ਆਹ ਚੱਕੋ ਤੁਸੀਂ ਕਹੀ ਜਾਓ ਸਿੱਖਾਂ ਨੂੰ ਜਿੰਨਾ ਮਰਜ਼ੀ

ਦੇਸ਼ ਭਰ ਦੇ ਵਿੱਚ ਕਰੋਨਾ ਮਰੀਜਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਆਏ ਦਿਨ ਲੱਖਾ ਲੋਕ ਕਰੋਨਾ ਮ ਹਾ ਮਾ ਰੀ ਨਾਲ ਪੀ ੜ ਤ ਹੋ ਰਹੇ ਹਨ ਹਸਪਤਾਲਾ ਦੇ ਵਿੱਚ ਬੈੱਡ ਨਹੀ ਮਿਲ ਰਹੇ ਅਤੇ ਆਕਸੀਜਨ ਦੀ ਕਿੱਲਤ ਕਾਰਨ ਮਰੀਜ ਦ ਮ ਤੋ ੜ ਰਹੇ ਹਨ ਸੋ ਅਜਿਹੀ ਸਥਿਤੀ ਦੇ ਵਿੱਚ ਸਭ ਤੋ ਵੱਡੀ ਮੰਗ ਆਕਸੀਜਨ ਦੀ ਹੋ ਰਹੀ ਹੈ ਕਿਉਂਕਿ ਆਕਸੀਜਨ ਨਾ ਮਿਲਣ ਦੇ ਚੱਲਦਿਆਂ ਲੋਕਾ ਨੂੰ ਆਪਣੀ ਜਾ ਨ ਗਵਾਉਣੀ ਪੈ ਰਹੀ ਹੈ ਅਜਿਹੇ ਵਿੱਚ

ਇਕ ਵਾਰ ਫਿਰ ਤੋ ਸਿੱਖਾਂ ਨੇ ਆਪਣਾ ਵੱਡਾ ਦਿਲ ਦਿਖਾਇਆ ਹੈ ਅਤੇ ਦਿੱਲੀ ਦੇ ਮਾਇਆਪੁਰੀ ਇਲਾਕੇ ਦੇ ਫੇਜ ਨੰਬਰ 1 ਦੇ ਵਿੱਚ ਆਕਸੀਜਨ ਦਾ ਲੰਗਰ ਲਗਾ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਇੱਥੇ ਕੋਈ ਵੀ ਖਾਲੀ ਸਿਲੰਡਰ ਲਿਆਉਣ ਤੇ ਫਰੀ ਚ ਆਕਸੀਜਨ ਭਰ ਕੇ ਦਿੱਤੀ ਜਾ ਰਹੀ ਹੈ ਭਾਵੇ ਉਹ ਛੋਟਾ ਜਾਂ ਵੱਡਾ ਸਿਲੰਡਰ ਕਿਉ ਨਾ ਹੋਵੇ ਦੱਸ ਦਈਏ ਕਿ ਦੇਸ਼ ਦੁਨੀਆ ਦੇ ਵਿੱਚ ਕਿਧਰੇ ਵੀ ਕੋਈ ਆ ਫ਼ ਤ ਆਉਣ ਤੇ ਸਿੱਖ ਮਾਨਵਤਾ ਦੀ ਸੇਵਾ ਵਾਸਤੇ ਅੱਗੇ ਆ ਹੀ ਜਾਦੇ ਹਨ ਅਤੇ ਕਰੋਨਾ ਮ ਹਾ ਮਾ ਰੀ ਦੇ ਚੱਲਦਿਆਂ ਬਣੇ ਇਨ੍ਹਾਂ ਹਾਲਾਤਾ ਦੇ ਵਿੱਚ ਸਿੱਖਾਂ ਵੱਲੋ ਕੀਤੀ ਗਈ ਇਸ ਆਕਸੀਜਨ ਵੰਡਣ ਦੇ

ਸੇਵਾ ਦੇ ਨਾਲ ਅਨੇਕਾ ਲੋਕਾ ਦੀ ਜਾ ਨ ਬੱਚ ਜਾਵੇਗੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ