ਜਿਸ ਨੌਜਵਾਨ ਨੂੰ ਪੁਲਿਸ ਨੇ

ਬੀਤੇ ਦਿਨਾ ਤੋ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਜੋ ਕਿ ਅੰਮਿ੍ਰਤਸਰ ਤੋ ਹੈ ਜਿਸ ਵਿੱਚ ਪੁਲਿਸ ਦੁਆਰਾਂ ਇਕ ਨੌਜਵਾਨ ਨੂੰ ਗਿ੍ਰ ਫ ਤਾ ਰ ਕਰਕੇ ਲਿਜਾਦਿਆ ਹੋਇਆਂ ਦੇਖਿਆਂ ਜਾ ਸਕਦਾ ਹੈ ਉਕਤ ਨੌਜਵਾਨ ਜਿਸ ਦਾ ਨਾਮ ਗੁਰਵਿੰਦਰ ਸਿੰਘ ਬਾਠ ਹੈ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਹਰ ਰੋਜ ਮੋਗੇ ਤੋ ਇੱਥੇ ਅੰਮਿ੍ਰਤਸਰ ਵਿਖੇ ਪੁੱਜ ਕੇ ਅਨਮੋਲ ਐੱਨ ਜੀ ਉ ਸੰਸਥਾ ਰਾਹੀ

ਗਰੀਬ ਲੋਕਾ ਦੇ ਇ ਲਾ ਜ ਕਰਵਾਉਣ ਵਿੱਚ ਮਦਦ ਕਰਦੇ ਹਨ ਜਿਸ ਦੇ ਚੱਲਦਿਆਂ ਬੀਤੇ ਕੱਲ੍ਹ ਜਦ ਉਹ ਸੇਵਾ ਕਰ ਰਹੇ ਸਨ ਤਾ ਇਕ ਪੁਲਿਸ ਅਧਿਕਾਰੀ ਵੱਲੋ ਆਪਣੀ ਵ ਰ ਦੀ ਦਾ ਰੋ ਹ ਬ ਝਾ ੜ ਦਿ ਆਂ ਹੋਇਆਂ ਲਾ ਕ ਡਾ ਊ ਨ ਲੱਗੇ ਹੋਣ ਦੇ ਕਾਰਨ ਮੈਨੂੰ ਆਪਣਾ ਸੇਵਾ ਦਾ ਕੰਮ ਬੰ ਦ ਕਰਨ ਵਾਸਤੇ ਆਖਿਆਂ ਜਿਸ ਤੇ ਮੈ ਉਹਨਾਂ ਨੂੰ ਸ਼ ਰਾ ਬ ਦਾ ਠੇ ਕਾ ਖੁੱ ਲ੍ਹਾ ਹੋਣ ਬਾਰੇ ਆਖਿਆਂ ਤਾ ਉਹਨਾਂ ਨੇ ਕਿਹਾ ਕਿ ਜੇ ਤੇਰੇ ਚ ਹਿੰ ਮ ਤ ਹੈ ਤਾ ਤੂੰ ਆਪ ਹੀ ਬੰ ਦ ਕਰਵਾ ਦੇ ਜਿਸ ਤੇ ਮੈ ਖੁਦ ਠੇ ਕੇ ਤੇ ਗਿਆ ਅਤੇ ਲਾਇਵ ਹੋ ਕੇ ਠੇਕਾ ਬੰ ਦ ਕ ਰ ਵਾ ਦਿੱਤਾ ਅਤੇ ਵਾਪਿਸ ਆ ਕੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ

ਮੈ ਠੇ ਕਾ ਬੰ ਦ ਕਰਵਾ ਦਿੱਤਾ ਹੈ ਅਤੇ ਜੇਕਰ ਹੁਣ ਤੁਹਾਡੇ ਚ ਹਿੰ ਮ ਤ ਹੈ ਤਾ ਤੁਸੀ ਬਾ ਕੀ ਦੇ ਠੇ ਕੇ ਬੰ ਦ ਕ ਰ ਵਾ ਕੇ ਦਿਖਾਉ ਪਰ ਉਕਤ ਪੁਲਿਸ ਅਧਿਕਾਰੀ ਦੁਆਰਾਂ ਗ਼ੁੱ ਸੇ ਚ ਆ ਕੇ ਮੇਰੇ ਤੇ ਕਾ ਰ ਵਾ ਈ ਕਰਨ ਦੀ ਗੱਲ ਆਖ ਕੇ ਮੈਨੂੰ ਥਾਣੇ ਲਿਜਾਇਆ ਗਿਆ ਪਰ ਫਿਰ ਛੱ ਡ ਦਿੱਤਾ ਗਿਆ ਜਿਸ ਉਪਰੰਤ ਹੁਣ ਮੈ ਫਿਰ ਤੋ ਗਰੀਬ ਲੋਕਾ ਦੇ ਇ ਲਾ ਜ ਲਈ ਉਹਨਾਂ ਦੀ ਮਦਦ ਕਰਨ ਵਾਸਤੇ ਆਪਣੀ ਸੇਵਾ ਕਰਨ ਲਈ ਪਹੁੰਚਿਆ ਹੋਇਆਂ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ