ਨਵਜੋਤ ਸਿੱਧੂ ਦਾ ਵੱਡਾ ਧ ਮਾ ਕਾ ਕੈਪਟਨ ਨੂੰ ਮਾ ਰਿ ਆ ਸਿੱਧਾ ਲ ਲ ਕਾਰਾ

ਬੇ ਅਦ ਬੀ ਗੋ ਲ਼ੀ ਕਾਂ ਡ ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਆਪਣੀ ਹੀ ਸਰਕਾਰ ਖ਼ਿ ਲਾ ਫ਼ ਹ ਮ ਲਾ ਵ ਰ ਰੁਖ਼ ਅਪਨਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਗ੍ਰਹਿ ਮੰਤਰੀ ਤੇ ਫਿਰ ਵੱਡੇ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ਤੇ ਮੁੜ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਕੀ ਗ੍ਰਹਿ ਮੰਤਰੀ ਲਈ ਬੇ ਅ ਦ ਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮ ੜ੍ਹ ਣੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬ ਲੀ ਦਾ ਬੱ ਕ ਰਾ ਬਨਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ

ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ਚ ਨਹੀਂ ਹੈ। ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ। ਸੋਸ਼ਲ ਮੀਡੀਆ ਤੇ ਲਗਾਤਾਰ ਹ ਮ ਲਾ ਵ ਰ ਹਨ ਸਿੱਧੂ ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਬੇ ਅ ਦ ਬੀ ਤੇ ਗੋ ਲੀ ਕਾਂ ਡ ਮਾਮਲੇ ਤੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਬਿਆਨਾਂ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ

ਇਹ ਨਾਕਾਮੀ ਕਿਸੇ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ ਸਗੋਂ ਇਕ ਆਦਮੀ ਦੀ ਹੈ, ਜਿਸ ਦੇ ਹੱਥ ਮੁ ਲ ਜ਼ ਮਾਂ ਨਾਲ ਮਿਲੇ ਹੋਏ ਹਨ। ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੇ ਲਿਖਿਆ ਕਿ ਹਮ ਤੋ ਡੂਬੇਂਗੇ ਸਨਮ, ਤੁਮਹੇਂ ਭੀ ਲੇ ਡੂਬੇਂਗੇ। ਸਿੱਧੂ ਦਾ ਇਹ ਟਵੀਟ ਉਨ੍ਹਾਂ ਦੇ ਹਾਲ ਹੀ ਵਿਚ ਜਾਰੀ ਬਿਆਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਬੇ ਅ ਦ ਬੀ ਤੇ ਗੋ ਲੀ ਕਾਂ ਡ ਦੀ ਗੱਲ ਚੁੱਕਣ ਤੇ ਉਨ੍ਹਾਂ ਦਾ ਮੰਤਰਾਲਾ ਬਦਲਣ ਤੋਂ ਲੈ ਕੇ ਅਸਤੀਫ਼ੇ ਤੱਕ ਦੀ ਗੱਲ ਰੱਖੀ ਸੀ ਅਤੇ ਮੁੱਖ ਮੰਤਰੀ ’ਤੇ ਨਿ ਸ਼ਾ ਨਾ ਸਾਧਿਆ ਸੀ। ਸਿੱਧੂ ਨੇ ਕਿਹਾ ਸੀ ਕਿ ਬੇ ਅ ਦ ਬੀ ਗੋ ਲੀ ਕਾਂ ਡ ਮਾ ਮ ਲੇ ਵਿਚ

ਐੱ ਫ. ਆ ਈ. ਆ ਰ. ਦਰਜ ਕਰਨਾ, ਜਾਂ ਚ ਕਰਨਾ, ਗ੍ਰਿ ਫ਼ ਤਾ ਰੀ ਕਰਨਾ ਆਦਿ ਸਿਰਫ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਵਿਚ ਹੈ। ਸੰਵਿਧਾਨ ਮੁਤਾਬਕ ਸੂਬੇ ਦੀ ਕਾਰਜਕਾਰੀ ਸ਼ਕਤੀ ਮਤਲਬ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐੱ ਫ. ਆ ਈ. ਆ ਰ. ਅਤੇ ਗ੍ਰਿ ਫ਼ ਤਾ ਰੀ ਸਬੰਧੀ ਰਾਜਨੀਤਕ ਹੁ ਕ ਮ ਦੇ ਸਕੇ। ਇਸ ਲਈ ਸੂਬੇ ਦੀ ਕਾਰਜਕਾਰੀ ਸ਼ਕਤੀ ਖਾਸ ਤੌਰ ਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਹਲੂਣਿਆ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਚ ਦਿੱਤੀ ਗਈ ਵੀਡੀਓ ਦੇਖੋ