ਹੁਣ ਤੱਕ ਤੁਸੀਂ ਮਾਸਕ ਨਾ ਪਾਉਣ ਵਾਲਿਆਂ ਦਾ ਕੁ ਟਾ ਪਾ ਵੇਖਿਆ ਹੋਣਾ

ਦੇਸ਼ ਵਿੱਚ ਕਰੋਨਾ ਦੇ ਪ੍ਰਕੋਪ ਪੂਰੀ ਤਰਾ ਫੈਲ ਰਿਹਾ ਹੈ ਅਤੇ ਵੱਡੀ ਗਿਣਤੀ ਚ ਲੋਕ ਇਸ ਮਹਾ ਮਾ ਰੀ ਦਾ ਸ਼ਿ ਕਾ ਰ ਹੋ ਰਹੇ ਹਨ ਅਜਿਹੇ ਵਿੱਚ ਬਚਾਅ ਵਾਸਤੇ ਸਰਕਾਰ ਵੱਲੋ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਈਆ ਹਨ ਪਰ ਬਾਵਜੂਦ ਇਸ ਦੇ ਕੁਝ ਲੋਕਾ ਵੱਲੋ ਲਾ ਪ ਰ ਵਾ ਹੀ ਵਰਤਦਿਆਂ ਹੋਇਆਂ ਸਰਕਾਰ ਦੁਆਰਾਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਕਤ ਤਸਵੀਰਾ ਰੋਪੜ ਤੋ ਸਾਹਮਣੇ ਆਈਆ ਹਨ ਜਿੱਥੇ ਕਿ ਪੁਲਿਸ ਵੱਲੋ ਸਿਹਤ ਵਿਭਾਗ ਦੇ ਨਾਲ ਮਿਲ ਕੇ ਮਾਸਕ ਨਾ ਪਾਉਣ ਵਾਲੇ

ਲੋਕਾ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਮੈਡੀਕਲ ਟੀਮ ਦੇ ਮੈਂਬਰ ਨੇ ਦੱਸਿਆ ਕਿ ਜਿਹਨਾ ਲੋਕਾ ਦੁਆਰਾਂ ਮਾਸਕ ਨਹੀ ਪਹਿਨੇ ਜਾ ਰਹੇ ਉਹਨਾਂ ਲੋਕਾ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਮਾਸਕ ਪਾਉਣ ਲਈ ਆਖਿਆਂ ਜਾ ਰਿਹਾ ਹੈ ਜਿਸ ਵਿੱਚ ਸਾਡੀ ਮਦਦ ਪੰਜਾਬ ਪੁਲਿਸ ਦੇ ਵੱਲੋ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕਈ ਲੋਕਾ ਦੇ ਵੱਲੋ ਸਾਡੇ ਨਾਲ ਬਹਿਸਬਾਜੀ ਵੀ ਕੀਤੀ ਜਾਦੀ ਹੈ ਜਿਸ ਤੇ

ਪੁਲਿਸ ਕਰਮਚਾਰੀ ਹੀ ਲੋਕਾ ਨਾਲ ਗੱਲਬਾਤ ਕਰਦੇ ਹਨ ਅਤੇ ਟੈਸਟ ਕਰਵਾਉਣ ਤੋ ਇਨਕਾਰ ਕਰਨ ਤੇ ਫਿਰ ਪੁਲਿਸ ਵੱਲੋ ਮਾਸਕ ਨਾ ਪਹਿਨਣ ਦੇ ਚੱਲਦਿਆਂ ਬਹਿਸਬਾਜੀ ਕਰਨ ਵਾਲੇ ਲੋਕਾ ਦਾ ਚਲਾਨ ਕੱਟਿਆਂ ਜਾਦਾ ਹੈ ਉਹਨਾਂ ਦੱਸਿਆ ਕਿ ਉਹਨਾਂ ਦੁਆਰਾ ਹਰ ਰੋਜ 700 ਦੇ ਕਰੀਬ ਸੈਪਲਿੰਗ ਕੀਤੀ ਜਾਦੀ ਹੈ ਜਿਸ ਵਿੱਚੋਂ 100-150 ਦੇ ਕਰੀਬ ਲੋਕ ਕਰੋਨਾ ਪਾਜੀਟਿਵ ਆਉਂਦੇ ਹਨ ਜਿਸ ਦੀ ਰਿਪੋਰਟ ਸਬੰਧਿਤ ਦੇ ਫੋਨ ਨੰਬਰ ਤੇ ਭੇਜ ਦਿੱਤੀ ਜਾਦੀ ਹੈ ਜਾ

ਫਿਰ ਸਬੰਧਿਤ ਟੈਸਟ ਦੀ ਰਿਪੋਰਟ ਸਿਵਲ ਹਸਪਤਾਲ ਰੋਪੜ ਤੋ ਪ੍ਰਾਪਤ ਕਰ ਲੈਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੁਆਰਾਂ ਕੀਤੇ ਜਾ ਰਹੇ ਟੈਸਟ ਬਿਲਕੁੱਲ ਫਰੀ ਹਨ ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਿਵਲ ਹਸਪਤਾਲਾ ਦੇ ਵਿੱਚ ਪੁੱਜ ਕੇ ਵੱਧ ਤੋ ਵੱਧ ਟੈਸਟ ਕਰਵਾਏ ਜਾਣ ਅਤੇ ਕਰੋਨਾ ਵੈਕਸੀਨ ਲਗਵਾਈ ਜਾਵੇ ਅਤੇ ਸਭ ਤੋ ਜਰੂਰੀ ਘਰੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਜਰੂਰ ਕੀਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ