
IAS ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਹ ਗੁਰੂ ਦਾ ਸਿੰਘ ਵੇਚ ਰਿਹਾ ਕੜ੍ਹੀ ਚਾਵਲ, ਕੈਨੇਡਾ ‘ਚ PR ਨੂੰ ਮਾਰੀ ਲੱਤ..ਸਰਕਾਰਾ ਵੱਲੋ ਦੇਸ਼ ਦੇ ਨੌਜਵਾਨਾ ਨੂੰ ਆ ਤ ਮ ਨਿ ਰ ਭ ਰ ਬਣਾਉਣ ਸਬੰਧੀ ਬਹੁਤ ਸਾਰੇ ਦਾਅਵੇ ਕੀਤੇ ਜਾਦੇ ਹਨ ਪਰ ਹਕੀਕਤ ਇਹ ਹੈ ਕਿ ਨੌਜਵਾਨਾ ਨੂੰ ਆ ਤ ਮ ਨਿ ਰ ਭ ਰ ਬਣਨ ਤੋ ਰੋਕਣ ਲਈ ਵੀ ਪ੍ਰ ਸ਼ਾ ਸ਼ ਨ ਹੀ ਜਿੰਮੇਵਾਰ ਹੁੰਦਾ ਹੈ ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਇੱਕ ਨੌਜਵਾਨ ਸਨੀ ਸਿੰਘ ਜੋ ਕਿ ਆਪਣੇ ਆਈ ਏ ਐੱਸ ਬਣਨ ਦੇ ਸੁਪਨਾ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਿਹਾ ਹੈ ਨੇ ਦੱਸਿਆ ਕਿ ਨਵਾਸ਼ਹਿਰ ਦੇ ਨੇੜਲੇ ਪਿੰਡ ਜਾਫਰਪੁਰ ਦਾ ਰਹਿਣ ਵਾਲਾ ਹੈ
ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਪੜਾਈ ਦੇ ਨਾਲ ਨਾਲ ਪੈਸੇ ਦੀ ਵੀ ਜਰੂਰਤ ਸੀ ਜਿਸ ਲਈ ਮੈ ਕੜ੍ਹੀ ਚੌਲ ਦੀ ਪਲੇਟ ਬਣਾ ਕੇ ਆਪਣੀ ਗੱਡੀ ਵਿੱਚ ਹੀ ਨਾਨੀ ਦੀ ਕੜ੍ਹੀ ਦੇ ਨਾਮ ਹੇਠ ਵੈਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਪ੍ਰਸ਼ਾਸ਼ਨ ਵੱਲੋ ਉਸ ਨੂੰ ਚੰਡੀਗੜ ਵਿੱਚ ਗੱਡੀ ਤੇ ਸਮਾਨ ਵੇਚਣ ਚ ਬਹੁਤ ਹੀ ਰੁਕਾਵਟਾ ਪਾਈਆ ਗਈਆ ਉਹਨਾ ਦੱਸਿਆ ਕਿ ਉਹ ਜਿੱਥੇ ਵੀ ਗੱਡੀ ਲਾ ਕੇ ਸਮਾਨ ਵੇਚਦੇ ਉਹਨਾ ਨੂੰ ਉੱਥੋ ਹੀ ਰੋਕ ਦਿੱਤਾ ਜਾਦਾ ਸੀ ਕਿਉਕਿ ਉਸ ਦੀ ਸ਼ਿਕਾਇਤ ਉੱਥੇ ਪਹਿਲਾ ਹੀ ਆਪਣਾ ਕੰਮ ਸੈੱਟ ਕਰ ਚੁੱਕੇ ਹੋਰਨਾ ਦੁਕਾਨਦਾਰਾ ਵੱਲੋ ਕਰ ਦਿੱਤੀ ਜਾਦੀ ਸੀ ਅਤੇ ਉਹਨਾ ਦੱਸਿਆ ਕਿ ਉਹਨਾ ਨੂੰ ਕੈਨੇਡਾ ਪੀ ਆਰ ਲਈ ਵੀ ਆਫਰ ਮਿਲ ਚੁੱਕੀ ਹੈ ਪਰ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਵੀ ਨਾਹ ਕਰ ਚੁੱਕੇ ਹਨ ਉਹਨਾ ਕਿਹਾ ਕਿ ਪ੍ਰਸ਼ਾਸ਼ਨ ਵੱਲੋ ਅਕਸਰ ਹੀ ਗਰੀਬਾ ਨੂੰ ਇਸੇ ਤਰਾ ਤੰਗ ਪਰੇਸ਼ਾਨ ਕੀਤਾ ਜਾਦਾ ਹੈ ਉਹਨਾ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਵੱਲੋ ਨੌਜਵਾਨਾ ਨੂੰ ਆਤਮ ਨਿਰਭਰ ਬਣਾਉਣ ਦੇ ਦਾਅਵੇ ਕੀਤੇ ਜਾਦੇ ਹਨ ਜਿਸ ਲਈ ਪ੍ਰਸ਼ਾਸ਼ਨ ਨੂੰ ਵੀ ਇਸ ਦੇ ਤਹਿਤ ਹਰ ਇੱਕ ਨੌਜਵਾਨ ਜੋ ਕਿ ਆਪ ਕੁਝ ਕਰਨਾ ਚਾਹੁੰਦਾ ਹੋਵੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਜਾਣਾ ਚਾਹੀਦਾ ਹੈ