ਆਹ ਦੇਖਲੋ ਜਿਹੜੇ ਕਹਿੰਦੇ ਖੇਤੀ ਕਾਨੂੰਨਾਂ ਨਾਲ ਕੁੱਝ ਨੀਂ ਵਿਗੜਨਾ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨ ਪਿਛਲੇ ਲੰਮੇ ਸਮੇ ਤੋ ਸੰਘਰਸ਼ ਕਰ ਰਹੇ ਹਨ ਕਿਸਾਨਾ ਦਾ ਮੰਨਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾ ਲਈ ਨਹੀ ਬਲਕਿ ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਹਨ ਜਿਸ ਨਾਲ ਕਿਸਾਨਾ ਦਾ ਹੀ ਨਹੀ ਬਲਕਿ ਆਮ ਲੋਕਾ ਦਾ ਵੀ ਨੁਕਸਾਨ ਹੋਵੇਗਾ ਅਜਿਹੇ ਵਿੱਚ ਇਕ ਵਿਅਕਤੀ ਵੱਲੋ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸ਼ੇਅਰ ਕਰਕੇ ਲੋਕਾ ਨੂੰ ਕੇਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀ ਕਾਨੂੰਨਾ ਬਾਰੇ ਜਾਗਰੁਕ ਕੀਤਾ ਗਿਆ ਵੀਡਿਉ ਵਿੱਚ ਉਕਤ ਵਿਅਕਤੀ ਨੇ ਆਖਿਆਂ ਕਿ

ਪੁਰਾਣੇ ਸਮੇ ਦੇ ਵਿੱਚ ਨਮਕ ਨੂੰ ਕੋਈ ਪੁੱਛਦਾ ਨਹੀ ਸੀ ਯਾਨੀਕਿ ਇਸ ਦੀ ਕੀਮਤ ਮਹਿਜ ਇਕ ਰੁਪਏ ਤੋ ਵੀ ਘੱਟ ਹੁੰਦੀ ਸੀ ਪਰ ਜਦੋ ਦਾ ਨਮਕ ਕਾਰਪੋਰੇਟ ਘਰਾਣਿਆਂ ਦੇ ਹੱਥ ਆਇਆ ਹੈ ਕਿਸਾਨਾ ਦੀ ਕਣਕ ਨਾਲੋ ਜ਼ਿਆਦਾ ਕੀਮਤ ਨਮਕ ਦੀ ਹੋ ਗਈ ਹੈ ਉਕਤ ਵਿਅਕਤੀ ਨੇ ਦੱਸਿਆ ਕਿ ਪੁਰਾਣੇ ਸਮੇ ਦੇ ਵਿੱਚ ਦੁਕਾਨਦਾਰ ਰਾਤ ਸਮੇ ਜਦ ਦੁਕਾਨ ਬੰਦ ਕਰਿਆ ਕਰਦੇ ਸਨ ਤਾ ਲੂਣ ਦੇ ਥੈਲੇ ਦੁਕਾਨ ਦੇ ਬਾਹਰ ਹੀ ਛੱਡ ਜਾਇਆ ਕਰਦੇ ਸਨ ਕਿਉਂਕਿ ਲੂਣ ਦੀ ਜ਼ਿਆਦਾ ਪੁੱ ਛ ਗਿੱ ਛ ਨਹੀ ਸੀ ਅਤੇ

ਨਾ ਹੀ ਇਸ ਦੀ ਜ਼ਿਆਦਾ ਕੀਮਤ ਸੀ ਜਿਸ ਦਾ ਕਾਰਨ ਇਹ ਸੀ ਕਿ ਉਸ ਵੇਲੇ ਆਮ ਲੋਕ ਸਮੁੰਦਰਾਂ ਦੇ ਕੰਢਿਆਂ ਤੋ ਲੂਣ ਕੱਢਿਆਂ ਕਰਦੇ ਸਨ ਜਿਹਨਾ ਦੀ ਥਾਂ ਹੁਣ ਕਾਰਪੋਰੇਟ ਘਰਾਣਿਆਂ ਨੇ ਲੈ ਲਈ ਹੈ ਜਿਸ ਕਾਰਨ ਹੀ ਲੂਣ ਦੀ ਕੀਮਤ ਦੇ ਵਿੱਚ ਵਾਧਾ ਹੋਇਆਂ ਹੈ ਅਤੇ ਹੁਣ ਲੂਣ 21 ਰੁਪਏ ਪ੍ਰਤੀ ਕਿਲੋ ਵਿਕਦਾ ਹੈ ਜਦਕਿ ਕਿਸਾਨਾ ਦੀ ਕਣਕ ਦੀ ਕੀਮਤ 19 ਰੁਪਏ ਕਿਲੋ ਹੈ ਅਤੇ ਜੇਕਰ ਸਰਕਾਰ ਪਾਸ ਕੀਤੇ ਕਾਨੂੰਨ ਲਾਗੂ ਹੋ ਜਾਦੇ ਹਨ ਤਾ ਕਿਸਾਨਾ ਦੀ ਕਣਕ ਜਦ ਕਾਰਪੋਰੇਟ ਘਰਾਣਿਆਂ ਕੋਲ ਜਾਵੇਗੀ

ਤਦ ਇਸ ਦੀ ਕੀਮਤ ਆਮ ਲੋਕਾ ਲਈ ਬਹੁਤ ਜ਼ਿਆਦਾ ਹੋ ਜਾਵੇਗੀ ਦੱਸ ਦਈਏ ਕਿ ਆਏ ਦਿਨ ਹੀ ਅਜਿਹੀਆਂ ਵੀਡਿਉਜ ਸ਼ੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆ ਹਨ ਜਿਹਨਾ ਨਾਲ ਆਮ ਲੋਕਾ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਕਿਸਾਨਾ ਸਣੇ ਆਮ ਲੋਕਾ ਲਈ ਵੀ ਨੁ ਕ ਸਾ ਨ ਦਾਇਕ ਹਨ ਜਿਸ ਲਈ ਕਿਸਾਨਾ ਦਾ ਦਿੱਲੀ ਚ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਸਰਹੱਦਾ ਤੇ ਡਟੇ ਹੋਏ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ