ਮੋਦੀ ਦੀ ਭਗਤਣੀ ਨੇ ਕੱਢੀ ਕਿਸਾਨਾਂ ਨੂੰ ਗਾ ਲ

ਦੇਸ਼ ਭਰ ਦੇ ਕਿਸਾਨਾ ਦੇ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਭਾਜਪਾ ਸਮਰਥਕ ਹਰਿਆਣਾ ਦੀ ਸੋਨਾਲੀ ਫੋਗਾਟ ਦੁਆਰਾਂ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਇਹਨਾਂ ਖੇਤੀ ਕਾਨੂੰਨਾ ਨੂੰ ਕਿਸਾਨਾ ਲਈ ਫ਼ਾਇਦੇਮੰਦ ਦੱਸਿਆ ਗਿਆ ਉਹਨਾਂ ਆਖਿਆਂ ਕਿ ਜਦੋ ਦੇ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਉਦੋਂ ਤੋ ਹੀ ਦੇਸ਼ ਦੀ ਕਾਇਆ ਪਲਟ ਗਈ ਹੈ ਜਿਸ ਨੂੰ ਕਿ ਪੂਰਾ ਵਿਸ਼ਵ ਮੰਨ ਰਿਹਾ ਹੈ ਉਹਨਾਂ ਆਖਿਆਂ ਕਿ ਜਿਵੇ ਕਿ

ਮੋਦੀ ਸਰਕਾਰ ਦੁਆਰਾਂ ਰਾਮ ਮੰਦਰ ਦੀ ਨੀਂਹ ਰੱਖੀ ਗਈ ਅਤੇ ਧਾ ਰਾ 370 ਨੂੰ ਖਤਮ ਕੀਤਾ ਗਿਆ ਆਦਿ ਹੋਰ ਕੰਮਾ ਦੀ ਸਾਰਿਆ ਵੱਲੋ ਪ੍ਰਸ਼ੰਸ਼ਾ ਕੀਤੀ ਗਈ ਹੈ ਉਹਨਾਂ ਆਖਿਆਂ ਕਿ ਹੁਣ ਜੋ ਖੇਤੀ ਕਾਨੂੰਨ ਸਰਕਾਰ ਦੁਆਰਾਂ ਲਿਆਂਦੇ ਗਏ ਉਹ ਕਿਸਾਨਾ ਦੇ ਹਿੱਤ ਵਿੱਚ ਹਨ ਪਰ ਕੁਝ ਲੋਕਾ ਦੁਆਰਾਂ ਕਿਸਾਨਾ ਨੂੰ ਵਰਗਲਾਇਆ ਗਿਆ ਹੈ ਉਹਨਾਂ ਆਖਿਆਂ ਕਿ ਜੋ ਕਿਸਾਨ ਹਨ ਉਹ ਅੱਜ ਵੀ ਆਪਣੇ ਖੇਤਾ ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਇਹ ਜੋ ਅੰਦੋਲਨਕਾਰੀ ਹਨ ਇਹ ਰਾਜਨੀਤੀ ਵਾਲੇ ਲੋਕ ਹਨ ਉਹਨਾਂ ਆਖਿਆਂ ਕਿ

ਇੰਨ੍ਹੇ ਵੱਡੇ ਹਰਿਆਣੇ ਦੇ ਵਿੱਚੋਂ ਕੇਵਲ ਕੁਝ ਕਿਸਾਨ ਅੰਦੋਲਨ ਦਾ ਹਿੱਸਾ ਹਨ ਜਿਹਨਾ ਦੀ ਵਜ੍ਹਾ ਕਰਕੇ ਬਾਕੀ ਕਿਸਾਨ ਵੀ ਕਈ ਫਾਇਦਿਆਂ ਤੋ ਵਾਂਝੇ ਰਹਿ ਸਕਦੇ ਹਨ ਉਹਨਾਂ ਆਖਿਆਂ ਕਿ ਹਰਿਆਣਾ ਦੀ ਭਾਜਪਾ ਸਰਕਾਰ ਬਹੁਤ ਸਾਰੇ ਕੰਮ ਕਰ ਰਹੀ ਹੈ ਪਰ ਕਿਸਾਨਾ ਵੱਲੋ ਉਹਨਾਂ ਦੇ ਪ੍ਰੋਗਰਾਮ ਰੋਕੇ ਜਾ ਰਹੇ ਹਨ ਜਦਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀ ਹੈ ਜਿੱਥੇ ਕਿ ਮੈ ਖੁਦ ਕੁਝ ਦਿਨ ਪਹਿਲਾ ਹੀ ਜਾ ਕੇ ਆਈ ਹਾਂ ਅਤੇ ਉੱਥੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਹੋ ਰਹੇ ਹਨ ਅਤੇ ਨਾ ਹੀ ਕਿਸੇ ਨੂੰ ਰੋਕਿਆਂ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ