ਵਾਅਦੇ 85 ਪੂਰੇ ਕੀਤੇ ਪਰ ਕੰਮ 85 ਪੈਸੇ ਦਾ ਨੀਂ? ਜੇ ਇਹ ਖ਼ਬਰ ਨਹੀਂ ਦੇਖੀ ਤਾਂ ਛੱਡ ਦਿਓ ਨੈੱਟ ਚਲਾਉਣਾ

ਉਕਤ ਤਸਵੀਰਾ ਵਿੱਚ ਦਿਖਾਈ ਦੇ ਰਹੀ ਬਜੁਰਗ ਮਹਿਲਾ ਜੋ ਕਿ ਆਪਣੀਆਂ ਦੋ ਮੰ ਦਬੁੱ ਧੀ ਪੋਤਰੀਆਂ ਨਾਲ ਨ ਰ ਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੈ ਅਤੇ ਰੱਬ ਤੋ ਮੌਤ ਦੀ ਖੈਰ ਮੰਗ ਰਹੀ ਹੈ ਦਰਅਸਲ ਜਿਲਾ ਫਿਰੋਜਪੁਰ ਦੇ ਪਿੰਡ ਬਾਰੇਕੇ ਵਿਖੇ ਉਕਤ 80 ਸਾਲਾ ਬਜੁਰਗ ਮਹਿਲਾ ਆਪਣੀਆਂ ਦੋ ਪੋਤਰੀਆਂ ਨਾਲ ਗੰ ਦੇ ਨਾਲ ਦੇ ਕੰਢੇ ਤੇ ਇਕ ਢਾਰੇ ਵਿੱਚ ਰਹਿ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਬਜੁਰਗ ਮਹਿਲਾ ਗੁਰੋਬਾਈ ਨੇ ਦੱਸਿਆ ਕਿ

ਉਸ ਦਾ ਇਕ ਲੜਕਾ ਸੀ ਜਿਸ ਦੇ ਸਿਰ ਤੇ ਘਰ ਦਾ ਗੁਜਾਰਾ ਚੱਲਦਾ ਸੀ ਪਰ ਤਿੰਨ ਸਾਲ ਪਹਿਲਾ ਉਸ ਦੀ ਵੀ ਮੌਤ ਹੋ ਗਈ ਜਿਸ ਤੋ ਬਾਅਦ ਹੁਣ ਗੁਜਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ ਅਤੇ ਉਸ ਦੀਆ ਜੋ ਦੋ ਪੋਤਰੀਆਂ ਹਨ ਉਹ ਵੀ ਮੰਦਬੁੰਧੀ ਹਨ ਜਿਹਨਾ ਦਾ ਇਲਾਜ ਪੈਸਿਆਂ ਤੋ ਬਿਨਾ ਸੰਭਵ ਨਹੀ ਹੈ ਕਿਉਂਕਿ ਜਦੋ ਵੀ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਦਾ ਹੈ ਤਾ ਡਾਕਟਰ ਪੈਸਿਆਂ ਦੀ ਮੰਗ ਕਰਦੇ ਹਨ ਬਜੁਰਗ ਮਹਿਲਾ ਨੇ ਦੱਸਿਆ ਕਿ

ਉਸ ਦੇ ਘਰ ਵਿੱਚ ਕੋਈ ਬਿਜਲੀ ਦਾ ਪ੍ਰਬੰਧ ਵੀ ਨਹੀ ਹੈ ਜਿਸ ਕਾਰਨ ਉਹ ਗਰਮੀ ਅਤੇ ਮੱਛਰਾ ਚ ਰਾਤ ਕੱ ਟ ਣ ਲਈ ਮਜਬੂਰ ਹਨ ਉਹਨਾਂ ਦੱਸਿਆ ਕਿ ਉਸ ਦੀ ਅਤੇ ਉਸ ਦੀਆ ਪੋਤਰੀਆਂ ਦੀ ਵੋਟ ਬਣੀ ਹੋਈ ਹੈ ਅਤੇ ਵੋਟਾ ਸਮੇ ਸਾਰੇ ਉਹਨਾਂ ਕੋਲ ਖੁਦ ਪਹੁੰਚ ਕਰਦੇ ਹਨ ਪਰ ਜਿਉ ਹੀ ਵੋਟਾ ਪੈ ਜਾਂਦੀਆਂ ਹਨ ਫਿਰ ਤੋ ਕਿਸੇ ਦੁਆਰਾਂ ਉਹਨਾਂ ਦਾ ਹਾਲ ਚਾਲ ਨਹੀ ਪੁੱਛਿਆਂ ਜਾਦਾ ਹੈ ਬਜੁਰਗ ਮਹਿਲਾ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ

ਉਸ ਦੀ ਮਦਦ ਕੀਤੀ ਜਾਵੇ ਅਤੇ ਉਹਨਾ ਦੇ ਰਹਿਣ ਵਾਸਤੇ ਦੋ ਕਮਰੇ ਤਿਆਰ ਕਰਕੇ ਦਿੱਤੇ ਜਾਣ ਅਤੇ ਘਰ ਵਿੱਚ ਕੋਈ ਮਰਦ ਨਾ ਹੋਣ ਦੇ ਚੱਲਦਿਆਂ ਕਮਾਈ ਦਾ ਸਾਧਨ ਨਾ ਹੋਣ ਕਾਰਨ ਉਹਨਾਂ ਵਾਸਤੇ ਰਾਸ਼ਨ ਦਾ ਪੱਕਾ ਪ੍ਰਬੰਧ ਕਰਵਾ ਕੇ ਦਿੱਤਾ ਜਾਵੇ ਅਤੇ ਪੀਣ ਵਾਸਤੇ ਪਾਣੀ ਲਈ ਇਕ ਨਲਕਾ ਲਗਵਾ ਦਿੱਤਾ ਜਾਵੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ