਲੀ ਅ ਤ ਕੀਤੀ ਜਾਵੇ ਅਤੇ ਗੁਜਰਾਤ ਦੇ ਵਿੱਚ ਅੰ ਦੋਲਨ ਖ ੜਾ ਕੀਤਾ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ