ਮਾਸਕ ਨਾ ਪਾਉਣ ਤੇ ਥਾਣੇਦਾਰ ਨੇ ਮਾ ਰਿਆ ਮੁੰਡੇ ਦੇ ਥੱ ਪ ੜ

ਕਰੋਨਾ ਦੇ ਲਗਾਤਰ ਵੱਧ ਰਹੇ ਪ੍ਰਭਾਵ ਦੇ ਚੱਲਦਿਆਂ ਜਿੱਥੇ ਸਰਕਾਰ ਦੇ ਵੱਲੋ ਬਚਾਅ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪੁਲਿਸ ਮੁਲਾਿਜਮ ਲੋਕਾ ਨੂੰ ਕਰੋਨਾ ਨਿਯਮਾ ਦੀ ਪਾਲਣਾ ਕਰਨੀ ਸਿਖਾ ਰਹੇ ਹਨ ਅਤੇ ਲੋਕਾ ਨੂੰ ਲਗਾਤਾਰ ਮਾਸਕ ਲਗਾ ਕੇ ਰੱਖਣ ਦੀ ਅਪੀਲ ਵੀ ਕਰ ਰਹੇ ਹਨ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜੋ ਕਿ ਯੂ ਪੀ ਤੋ ਦੱਸੀ ਜਾ ਰਹੀ ਹੈ ਜਿਸ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ

ਜਦੋ ਇਕ ਪੁਲਿਸ ਮੁਲਾਜਿਮ ਦੇ ਵੱਲੋ ਲੜਕੇ ਨੂੰ ਮਾਸਕ ਨਾ ਪਾਉਣ ਬਾਰੇ ਪੁੱਛਿਆਂ ਜਾਦਾ ਹੈ ਅਤੇ ਲੜਕੇ ਦੀ ਕਮੀਜ ਦਾ ਕਾਲਰ ਫੜ ਕੇ ਉਸ ਦੇ ਥੱ ਪ ੜ ਮਾ ਰ ਦਿੱਤਾ ਜਾਦਾ ਹੈ ਪਰ ਉਸੇ ਸਮੇ ਹੀ ਲੜਕਾ ਵੀ ਪੁਲਿਸ ਮੁਲਾਜ਼ਿਮ ਦੇ ਥੱ ਪ ੜ ਮਾ ਰ ਕੇ ਫ ਰਾ ਰ ਹੋ ਜਾਦਾ ਹੈ ਵੀਡਿਉ ਦੇ ਵਾਿੲਰਲ ਹੋਣ ਤੇ ਪੁਲਿਸ ਵੱਲੋ ਉਕਤ ਲੜਕੇ ਖਿਲਾਫ ਕੇ ਸ ਦਰਜ ਕਰਕੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾ ਜੋ ਕੋਈ ਹੋਰ ਅਜਿਹੀ ਘਟਨਾ ਨੂੰ ਦੁਹਰਾਉਣ ਦੀ ਹਿੰਮਤ ਨਾ ਕਰ ਸਕੇ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ

ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ