ਵੱਡੀ ਖ਼ਬਰ ਬੇਅ ਦਬੀ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਧ ਮਾ ਕਾ

ਹਾਈਕੋੲਰ ਦੇ ਵੱਲੋ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾ ਰਿ ਜ ਕਰਨ ਅਤੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫ਼ੇ ਤੋ ਬਾਅਦ ਕੈਪਟਨ ਸਰਕਾਰ ਕਸੂਤੀ ਫ ਸੀ ਹੋਈ ਨਜਰ ਆ ਰਹੀ ਹੈ ਵਿਰੋਧੀ ਧਿਰਾ ਤੋ ਬਾਅਦ ਹੁਣ ਕਾਂਗਰਸੀਆ ਨੇ ਹੀ ਕੈਪਟਨ ਖਿਲਾਫ ਮੋਰਚਾ ਖੋਲ ਦਿੱਤਾ ਹੈ ਅਤੇ ਕੋਈ ਸਿੱਧੇ ਅਤੇ ਕੋਈ ਅਸਿੱਧੇ ਢੰਗ ਨਾਲ ਕੈਪਟਨ ਤੋ ਕਾਰਵਾਈ ਦੀ ਮੰਗ ਕਰ ਰਿਹਾ ਹੈ ਰਵਨੀਤ ਬਿੱਟੂ, ਪ੍ਰਤਾਪ ਸਿੰਘ ਬਾਜਵਾ ਤੋ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਅਸਿੱਧੇ ਤੌਰ ਤੇ ਆਪਣੀ ਹੀ ਸਰਕਾਰ ਨੂੰ ਘੇ ਰ ਨ ਤੇ ਲੱਗੇ ਹੋਏ ਹਨ ਅਤੇ ਆਏ ਦਿਨ ਹੀ ਨਵਜੋਤ ਸਿੰਘ ਸਿੱਧੂ ਦੇ

ਵੱਲੋ ਸ਼ੋਸ਼ਲ ਮੀਡੀਆ ਤੇ ਆਪਣੀ ਸਰਕਾਰ ਦੇ ਖਿਲਾਫ ਪੋਸਟ ਸਾਂਝੀ ਕੀਤੀ ਜਾ ਰਹੀ ਜਿਸ ਦੇ ਚੱਲਦਿਆਂ ਵਿਰੋਧੀਆਂ ਨੂੰ ਕੈਪਟਨ ਸਰਕਾਰ ਤੇ ਸਵਾਲ ਉਠਾਉਣ ਦਾ ਮੌਕਾ ਮਿਲ ਰਿੰਹਾ ਹੈ ਦੱਸ ਦਈਏ ਕਿ ਬੇਅਦਬੀ ਮਾਮਲਾ ਪਿਛਲੇ ਛੇ ਸਾਲਾ ਤੋ ਲ ਟ ਕ ਰਿਹਾ ਹੈ ਅਤੇ ਹਾਲੇ ਤੱਕ ਵੀ ਦੋ ਸ਼ੀ ਆ ਦੇ ਨਾਮ ਸਾਹਮਣੇ ਨਹੀ ਆਏ ਹਨ ਜਦਕਿ ਵਿਰੋਧੀ ਧਿਰਾ ਵੱਲੋ ਇਨ੍ਹਾਂ ਮਾਮਲਿਆਂ ਲਈ ਬਾਦਲਾ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ ਜਦਕਿ ਬਾਦਲ ਪਰਿਵਾਰ ਇਸ ਨੂੰ ਸਿਆਸਤ ਤੋ ਪ੍ਰੇਰਿਤ ਬਦ ਲਾ ਖੋ ਰੀ ਦੀ ਰਾਜਨੀਤੀ ਕਰਾਰ ਦਿੰਦਾ ਹੈ ਜਿਸ ਦੇ ਚੱਲਦਿਆਂ ਆਗਾਮੀ ਚੋਣਾ ਦੇ ਵਿੱਚ ਵੀ

ਇਹਨਾ ਮਾਮਲਿਆਂ ਦਾ ਵੱਡੇ ਮੁੱਦੇ ਵੱਜੋ ਸਾਹਮਣੇ ਆਉਣਾ ਤੈਅ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ