ਦੀਪ ਸਿੱਧੂ ਮੋਰਚੇ ਦਾ ਹਿੱਸਾ ਹੈ, ਸਾਡਾ ਭਰਾ ਹੈ: ਲੱਖਾ ਸਿਧਾਣਾ

ਪਿਛਲੇ ਲੰਮੇ ਸਮੇ ਤੋ ਅੰ ਡ ਰ ਗ੍ਰਾ ਊਡ ਚੱਲ ਰਹੇ ਲੱਖਾ ਸਿਧਾਣਾ ਅੱਜ ਆਪਣੇ ਨਾਲ ਵੱਡਾ ਇਕੱਠ ਲੈ ਕੇ ਸ਼੍ਰੀ ਮਸਤੂਆਣਾ ਸਹਿਬ ਤੋ ਦਿੱਲੀ ਲਈ ਰਵਾਨਾ ਹੋਏ ਉਕਤ ਤਸਵੀਰਾ ਦੇ ਵਿੱਚ ਲੱਖਾ ਸਿਧਾਣਾ ਅਤੇ ਉਹਨਾਂ ਦੇ ਵੱਡੇ ਇਕੱਠ ਨੂੰ ਦੇਖਿਆਂ ਜਾ ਸਕਦਾ ਹੈ ਗੱਲਬਾਤ ਕਰਦਿਆਂ ਹੋਇਆਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨ ਆਗੂਆਂ ਨੇ ਪਹਿਲਾ ਉਹਨਾਂ ਬਾਰੇ ਜੋ ਕੁਝ ਵੀ ਆਖਿਆਂ ਉਸ ਨੂੰ ਭੁਲਾ ਕੇ ਉਹ ਫਿਰ ਤੋ ਇਕੱਠੇ ਹੋ ਕੇ ਸਰਕਾਰ ਖਿਲਾਫ ਲ ੜਾ ਈ ਲ ੜ ਨ ਲਈ ਦਿੱਲੀ ਪੁੱਜ ਰਹੇ ਹਨ ਲੱਖੇ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕਿਸਾਨਾ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਜਾਣਾ ਲਗਾਤਾਰ ਜਾਰੀ ਹੈ

ਜਿਵੇ ਕਿ ਪਿਛਲੇ ਦਿਨਾ ਦੇ ਵਿੱਚ ਡਾਇਆ ਖਾਦ ਦੇ ਰੇਟ ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੀਆ ਮੰਡੀਆ ਵਿੱਚ ਫਸਲ ਨੂੰ ਪਾਉਣ ਵਾਸਤੇ ਜੋ 5-6 ਲੱਖ ਗੱਠਾਂ ਆਉਂਦੀਆਂ ਸਨ ਇਸ ਵਾਰ ਉਹ ਗੱਠਾਂ ਸਿਰਫ 1-2 ਲੱਖ ਹੀ ਭੇਜੀਆਂ ਗਈਆਂ ਹਨ ਅਤੇ ਕੇਦਰ ਸਰਕਾਰ ਵਲ਼ੋ ਪੰਜਾਬ ਸਰਕਾਰ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਉਹ ਪੈਸਿਆਂ ਦੀ ਅਦਾਇਗੀ ਸਿੱਧੀ ਕਿਸਾਨਾ ਦੇ ਖਾਤਿਆਂ ਵਿੱਚ ਹੀ ਕਰਨਗੇ ਉਹਨਾਂ ਆਖਿਆਂ ਕਿ ਸਰਕਾਰ ਨਾਲ ਇਹ ਲ ੜਾ ਈ ਸਭ ਤਰਾ ਦੇ ਗਿਲ੍ਹੇ ਸ਼ਿਕ ਵਿਆਂ ਤੋ ਉੱਪਰ ਉੱਠ ਕੇ ਹੀ ਲ ੜੀ ਜਾ ਸਕਦੀ ਹੈ


ਇਸ ਲਈ ਮੇਰੀ ਸਾਰੇ ਪੰਜਾਬ ਵਾਸੀਆ ਨੂੰ ਅਪੀਲ ਹੈ ਕਿ ਉਹ ਵੱਧ ਤੋ ਵੱਧ ਦਿੱਲੀ ਵਿਖੇ ਪੁੱਜਣ ਕਿਉਂਕਿ ਸਰਕਾਰ ਨਾਲ ਇਹ ਲੜਾਈ ਪੰਜਾਬ ਦੇ ਭਵਿੱਖ ਵਾਸਤੇ ਜਿੱਤਣੀ ਬਹੁਤ ਜਰੂਰੀ ਹੈ ਉਹਨਾਂ ਆਖਿਆਂ ਕਿ ਉਹ ਕਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇ ਐੱਮ ਪੀ ਰੋਡ ਨੂੰ 24 ਘੰਟਿਆਂ ਵਾਸਤੇ ਜਾਮ ਕਰਨਗੇ ਅਤੇ ਕਿਸਾਨਾ ਦੀ ਜਿੱਤ ਵੱਲ ਹੋਰ ਕਦਮ ਵਧਾਉਣਗੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ