
ਪੂਰੀ ਵੀਡੀਊ ਥੱਲੇ ਹੈ ।ਕੈਨੇਡਾ ਜਾਣਾ ਬਹੁਤ ਸਾਰੇ ਪੰਜਾਬੀਆਂ ਦਾ ਸੁਪਨਾ ਹੈ ਕਿਉਂਕਿ ਉਥੇ ਵਾਤਾਵਰਣ ਹੈ ਅਤੇ ਸਰਕਾਰਾਂ ਦੁਆਰਾ ਬਣਾਏ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ। ਪੰਜਾਬ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਵਧੀਆ ਪੜਾਈ ਅਤੇ ਵਧੀਆ ਭਵਿੱਖ ਲਈ ਕਨੇਡਾ ਦਾ ਰੁੱਖ ਕਰ ਰਹੇ ਹਨ ਕਾਫੀ ਸਾਲਾ ਤੋ । ਕਈ 12 ਵੀ ਕਲਾਸ ਤੋ ਬਾਅਦ ਬੱਚੇ ਜਾਦੇ ਨੇ । ਪਰ ਕਈ ਵਿਆਹ ਕਰਵਾ ਕੇ ਫਾਇਲ ਲਾਉਦੇ ਹਨ ।ਪੂਰੀ ਵੀਡੀਊ ਥੱਲੇ ਹੈ ।ਪਰ ਹੁਣ ਕੈਨੇਡਾ ਵਿੱਚ ਲਗਾਤਾਰ ਨਿਯਮ ਬਦਲ ਰਹੇ ਨੇ । ਇਹ ਸਾਰਾ ਕੁਝ ਹੋ ਰਿਹਾ ਹੈ ਕਰੋਨਾ ਦੇ ਬਾਅਦ ਆਈ ਮੰਦੀ ਕਰਕੇ । ਕਰੋਨਾ ਕਰਕੇ ਸਾਰੇ ਦੇਸ਼ਾ ਦਾ ਬਹੁਤ ਬੁਰਾ ਹੈਲ ਚਲ ਰਿਹਾ ਹੈ । ਤੇ ਹੁਣ ਕੈਨੇਡਾ ਨੇ ਵੀ ਕੋਮੰਤਰੀ ਵਿਦਿਆਰਥੀਆ ਦੀਆ ਹੋਰ ਮੁਸ਼ਕਿਲਾ ਵਧਾ ਦਿੱਤੀਆ ਨੇ ।ਇਸ ਦੇ ਕਰਕੇ ਹਜਾਰਾ ਵਿਦਿਆਰਥੀ ਪ੍ਰਭਾਵਤ ਹੋਣ ਗੇ । ਪੂਰੀ ਵੀਡੀਊ ਥੱਲੇ ਹੈ
ਅਸੀ ਹਮੇਸਾਂ ਨਵੀਆਂ ਖਬਰਾਂ ਅਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕੋਸਿਸ ਕਰਦੇ ਹਾਂ ਤੁਸੀ ਵੀ ਸੁਝਾਉ ਦੇ ਸਕਦੇ ਹੋ ਕੰਮੈਂਟ ਕਰਕੇ ਲਾਇਕ ਅਤੇ ਸੇਅਰ ਵੀ ਕਰੋ ਪੋਸਟ ਨੂੰ ਧੰਨਵਾਦ ਖਬਰ ਪੜਨ ਲਈ ਖਬਰ ਜਾਣਕਾਰੀ ਨੂੰ ਸੋਸਲ ਮੀਡੀਆਂ ਤੇ ਹੋਰ ਦੋਸਤਾਂ ਨਾਲ ਇਸ ਖਬਰ ਨੂੰ ਸੇਅਰ ਕਰੋ ਜੀ ਹੋਰ ਨਵੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਬਟਨ ਤੋਂ ਜਰੂਰ ਕਲਿਕ ਕਰਕੇ ਪਸੰਦ ਕਰ ਲਵੋ ਜੀ ਤਾਂ ਕਿ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ