Haryana Border ਪਹੁੰਚਦੇ ਹੀ ਕਾਫ਼ਿਲੇ ਨਾਲ ਦਿੱਲੀ ਕੂਚ ਕਰ ਰਿਹਾ Lakha Sidana ਹੋਇਆ ਗਾਇਬ

ਲੱਖਾ ਸਿਧਾਣੇ ਦਾ ਕਾਫ਼ਲਾ ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ, ਭਵਾਨੀਗੜ੍ਹ ਵਿਚ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੰਘਿਆ।

ਐਕਸਪ੍ਰੈਸ ਵੇਅ ਨੂੰ 24 ਘੰਟਿਆਂ ਲਈ ਠੱਪ ਕੀਤਾ ਜਾਵੇਗਾ। ਪਹਿਲਾ ਇਹ ਠੱਪ ਕਰਨ ਦਾ ਵਕਤ 11 ਵਜੇ ਤੋਂ ਲੈ ਕੇ ਅਗਲੇ ਦਿਨ 11 ਵਜੇ ਤੱਕ ਦਾ ਸੀ ਪਰ ਹੁਣ ਸਮਾਂ ਮੁੜ ਨਿਰਧਾਰਿਤ ਕਰਦੇ ਹੋਏ ਐਕਸਪ੍ਰੈਸ ਵੇਅ ਨੂੰ ਭਲਕੇ ਸਵੇਰੇ 8 ਵਜੇ ਤੋਂ ਅਗਲੇ ਦਿਨ 8 ਵਜੇ ਤੱਕ ਠੱਪ ਕੀਤਾ ਜਾਵੇਗਾ। ਇਸ ਸਬੰਧ ਵਿਚ ਸੀਨੀਅਰ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਨੇ ਜਾਣਕਾਰੀ ਦਿੱਤੀ।

ਪਿਛਲੇ ਲੰਮੇ ਸਮੇ ਤੋ ਅੰ ਡ ਰ ਗ੍ਰਾ ਊਡ ਚੱਲ ਰਹੇ ਲੱਖਾ ਸਿਧਾਣਾ ਅੱਜ ਆਪਣੇ ਨਾਲ ਵੱਡਾ ਇਕੱਠ ਲੈ ਕੇ ਸ਼੍ਰੀ ਮਸਤੂਆਣਾ ਸਹਿਬ ਤੋ ਦਿੱਲੀ ਲਈ ਰਵਾਨਾ ਹੋਏ ਉਕਤ ਤਸਵੀਰਾ ਦੇ ਵਿੱਚ ਲੱਖਾ ਸਿਧਾਣਾ ਅਤੇ ਉਹਨਾਂ ਦੇ ਵੱਡੇ ਇਕੱਠ ਨੂੰ ਦੇਖਿਆਂ ਜਾ ਸਕਦਾ ਹੈ ਗੱਲਬਾਤ ਕਰਦਿਆਂ ਹੋਇਆਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨ ਆਗੂਆਂ ਨੇ ਪਹਿਲਾ ਉਹਨਾਂ ਬਾਰੇ ਜੋ ਕੁਝ ਵੀ ਆਖਿਆਂ ਉਸ ਨੂੰ ਭੁਲਾ ਕੇ ਉਹ ਫਿਰ ਤੋ ਇਕੱਠੇ ਹੋ ਕੇ ਸਰਕਾਰ ਖਿਲਾਫ ਲ ੜਾ ਈ ਲ ੜ ਨ ਲਈ ਦਿੱਲੀ ਪੁੱਜ ਰਹੇ ਹਨ ਲੱਖੇ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕਿਸਾਨਾ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਜਾਣਾ ਲਗਾਤਾਰ ਜਾਰੀ ਹੈ

ਜਿਵੇ ਕਿ ਪਿਛਲੇ ਦਿਨਾ ਦੇ ਵਿੱਚ ਡਾਇਆ ਖਾਦ ਦੇ ਰੇਟ ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੀਆ ਮੰਡੀਆ ਵਿੱਚ ਫਸਲ ਨੂੰ ਪਾਉਣ ਵਾਸਤੇ ਜੋ 5-6 ਲੱਖ ਗੱਠਾਂ ਆਉਂਦੀਆਂ ਸਨ ਇਸ ਵਾਰ ਉਹ ਗੱਠਾਂ ਸਿਰਫ 1-2 ਲੱਖ ਹੀ ਭੇਜੀਆਂ ਗਈਆਂ ਹਨ ਅਤੇ ਕੇਦਰ ਸਰਕਾਰ ਵਲ਼ੋ ਪੰਜਾਬ ਸਰਕਾਰ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਉਹ ਪੈਸਿਆਂ ਦੀ ਅਦਾਇਗੀ ਸਿੱਧੀ ਕਿਸਾਨਾ ਦੇ ਖਾਤਿਆਂ ਵਿੱਚ ਹੀ ਕਰਨਗੇ ਉਹਨਾਂ ਆਖਿਆਂ ਕਿ ਸਰਕਾਰ ਨਾਲ ਇਹ ਲ ੜਾ ਈ ਸਭ ਤਰਾ ਦੇ ਗਿਲ੍ਹੇ ਸ਼ਿਕ ਵਿਆਂ ਤੋ ਉੱਪਰ ਉੱਠ ਕੇ ਹੀ ਲ ੜੀ ਜਾ ਸਕਦੀ ਹੈ