ਪਹਿਲਾਂ ਬੀਜੇਪੀ ਲੀਡਰ ਨੂੰ ਖੇਤਾਂ ਚ ਸੀ ਭ ਜਾ ਇਆ

ਮੋਦੀ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਕਾਨੂੰਨਾ ਦਾ ਵਿਰੋਧ ਕਿਸਾਨਾ ਵੱਲੋ ਲਗਾਤਾਰ ਜਾਰੀ ਹੈ ਸਰਕਾਰ ਵੱਲੋ ਕਿਸਾਨਾ ਦੀ ਗੱਲ ਨਾ ਸੁਣੇ ਜਾਣ ਦੇ ਚੱਲਦਿਆਂ ਕਿਸਾਨਾ ਦਾ ਗ਼ੁੱ ਸਾ ਸੱਤਵੇ ਅਸਮਾਨ ਤੇ ਪੁੱਜਾਂ ਹੋਇਆਂ ਹੈ ਜਿਸ ਦਾ ਸ਼ਿ ਕਾ ਰ ਭਾਜਪਾ ਆਗੂਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਹੋਣਾ ਪੈ ਰਿਹਾ ਹੈ ਤਾਜਾ ਮਾਮਲਾ ਪਿੰਡ ਮੱਲਾਵਾਲਾ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਆਰ ਐੱਸ ਐੱਸ ਦੇ ਆਗੂ ਰਾਮ ਕੁਮਾਰ ਜੋ ਕੇ ਰਾਮ ਮੰਦਿਰ ਦੀ ਡੋਨੇਸ਼ਨ ਵਾਸਤੇ ਪੁੱਜੇ ਹੋਏ ਸਨ ਪਰ ਲੋਕਾ ਨੂੰ ਖੇਤੀ ਕਾਨੂੰਨਾ ਦੇ ਫਾਇਦੇ ਗਿਣਵਾਉਣ ਲੱਗੇ

ਜਿਸ ਬਾਰੇ ਕਿਸਾਨਾ ਨੂੰ ਪਤਾ ਲੱਗਣ ਤੇ ਉਹ ਮੌਕੇ ਤੇ ਇਕੱਠੇ ਹੋਏ ਤੇ ਉਕਤ ਆਰ ਐੱਸ ਐੱਸ ਆਗੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋ ਬਾਅਦ ਉਕਤ ਆਗੂ ਨੂੰ ਉੱਥੋਂ ਭੱਜਣਾ ਪਿਆਂ ਇਸ ਮੌਕੇ ਕਿਸਾਨਾ ਨੇ ਆਖਿਆਂ ਕਿ ਉਹਨਾਂ ਨੂੰ ਜਦ ਆਰ ਐੱਸ ਐੱਸ ਆਗੂ ਦੇ ਇੱਥੇ ਪਹੁੰਚ ਕੇ ਖੇਤੀ ਕਾਨੂੰਨ ਦੇ ਫਾਿੲਦੇ ਗਿਣਾਉਣ ਬਾਰੇ ਪਤਾ ਲੱਗਾ ਤਾ ਉਹਨਾਂ ਨੇ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋ ਬਾਅਦ ਉਕਤ ਆਗੂ ਨੂੰ

ਇੱਥੋਂ ਵਾਪਿਸ ਜਾਣਾ ਪਿਆਂ ਹੈ ਉਹਨਾਂ ਦੱਸਿਆ ਕਿ ਜਦੋ ਉਕਤ ਆਰ ਐੱਸ ਐੱਸ ਆਗੂ ਨੂੰ ਇਹ ਪਤਾ ਲੱਗਾ ਕਿ ਕਿਸਾਨ ਉਸ ਦੇ ਵਿਰੋਧ ਲਈ ਇਕੱਠੇ ਹੋ ਗਏ ਹਨ ਤਾ ਉਸ ਨੂੰ ਆਪਣੀ ਮੀਟਿੰਗ ਵਿਚਾਲੇ ਹੀ ਛੱਡ ਕੇ ਆਪਣੀ ਗੱਡੀ ਚ ਵਾਪਿਸ ਜਾਣ ਦੀ ਬਜਾਏ ਮੋਟਸਾਈਕਲ ਤੇ ਪਿੰਡ ਦੀਆ ਗਲ਼ੀਆਂ ਵਿੱਚੋਂ ਜਾਣਾ ਪਿਆਂ ਇਸ ਦੌਰਾਨ ਉਹਨਾਂ ਇਹ ਵੀ ਆਖਿਆਂ ਕਿ ਜਿਹਨਾ ਵੀ ਵਿਅਕਤੀਆਂ ਨੇ ਉਕਤ ਆਰ ਐੱਸ ਐੱਸ ਆਗੂ ਨੂੰ

ਪਿੰਡ ਮੱਲਾਵਾਲਾ ਚ ਬੁਲਾਇਆ ਸੀ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਉਹਨਾਂ ਸ਼ਪੱਸ਼ਟ ਕੀਤਾ ਕਿ ਜਦੋ ਤੱਕ ਸਰਕਾਰ ਕਾਲੇ ਕਾਨੂੰਨ ਵਾਪਿਸ ਨਹੀ ਲੈ ਲੈਦੀ ਤਦ ਤੱਕ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦਾ ਵਿਰੋਧ ਕਿਸਾਨਾ ਵੱਲੋ ਕੀਤਾ ਜਾਦਾ ਰਹੇਗਾ ਇਸ ਦੌਰਾਨ ਕਿਸਾਨਾ ਵੱਲੋ ਉਕਤ ਆਰ ਐੱਸ ਐੱਸ ਆਗੂ ਦੀ ਗੱਡੀ ਤੇ ਇੱਟਾ ਰੋੜੇ ਵੀ ਚਲਾਏ ਗਏ ਪਰ ਉਕਤ ਆਗੂ ਕਿਸਾਨਾ ਤੋ ਬੱਚ ਨਿਕਲਣ ਚ ਕਾਮਯਾਬ ਰਿਹਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News