ਆਹ ਬੰਦੇ ਕਰਕੇ ਪੈ ਗਿਆ ਰਾਤੋ ਰਾਤ ਗਾਹ ਜੇ ਨਾ ਕਰਦੇ ਕਿਸਾਨ ਇਸ ਬੰਦੇ ਨੂੰ ਕਾ ਬੂ

ਪੰਜਾਬ ਦੀਆ ਮੰਡੀਆਂ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਤਰਨਤਾਰਨ ਦੇ ਪਿੰਡ ਦਬੁਰਜੀ ਦੇ ਨਜਦੀਕ ਸਰਕਾਰੀ ਕਣਕ ਸਟੋਰ ਗੋਦਾਮਾ ਦੇ ਵਿੱਚੋਂ ਰਾਤ ਸਮੇ ਕਣਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਦੇ ਵੱਲੋ ਕਣਕ ਚੋ ਰੀ ਕਰਕੇ ਲਿਜਾ ਰਹੇ ਵਿਅਕਤੀ ਨੂੰ ਸਮੇਤ ਗੱਡੀ ਦੇ ਕਾ ਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਗੱਲਬਾਤ ਕਰਦਿਆਂ ਹੋਇਆਂ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਨਜਦੀਕ ਇਹਨਾਂ ਸਟੋਰਾ ਦੇ ਵਿੱਚ ਮਾਲ ਦੀ ਢੋਆ-ਢੋਆਈ ਦਾ ਕੰਮ

ਉਹਨਾਂ ਵੱਲੋ ਹੀ ਕੀਤਾ ਜਾਦਾ ਹੈ ਪਰ ਜਦ ਅਸੀ ਇੱਥੇ ਲਿਆ ਕੇ ਮਾਲ ਸੁੱਟਦੇ ਹਾ ਤਾ ਸਾਡੀਆਂ ਗੱਡੀਆਂ ਦੇ ਵਿੱਚੋਂ ਕੁਇੰਟਲਾਂ ਦੇ ਹਿਸਾਬ ਨਾਲ ਮਾਲ ਘੱਟ ਜਾਦਾ ਸੀ ਜਿਸ ਦਾ ਇਲਜ਼ਾਮ ਸਾਡੇ ਡਰਾਇਵਰਾਂ ਤੇ ਲਗਾ ਦਿੱਤਾ ਜਾਦਾ ਸੀ ਜਦਕਿ ਅਸਲ ਵਿੱਚ ਗੋਦਾਮ ਵਾਲਿਆ ਵੱਲੋ ਕੰਡੇ ਚ ਹੇ ਰਾ ਫੇ ਰੀ ਕਰਨ ਕਰਕੇ ਅਜਿਹਾ ਹੁੰਦਾ ਸੀ ਜਿਸ ਦੇ ਚੱਲਦਿਆਂ ਸਾਡਾ ਕਾਫੀ ਨੁਕਸਾਨ ਹੋ ਰਿਹਾ ਸੀ ਜਿਸ ਤੇ ਅਸੀ ਇੱਥੇ ਗੋਦਾਮ ਦੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਤਾ

ਕਲ ਸ਼ਾਮ ਸਮੇ ਇਕ ਗੱਡੀ ਅੰਦਰ ਦਾਖਿਲ ਹੋਈ ਅਤੇ ਜਦ ਗੱਡੀ ਬਾਹਰ ਨਿਕਲੀ ਅਤੇ ਦੂਜੀ ਗੱਡੀ ਗੋਦਾਮ ਚ ਦਾਖਿਲ ਹੋ ਗਈ ਪਰ ਡਰਾਇਵਰ ਦੁਆਰਾਂ ਸਾਨੂੰ ਦੇਖ ਕੇ ਗੱਡੀ ਭਜਾ ਲਈ ਗਈ ਜਿਸ ਤੇ ਅਸੀ ਡਰਾਇਵਰ ਨੂੰ ਸਮੇਤ ਗੱਡੀ ਦੇ ਕਾ ਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਮੌਕੇ ਤੇ ਮੌਜੂਦ ਇੰਸਪੈਕਟਰ ਕੰਧ ਟੱਪ ਕੇ ਭੱਜਣ ਚ ਸਫਲ ਰਿਹਾ ਉਹਨਾ ਨੇ ਇੰਸਪੈਕਟਰ ਖਿ ਲਾ ਫ ਸ ਖ ਤ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਹੋਇਆਂ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੋਦਾਮ ਦੀ ਸਾਂਬ ਸੰਭਾਲ ਦਾ ਜਿੰਮਾ ਇਕ ਨਿੱਜੀ ਕੰਪਨੀ ਦੇ ਹੱਥ ਵਿੱਚ ਹੈ ਅਤੇ ਹੁਣ ਪਨਗਰੇਨ ਇੰਸਪੈਕਟਰ ਹਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੁੱਲ 5 ਦੋ ਸ਼ੀ ਆ ਖਿਲਾਫ ਮਾ ਮ ਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਤੱਕ ਦੋ ਦੋ ਸ਼ੀ ਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News