ਗੁਰਨਾਮ ਚੜੂਨੀ ਨੇ ਪਾੜਤੀ ਕੇਂਦਰ ਦੀ ਚਿੱਠੀ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਸਰਕਾਰ ਵੱਲੋ ਅ ਪ ਰੇ ਸ਼ ਨ ਕਲੀਨ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਹੁਣ ਦੇਸ਼ ਦੇ ਵਿੱਚ ਭਾਜਪਾ ਹੀ ਕਲੀਨ ਹੋਵੇਗੀ ਉਹਨਾਂ ਆਖਿਆਂ ਕਿ ਸਰਕਾਰ ਕਰੋਨਾ ਦੇ ਨਾਮ ਤੇ ਸਾ ਜਿ ਸ਼ ਰਚ ਰਹੀ ਹੈ ਕਿ ਕਿਸਾਨ ਕਰੋਨਾ ਫੈ ਲਾ ਰਹੇ ਹਨ

ਕਿਉਂਕਿ ਸਰਕਾਰ ਕਿਸਾਨ ਅੰਦੋਲਨ ਨੂੰ ਬ ਦ ਨਾ ਮ ਕਰਨਾ ਚਾਹੁੰਦੀ ਹੈ ਪਰ ਅਸੀ ਸ਼ਾਂਤ ਬੈਠੇ ਹਾਂ ਅਤੇ ਹਰ ਕੀਮਤ ਤੇ ਅੰਦੋਲਨ ਜਿੱਤ ਕੇ ਹੀ ਵਾਪਿਸ ਮੁ ੜਾਂ ਗੇ ਚੜੂਨੀ ਨੇ ਆਖਿਆਂ ਕਿ ਜੇਕਰ ਸਰਕਾਰ ਨੇ ਕਿਸਾਨਾ ਦੇ ਨਾਲ ਧੱ ਕੇ ਸ਼ਾ ਹੀ ਕੀਤੀ ਤਾ ਫਿਰ ਜਦ ਭਾਜਪਾ ਆਗੂਆਂ ਨੂੰ ਵੋਟਾ ਖਾਤਿਰ ਪਿੰਡਾ ਅਤੇ ਲੋਕਾ ਕੋਲ ਆਉਂਣਾ ਪਿਆਂ ਤਾ ਇਹਨਾ ਨਾਲ ਹਿਸਾਬ ਬਰਾਬਰ ਕੀਤਾ ਜਾਵੇਗਾ ਜਿਸ ਦੇ ਚੱਲਦਿਆਂ ਭਾਜਪਾ ਨੂੰ ਕਿਸੇ ਵੀ ਤਰਾ ਦੀ ਗ਼ ਲ ਤ ਫ਼ ਹਿ ਮੀ ਵਿੱਚ ਨਹੀ ਰਹਿਣਾ ਚਾਹੀਦਾ ਹੈ ਉਹਨਾਂ ਆਖਿਆਂ ਕਿ ਸੜਕਾ ਤੇ ਦੇਸ਼ ਦਾ ਕਿਸਾਨ ਬੈਠਾ ਹੋਇਆਂ ਹੈ ਜੋ ਕਿ

ਸਰਕਾਰ ਦੇ ਦ ਬ ਕੇ ਅਤੇ ਲਾ ਠੀ ਆਂ ਤੋ ਡ ਰ ਨ ਵਾਲਾ ਨਹੀ ਹੈ ਅਤੇ ਸਰਕਾਰ ਚ ਇੰਨਾ ਦਮ ਨਹੀ ਹੈ ਕਿ ਉਹ ਕਿਸਾਨਾ ਤੇ ਗੋ ਲੀ ਚ ਲਾ ਸਕੇ ਪਰ ਜੇਕਰ ਸਰਕਾਰ ਗੋ ਲੀ ਚਲਵਾਉਂਦੀ ਵੀ ਹੈ ਤਾ ਕਿਸਾਨ ਉਹਨਾਂ ਗੋ ਲ਼ੀ ਆਂ ਅੱਗੇ ਆਪਣੀ ਹਿੱ ਕਾਂ ਡਾ ਹੁ ਣ ਵਾਸਤੇ ਵੀ ਤਿਆਰ ਹਨ ਉਹਨਾ ਸ਼ਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਕਿਸਾਨਾ ਨੂੰ ਬਾਰਡਰਾ ਤੋ ਹਟਾਉਣ ਦੀ ਕੋਈ ਵੀ ਸਾ ਜਿ ਸ ਰਚੀ ਤਾ ਸਾਰੇ ਦੇਸ਼ ਦੇ ਕਿਸਾਨ ਦਿੱਲੀ ਵੱਲ ਨੂੰ ਕੂ ਚ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ