ਕੁੜੀ ਨੂੰ ਗੁ ਤੋਂ ਫ ੜ ਕੁੱ ਟ ਣ ਵਾਲੀ ਪ੍ਰਿੰਸੀਪਲ ਦੇ ਹੱਕ ਵਿੱਚ ਆਈਆਂ ਕੁੜੀਆਂ

ਬੀਤੇ ਕੁਝ ਦਿਨਾ ਤੋ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਹੀ ਜ਼ਿਆਦਾ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਇਕ ਸਕੂਲ ਪਿ੍ਰੰਸੀਪਲ ਦੇ ਵੱਲੋ ਵਿਦਿਆਰਥਣ ਨੂੰ ਅੰ ਸੈ ਬ ਲੀ ਦੌਰਾਨ ਸਟੇਜ ਤੇ ਬੁਲਾ ਕੇ ਬੇ ਰਿ ਹ ਮੀ ਦੇ ਨਾਲ ਕੁੱ ਟਿ ਆ ਮਾ ਰਿ ਆਂ ਜਾ ਰਿਹਾ ਹੈ ਜਿਸ ਤੋ ਬਾਅਦ ਲੋਕਾ ਵਿੱਚ ਇਸ ਵੀਡਿਉ ਨੂੰ ਲੈ ਕੇ ਰੋਹ ਪਾਇਆ ਜਾ ਰਿਹਾ ਹੈ ਪਰ ਉੱਥੇ ਹੀ ਹੁਣ ਕੁਝ ਸਬੰਧਿਤ ਸਕੂਲ ਦੀਆ ਵਿਦਿਆਰਥਣਾਂ ਸਕੂਲ ਪਿ੍ਰੰਸੀਪਲ ਦੇ ਹੱਕ ਵਿੱਚ ਉਤਰ ਆਈਆਂ ਹਨ ਜਿਹਨਾ ਨੇ

ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਸਕੂਲ ਅੰ ਸੈ ਬ ਲੀ ਸਮੇ ਉਕਤ ਲੜਕੀ ਨੂੰ ਹੱਸਣ ਤੇ ਮੈਡਮ ਦੁਆਰਾਂ ਨੋ ਟਿ ਸ ਕੀਤਾ ਗਿਆ ਪਰ ਜਦ ਉਕਤ ਲੜਕੀ ਦੁਬਾਰਾ ਫਿਰ ਹੱਸੀ ਤਾ ਮੈਡਮ ਨੇ ਉਸ ਨੂੰ ਸਟੇਜ ਤੇ ਬੁਲਾਇਆ ਅਤੇ ਅਤੇ ਉਸ ਕੋਲੋ ਹੱਸਣ ਦਾ ਕਾਰਨ ਪੁੱਛਿਆਂ ਅਤੇ ਕਲਾਸ ਤੇ ਪੜਾਈ ਬਾਰੇ ਕੁਝ ਸਵਾਲ ਕੀਤੇ ਜਿਹਨਾ ਦੇ ਜਵਾਬ ਲੜਕੀ ਵੱਲੋ ਨਾ ਦੇਣ ਤੇ ਮੈਡਮ ਵੱਲੋ ਉਸ ਦੇ ਚ ਪੇ ੜਾਂ ਮਾ ਰੀ ਆਂ ਗਈਆਂ ਹਨ ਉਹਨਾਂ ਆਖਿਆਂ ਕਿ ਗ ਲ ਤੀ ਕਰਨ ਤੇ ਮਾਪਿਆ ਵੱਲੋ ਵੀ ਬੱਚਿਆ ਨੂੰ ਘੂ ਰਿ ਆ ਜਾਦਾ ਹੈ ਅਤੇ ਸਕੂਲ ਦੇ ਵਿੱਚ ਗ ਲ ਤੀ ਕਰਨ ਤੇ ਹੀ

ਟੀਚਰਾ ਦੁਆਰਾਂ ਸ ਜਾ ਦਿੱਤੀ ਜਾਦੀ ਹੈ ਅਤੇ ਉਕਤ ਲੜਕੀ ਨੂੰ ਵੀ ਗ ਲ ਤੀ ਕਰਨ ਤੇ ਹੀ ਸ ਜਾ ਦਿੱਤੀ ਗਈ ਹੈ ਵਿਦਿਆਰਥਣਾਂ ਨੇ ਆਖਿਆਂ ਕਿ ਜਦੋ ਤੋ ਉਹਨਾ ਦੇ ਸਕੂਲ ਦੇ ਵਿੱਚ ਇਹ ਮੈਡਮ ਬਤੌਰ ਪ੍ਰਿੰਸੀਪਲ ਆਏ ਹਨ ਉਦੋਂ ਤੋ ਸਕੂਲ ਦੇ ਵਿੱਚ ਬਹੁਤ ਸੁਧਾਰ ਹੋਏ ਹਨ ਭਾਵੇ ਉਹ ਸਿੱਖਿਆ ਨੂੰ ਲੈ ਕੇ ਹੋਣ ਜਾ ਫਿਰ ਸਕੂਲ ਦੀ ਇਮਾਰਤ ਨੂੰ ਵਧੀਆਂ ਬਣਾਇਆ ਗਿਆ ਹੋਵੇ ਵਿਦਿਆਰਥਣਾ ਨੇ ਆਖਿਆਂ ਕਿ ਜੇਕਰ ਮੈਡਮ ਖਿਲਾਫ ਕੋਈ ਕਾਰ ਵਾਈ ਹੁੰਦੀ ਹੈ ਤਾ ਸਕੂਲ ਦੇ ਹੋਰ ਵੀ ਬੱਚੇ ਉਹਨਾਂ ਨਾਲ ਮਿਲ ਕੇ ਧ ਰ ਨਾ ਦੇਣਗੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ