ਕੋਰੋਨਾ ਮਰੀਜ਼ਾਂ ਦੀਆਂ ਇਹ ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼

ਦੇਸ਼ ਦੇ ਵਿੱਚ ਕਰੋਨਾ ਦੇ ਲਗਾਤਰ ਵੱਧ ਰਹੇ ਪ੍ਰਭਾਵ ਦੇ ਦਰਮਿਆਨ ਸ਼ੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਉਜ ਸਾਹਮਣੇ ਆ ਰਹੀਆ ਹਨ ਜਿਹਨਾ ਨੂੰ ਦੇਖਣ ਤੇ ਦੇਸ਼ ਦੀਆ ਸਿਹਤ ਸਹੂਲਤਾ ਦੇ ਜੀਰੋ ਹੋਣ ਬਾਰੇ ਪਤਾ ਲੱਗਦਾ ਹੈ ਕਰੋਨਾ ਦੀ ਇਸ ਮਹਾਮਾਰੀ ਦੇ ਦੌਰਾਨ ਕਿਸੇ ਨੂੰ ਬੈੱਡ ਨਹੀ ਮਿਲ ਰਹੇ ਤਾ ਕਿਸੇ ਨੂੰ ਆਕਸੀਜਨ ਅਤੇ ਐਮਬੂਲੈਸ ਨਹੀ ਮਿਲ ਪਾ ਰਹੀ ਹੈ ਜਿਸ ਕਾਰਨ ਮਰੀਜਾ ਸੜਕਾ ਤੇ ਪਏ ਦੇਖੇ ਜਾ ਸਕਦੇ ਹਨ ਉਕਤ ਤਸਵੀਰਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਮਰੀਜ ਨੂੰ ਰੇਹੜੀ ਉੱਪਰ ਪਾ ਕੇ ਅਤੇ ਇਕ ਮਰੀਜ ਨੂੰ ਸਕੂਲ ਵੈਨ ਚ ਪਾ ਕੇ

ਹਸਪਤਾਲ ਲਿਜਾਇਆ ਜਾ ਰਿਹਾ ਹੈ ਉੱਧਰ ਲਗਾਤਾਰ ਵਿਗੜ ਰਹੇ ਹਾਲਾਤਾ ਦੇ ਕਾਰਨ ਦਿੱਲੀ ਦੇ ਵਿੱਚ ਲੋਕਾ ਦਾ ਗ਼ੁੱਸਾ ਸਰਕਾਰਾ ਤੇ ਫੁੱਟ ਰਿਹਾ ਹੈ ਅਤੇ ਲੋਕ ਸਰਕਾਰਾ ਤੋ ਆਪਣੀਆਂ ਬੁਨਿਆਦੀ ਅਧਿਕਾਰ ਮੰਗ ਰਹੇ ਹਨ ਦੇਸ਼ ਦੇ ਵਿੱਚ ਕਰੋਨਾ ਆਏ ਨੂੰ ਇਕ ਸਾਲ ਤੋ ਉੱਪਰ ਦਾ ਸਮਾ ਹੋ ਚੁੱਕਿਆਂ ਹੈ ਇਸ ਦੌਰਾਨ ਸਰਕਾਰਾ ਨੇ ਬੜੇ ਦਾਅਵੇ ਕੀਤੇ ਪਰ ਸਭ ਖੋਖਲੇ ਸਾਬਿਤ ਹੋਏ ਜਦਕਿ ਲੋਕ ਹਸਪਤਾਲਾ ਦੇ ਵਿੱਚ ਬੈੱਡਾ ਅਤੇ ਆਕਸੀਜਨ ਪੱਖੋ ਮ ਰ ਰਹੇ ਹਨ ਜਦਕਿ ਸਰਕਾਰ ਤੇ ਕਿੱਲੋਆ ਦੇ ਹਿਸਾਬ ਨਾਲ ਆਕਸੀਜਨ ਭੇਜਣ ਦੇ ਇਲਜਾਮ ਤੱਕ ਲੱਗ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News