ਲਓ ਅੱਜ ਫਿਰ ਅੱਗੇ ਅੱਗੇ ਭਜਾ ਇਆ ਵੱਡਾ ਮੰਤਰੀ

ਜਿੱਥੇ ਕਿ ਇਕ ਪਾਸੇ ਕਿਸਾਨਾ ਦੇ ਵੱਲੋ ਭਾਜਪਾ ਲੀਡਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਚ ਕਾਗਰਸੀ ਮੰਤਰੀਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹ ਵਿਰੋਧ ਕਿਸਾਨਾ ਦੇ ਵੱਲੋ ਨਹੀ ਬਲਕਿ ਉਹਨਾਂ ਮੁਲਾਜਮਾ ਦੇ ਵੱਲੋ ਕੀਤਾ ਜਾ ਰਿਹਾ ਹੈ ਜਿਹਨਾ ਦੇ ਨਾਲ ਕਾਗਰਸ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਕਿ ਹੁਣ ਤੱਕ ਵਫਾ ਦੇ ਵਿੱਚ ਨਹੀ ਬਦਲੇ ਹਨ ਜਿਸ ਦੇ ਚੱਲਦਿਆਂ ਅੱਜ ਠੇਕਾ ਮੁਲਾਜਮਾ ਵੱਲੋ ਬਟਾਲਾ ਦੇ ਪਿੰਡ ਤਾਰਾਗੜ੍ਹ ਵਿਖੇ ਕੈਬਨਿਟ ਮੰਤਰੀ ਤਿ੍ਰਪਤਇੰਦਰ ਬਾਜਵਾ ਦਾ

ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਅਤੇ ਕਾਗਰਸ ਸਰਕਾਰ ਦੇ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ ਗਈ ਜਲ ਸਪਲਾਈ ਅਤੇ ਸੈਨੇਟੇਸ਼ਨ ਠੇਕਾ ਵਰਕਰਸ ਯੂਨੀਅਨ ਦੇ ਮੁਲਾਜਮਾ ਦਾ ਕਹਿਣਾ ਹੈ ਕਿ ਠੇਕਾ ਮੁਲਾਜਮਾ ਨੂੰ ਪੱਕਾ ਕਰਨ ਦੀ ਬਜਾਏ ਪੰਜਾਬ ਸਰਕਾਰ ਦੇ ਵੱਲੋ ਮਾਰੂ ਨੀਤੀਆਂ ਅਪਣਾਈਆਂ ਜਾ ਰਹੀਆ ਹਨ ਉਹਨਾਂ ਆਖਿਆਂ ਕਿ ਕੈਪਟਨ ਸਰਕਾਰ ਦੁਆਰਾਂ ਕੀਤੇ ਗਏ ਵਾਅਦੇ ਖੋਖਲੇ ਨਿਕਲੇ ਹਨ ਅਤੇ ਜਦ ਤੱਕ ਸਰਕਾਰ ਦੁਆਰਾਂ ਕੱਚੇ ਮੁਲਾਜਮਾ ਨੂੰ ਪੱਕਿਆਂ ਨਹੀ ਕਰ ਦਿੱਤਾ ਜਾਦਾ ਤਦ ਤੱਕ ਉਹਨਾਂ ਵੱਲੋ ਕਾਗਰਸੀ ਮੰਤਰੀਆਂ ਦਾ ਵਿਰੋਧ ਇਸੇ ਤਰਾ ਜਾਰੀ ਰਹੇਗਾ

ਉਹਨਾਂ ਆਖਿਆਂ ਕਿ ਉਹਨਾਂ ਵੱਲੋ ਆਪਣੇ ਘਰਾ ਦੇ ਬਾਹਰ ਸਿਆਸੀ ਪਾਰਟੀਆਂ ਦੇ ਲੀਡਰਾ ਵੱਲੋ ਵੋਟਾ ਮੰਗਣ ਆਉਣ ਤੋ ਪਹਿਲਾ ਹੀ ਘਰ ਚ ਦਾਖਲ ਨਾ ਹੋਣ ਸਬੰਧੀ ਬੋਰਡ ਲਗਾ ਦਿੱਤੇ ਗਏ ਹਨ ਉਹਨਾਂ ਸ਼ਪੱਸ਼ਟ ਕੀਤਾ ਕਿ ਉਹਨਾਂ ਨੂੰ ਪੰਜਾਬ ਦੇ ਮੰਤਰੀਆਂ ਦੀ ਜਿੱਥੇ ਵੀ ਪਹੁੰਚਣ ਦੀ ਸੂਚਨਾ ਮਿਲੇਗੀ ਉਹਨਾਂ ਦੁਆਰਾਂ ਉੱਥੇ ਹੀ ਪੁੱਜ ਕੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਹੋਰ ਵੀ ਸੂਬਾ ਕਮੇਟੀ ਦੇ ਵੱਲੋ ਉਹਨਾਂ ਨੂੰ ਜੋ ਨਿਰਦੇਸ਼ ਜਾਰੀ ਹੋਣਗੇ ਉਸ ਦੇ ਤਹਿਤ ਕੰਮ ਕੀਤਾ ਜਾਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ