ਨਰਿੰਦਰ ਮੋਦੀ ਬਾਰੇ ਆਈ ਇਹ ਵੱਡੀ ਮਾੜੀ ਖ਼ਬਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈ ਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈ ਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।ਕ੍ਰਿ ਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ ‘ਚ ਬਿਟਕੁਆਇਨ ਦੀ ਮੰ ਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹ ਟਾ ਦਿੱਤੇ ਗਏ। ਟਵਿਟਰ ਅਕਾਊਂਟ ‘ਤੇ ਕੀਤੇ ਗਏ ਇਕ ਟਵੀਟ ‘ਚ ਲਿਖਿਆ ਸੀ, ‘ਮੈਂ ਤਹਾਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਬਣਾਏ ਗਏ ਪੀਐਮ ਮੋਦੀ ਰਿਲੀਫ ਫੰ ਡ ‘ਚ ਡੋਨੇਟ ਕਰੋ।ਟਵਿਟਰ ਨੇ ਕਿਹਾ ਕਿ ਉਸਨੂੰ ਪ੍ਰਧਾਨ ਮੰਤਰੀ ਮੋਦੀ ਦੀ ਵੈਬਸਾਈਟ ਅਕਾਊਂਟ ਦੀ ਗਤੀਵਿਧੀ ਦਾ ਜਾਣਕਾਰੀ ਸੀ ਅਤੇ ਹੁਣ ਇਸ ਨੂੰ ਸੁਰੱਖਿਅਤ ਕਰਨ ਲਈ ਕ ਦ ਮ ਚੁੱਕੇ ਜਾ ਰਹੇ ਹਨ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਮੰਚ (ਯੂ. ਐਸ. ਆਈ. ਐਸ. ਪੀ. ਐਫ਼.) ਦੇ ਤੀਜੇ ਸੰਮੇਲਨ ਨੂੰ ਵੀਰਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਰਾਜਨੀਤਕ ਸਥਿਰਤਾ ਤੇ ਨੀਤੀਗਤ ਨਿਰੰਤਰਤਾ ਕਾਰਨ ਭਾਰਤ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਸਰਬੋਤਮ ਸਥਾਨ ਦੱਸਿਆ | ਸਰਕਾਰ ਵਲੋਂ ਕੀਤੇ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਤੁਹਾਡੇ ਕੋਲ ਇਕ ਅਹਿਜੀ ਸਰਕਾਰ ਹੈ ਜੋ ਨਤੀਜਿਆਂ ‘ਚ ਵਿਸ਼ਵਾਸ ਕਰਦੀ ਹੈ | ਇਸ ਸਰਕਾਰ ਲਈ ‘ਈਜ਼ ਆਫ਼ ਲਿਵਿੰਗ’ ਦੇ ਨਾਲ-ਨਾਲ ‘ਈਜ਼ ਆਫ਼ ਡੂਇੰਗ ਬਿਜ਼ਨੈਸ’ ਵੀ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਰਿਕਾਰਡ ਸਮੇਂ ਵਿਚ ਆਪਣੀਆਂ ਕੋਵਿਡ-19 ਸਬੰਧੀ ਸਹੂਲਤਾਂ ਦਾ ਵਿਸਥਾਰ ਕੀਤਾ ਅਤੇ ਮੌਜੂਦਾ ਹਾਲਾਤ ‘ਚ ਨਵੀਂ ਸੋਚ ਦੀ ਜ਼ਰੂਰਤ ਹੈ ਜੋ ਮਨੁੱਖ ‘ਤੇ ਕੇਂਦਰਿਤ ਹੋਵੇ | ਤੁਸੀਂ ਇਕ ਅਜਿਹੇ ਦੇਸ਼ ਵੱਲ ਦੇਖ ਰਹੇ ਹੋ ਜਿੱਥੇ 65 ਫ਼ੀਸਦੀ ਜਨਸੰਖਿਆ 35 ਸਾਲ ਤੋਂ ਵੀ ਘੱਟ ਉਮਰ ਦੀ ਹੈ

Leave a Reply

Your email address will not be published.