ਯੋਗਰਾਜ ਸਿੰਘ ਨੇ ਕਰਤੇ 117 ਨਵੇਂ MLAs ਦੇ ਨਾਮ ਅਨਾਊਂਸ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਉੱਥੇ ਹੀ ਕਿਸਾਨਾ ਵੱਲੋ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਅਤੇ ਰੈਲੀਆ ਕੀਤੀਆਂ ਜਾ ਰਹੀਆ ਹਨ ਇਸੇ ਦਰਮਿਆਨ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਆਖਿਆਂ ਕਿ ਇਸ ਸਮੇ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ ਜਿਸ ਨੂੰ ਉਤਾਰਨ ਵਾਸਤੇ ਜੋ ਪੈਸਾ ਸਰਕਾਰ ਨੂੰ ਰੇਤਾ,

ਟਰਾਸਪੋਰਟ, ਐਕਸਸਾਈਜ ਤੋ ਮਿਲਣਾ ਹੈ ਉਹ ਪੈਸਾ ਸਿੱਧਾ ਮੰਤਰੀਆਂ ਦੀਆ ਜੇਬਾ ਵਿੱਚ ਜਾ ਰਿਹਾ ਹੈ ਜਿਸ ਬਾਰੇ ਵੋਟਾ ਪਾਉਣ ਵਾਲੇ ਲੋਕਾ ਨੂੰ ਮੰਤਰੀਆਂ ਤੋ ਪੁੱਛਣਾ ਚਾਹੀਦਾ ਹੈ ਪਰ ਜੇਕਰ ਅਸੀ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾ ਸਾਨੂੰ ਆਪਣੀ ਸਰਕਾਰ ਬਣਾਉਣੀ ਹੋਵੇਗੀ ਜਿਸ ਲਈ ਸਾਨੂੰ ਆਪਣੇ ਵਿੱਚੋਂ 117 ਜਰਨੈਲ ਚੁਣ ਕੇ ਸਾਹਮਣੇ ਖੜੇ ਕਰਨੇ ਹੋਣਗੇ ਉਹਨਾਂ ਆਖਿਆਂ ਕਿ ਖੁਦ ਉਹਨਾਂ ਕੋਲ 117 ਬੰਦਿਆਂ ਦੀ ਲਿਸਟ ਮੌਜੂਦ ਹੈ ਜੋ ਕਿ ਇਹ ਜਰਨੈਲ ਬਣਨ ਦੀ ਜ਼ੁੰਮੇਵਾਰੀ ਨੂੰ ਨਿਭਾ ਸਕਦੇ ਹਨ ਉਹਨਾਂ ਆਖਿਆਂ ਕਿ

ਉਹਨਾਂ ਵਿੱਚ ਨਵਜੋਤ ਸਿੰਘ ਸਿੱਧੂ, ਗੁਰਪ੍ਰੀਤ ਘੁੱਗੀ, ਪ੍ਰਗਟ ਸਿੰਘ, ਲੱਖਾ ਸਿਧਾਣਾ ਅਤੇ ਸਰਬਜੀਤ ਚੀਮਾ ਆਦਿ ਹੋਰ ਵੀ ਸ਼ਾਮਿਲ ਹਨ ਅਤੇ ਜੇਕਰ ਲੋਕ ਚਾਹੁਣ ਤਾ ਆਪਣਿਆਂ ਵਿੱਚੋਂ ਜਰਨੈਲ ਚੁਣ ਕੇ ਦੇਣ ਅਤੇ ਫਿਰ ਇਹ ਲੋਕ ਆਪਣੀ ਪਾਰਟੀ ਬਣਾ ਕੇ ਚੋਣਾ ਲੜਨ ਅਤੇ ਜਿੱਤ ਕੇ ਆਪਣੀ ਸਰਕਾਰ ਬਣਾੁੳਣ ਤੇ ਪੰਜਾਬ ਨੂੰ ਮੁੜ ਤੋ ਖੁਸ਼ਹਾਲ ਬਣਾਉਣ ਤਾ ਪੰਜਾਬੀ ਇਨ੍ਹਾਂ ਨੂੰ ਪਲਕਾਂ ਤੇ ਬਿਠਾ ਲੈ ਲੈਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ