ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ ‘ਚ ਆ ਕੇ ਪੰਜਾਬੀਆਂ ‘ਤੇ ਤ-ਸ਼ੱ-ਦ-ਦ ਕਰਨਾ ਸ਼-ਰ-ਮ-ਨਾ-ਕ, ਇਹ ਕਿਸ ਦੀ ਸ਼-ਹਿ ਉਤੇ ਹੋ ਰਿਹੈ… ਭਰਾ ਨਾਲ ਹੋਈ ਕੁੱ-ਟ-ਮਾ-ਰ ‘ਤੇ ਬੋਲਿਆ ਲੱਖਾ ਸਿਧਾਣਾ, ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਫੇਲ੍ਹੀਅਰ ਹੈ-ਲੱਖਾ ਸਿਧਾਣਾ

ਲੱਖਾ ਸਿਧਾਣਾ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਦੇ ਖ਼ੁ ਫ਼ੀ ਆ ਵਿੰਗ, ਜਿਸ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ, ਦੇ ਅਧਿਕਾਰੀ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਚੁੱ ਕ ਕੇ ਲੈ ਗਏ ਸਨ; ਜੋ ਉੱਥੇ ਲਾੱਅ ਦੀ ਪ੍ਰੀਖਿਆ ਦੇਣ ਲਈ ਪੁੱਜਾ ਹੋਇਆ ਸੀ। ਦਿੱਲੀ ਪੁਲਿਸ ਨੇ ਉਸ ਤੋਂ ਲੱਖਾ ਸਿਧਾਣਾ ਦੇ ਲੁ ਕ ਣ ਦਾ ਟਿਕਾਣਾ ਪੁੱਛਿਆ ਸੀ।

‘‘ਲੱਖਾ ਮੋਰਚੇ ਦਾ ਖਹਿੜਾ ਛੱਡੇ, ਨਹੀਂ ਤਾਂ ਉਹਦਾ ਇਨ ਕਾਊਂ ਟਰ ਤਾਂ ਕਰਨਾ ਹੀ ਏ ਤੇਰਾ ਵੀ ਕਰਾਂਗੇ’’ ਸੁਣੋ Live

ਸੁਖਬੀਰ ਬਾਦਲ ਨੇ ਫੇਸਬੁੱਕ ਤੇ ਲਿਖਿਆ-


ਦਿੱਲੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅ ਗ ਵਾ ਕਰਕੇ ਉਸ ‘ਤੇ ਤ ਸ਼ੱ ਦ ਦ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ। ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਡਟ ਕੇ ਖੜ੍ਹਨਾ ਚਾਹੀਦਾ ਹੈ, ਅਤੇ ਦਿੱਲੀ ਪੁਲਿਸ ਦੀ ਦੋ ਸ਼ੀ ਟੀਮ ਖ਼ਿਲਾਫ਼ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਅਜਿਹੀਆਂ ਛਾਪੇਮਾਰੀਆਂ ਦੀ ਇਜਾਜ਼ਤ ਦੇ ਕੇ ਮੁੱਖ ਮੰਤਰੀ ਪੰਜਾਬ ਨੂੰ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਬਦਲੇ ਪੰਜਾਬੀਆਂ ਨੂੰ ਸ ਜ਼ਾ ਦੇਣ ਦੀ ਸਾ ਜਿ ਸ਼ ਵਿੱਚ ਹਿੱਸੇਦਾਰ ਨਹੀਂ ਬਣਨਾ ਚਾਹੀਦਾ।

ਸੁਖਪਾਲ ਖਹਿਰਾ ਨੇ ਫੇਸਬੁੱਕ ਤੇ ਲਿਖਿਆ
ਦੋਸਤੋ, ਮੇਰੇ ਖ਼ਿਲਾਫ਼ ED ਵੱਲੋਂ ਕੀਤੀ ਗਈ ਕਾਰਵਾਈ ਕਾਰਨ ਮੈਂ ਕੁਝ ਦਿਨਾਂ ਤੋਂ ਦਿੱਲੀ ਵਿੱਚ ਵਿਅਸਤ ਹਾਂ, ਮੈਂ ਲੱਖਾ ਸਿਧਾਣਾ ਦੇ ਭਰਾ ਉੱਪਰ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਤੀਸਰੇ ਦਰਜੇ ਤ ਸ਼ ਦੱ ਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਲੱਖੇ ਦੇ ਪਰਿਵਾਰ ਉੱਪਰ ਇਹ ਅੱਤਿਆਚਾਰ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਲੱਖਾ ਕਿਸਾਨੀ ਮੋਰਚੇ ਦੀ ਹਮਾਇਤ ਕਰ ਰਿਹਾ ਹੈ ਅਤੇ ਮੋਦੀ ਸਰਕਾਰ ਦਾ ਵਿਰੋਧ ਕਰ ਰਿਹਾ ਹੈ। ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਕੀਤੀ ਜਾ ਰਹੀ ਨ ਸ ਲ ਕੁ ਸ਼ੀ ਖ਼ਿਲਾਫ਼ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖ਼ਿਲਾਫ਼ ਡੱ ਟ ਕੇ ਆਪਣਾ ਵਿਰੋਧ ਦਰਜ ਕਰਾਵੇ – ਖਹਿਰਾ

ਨਵਜੋਤ ਸਿੱਧੂ ਨੇ ਫੇਸਬੁੱਕ ਤੇ ਲਿਖਿਆ
ਇਹ ਸ਼ ਰ ਮ ਨਾ ਕ ਹੈ ਕਿ ਦਿੱਲੀ ਪੁਲਿਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ ‘ਤੇ ਤ ਸ਼ੱ ਦ ਦ ਕਰ ਰਹੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ – ਆਖਿਰ ਇਹ ਕਿਸ ਦੀ ਸ਼ੈ ਅ ‘ਤੇ ਹੋ ਰਿਹਾ ਹੈ ?? ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ‘ਚ ਘੁ ਸ ਪੈ ਠ ਕਰਨ ਸਮੇਂ ਸੀਬੀਆਈ ਨੂੰ ਸ ਲਾ ਖਾਂ ਪਿੱਛੇ ਕਰ ਦਿੱਤਾ ਸੀ।