ਜੱਸ ਬਾਜਵਾ ਨੂੰ ਆਏ ਮੋਦੀ ਸਰਕਾਰ ਦੇ ਫੋਨ?

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆ ਹੋਇਆਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਖਿਆਂ ਕਿ ਕਿਸਾਨਾ ਦੇ ਇਸ ਅੰਦੋਲਨ ਦਾ ਲਗਾਤਾਰ ਆਪਣੀ ਮੰਜਿਲ ਵੱਲ ਵਧਣਾ ਜਾਰੀ ਹੈ ਉਹਨਾਂ ਆਖਿਆਂ ਕਿ ਕਿਸਾਨ ਆਗੂ ਦੇਸ਼ ਭਰ ਦੇ ਵਿੱਚ ਰੈਲੀਆਂ ਅਤੇ ਮਹਾਪੰਚਾਇਤਾ ਕਰ ਰਹੇ ਹਨ ਜਿਹਨਾ ਵਿੱਚ ਲੋਕਾ ਦੇ ਆਪ ਮੁਹਾਰੇ ਵੱਡੇ ਇਕੱਠ ਜੁੜ ਰਹੇ ਹਨ

ਉਹਨਾਂ ਆਖਿਆਂ ਕਿ ਪੰਜਾਬ ਦੇ ਨੌਜਵਾਨ ਜਿਹਨਾ ਨੂੰ ਸਰਕਾਰਾ ਦੁਆਰਾਂ ਨ ਸ਼ਿ ਆ ਦੇ ਵਿੱਚ ਗ਼ਲਤਾਨ ਗਰਦਾਨਿਆਂ ਜਾਦਾ ਸੀ ਉਹਨਾਂ ਹੀ ਨੌਜਵਾਨਾ ਨੇ ਬੈਰੀਗੇਟਾ ਅਤੇ ਪੱਥਰ ਨੂੰ ਉਖਾੜਨ ਉਪਰੰਤ ਦਿੱਲੀ ਪੁੱਜ ਕੇ ਆਪਣੇ ਵਜੂਦ ਨੂੰ ਦਰਸਾ ਦਿੱਤਾ ਸੀ ਉਹਨਾਂ ਆਖਿਆਂ ਕਿ ਜਿੱਥੇ ਪਹਿਲਾ ਨੌਜਵਾਨ ਮਿਲਣ ਤੇ ਮੇਰੇ ਕੋਲੋ ਇਹ ਪੁੱਛਿਆਂ ਕਰਦੇ ਸਨ ਕਿ ਅਗਲਾ ਗਾਣਾ ਕਦ ਆਵੇਗਾ ਜਾਂ ਫਿਰ ਕਹਿੰਦੇ ਸਨ ਕਿ ਤੁਹਾਡਾ ਆ ਗਾਣਾ ਬਹੁਤ ਵਧੀਆਂ ਹੈ ਉਹੀ ਨੌਜਵਾਨ ਹੁਣ ਸਾਨੂੰ ਮਿਲਣ ਤੇ ਕਿਸਾਨੀ ਅੰਦੋਲਨ ਬਾਰੇ ਪੁੱਛਦੇ ਹਨ ਉਹਨਾਂ ਦੱਸਿਆ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਣ ਕਾਰਨ

ਉਹਨਾਂ ਨੂੰ ਕੇਦਰ ਸਰਕਾਰ ਦੇ ਬੰਦਿਆਂ ਦੁਆਰਾ ਫੋਨ ਕਰਕੇ ਬਹੁਤ ਡਰਾਵੇ ਦਿੱਤੇ ਗਏ ਕਿ ਤੁਹਾਡਾ ਆਪਣਾ ਕੈਰੀਅਰ ਹੈ ਸੋ ਤੁਸੀ ਇਸ ਸਭ ਤੋ ਪਿੱਛੇ ਰਹੋ ਨਹੀ ਤਾ ਤੁਹਾਡੇ ਕੈਰੀਅਰ ਨੂੰ ਖ ਰਾ ਬ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਬੰਬੇ ਇੰਡਸਟਰੀ ਤੱਕ ਨਹੀ ਪੁੱਜਣ ਦਿੱਤਾ ਜਾਵੇਗਾ ਪਰ ਅਸੀ ਸ਼ਪੱਸ਼ਟ ਹਾ ਕਿ ਅਸੀ ਕਿਸਾਨਾ ਦੇ ਨਾਲ ਖੜੇ ਹਾਂ ਕਿਉਂਕਿ ਜੇਕਰ ਸਾਥੋ ਸਾਡਾ ਕੰਮ ਖੋਹਿਆ ਵੀ ਗਿਆ ਤਾ ਅਸੀ ਕਿਸਾਨ ਤਾ ਹੈਗੇ ਹੀ ਆ ਤੇ ਅਸੀ ਆਪਣੇ ਵਿਰਾਸਤੀ ਕਿੱਤੇ ਨਾਲ ਜੁੜ ਜਾਵਾਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ