ਆਕਸੀਜਨ ਦੀ ਘਾ ਟ ਕਾਰਨ 6 ਮ ਰੀ ਜ਼ਾਂ ਦੀ ਤ ੜ ਪ ਤ ੜ ਪ

ਇਸ ਵੇਲੇ ਦੀ ਵੱਡੀ ਖਬਰ ਅੰਮਿ੍ਰਤਸਰ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕ ਨਿੱਜੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਕ ਮੀ ਕਾਰਨ ਵੱਡਾ ਹਾ ਦ ਸਾ ਵਾ ਪ ਰ ਗਿਆ ਦਰਅਸਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਕ ਮੀ ਕਾਰਨ ਛੇ ਮਰੀਜਾ ਦੀ ਮੌ ਤ ਹੋ ਗਈ ਹੈ ਮਰੀਜਾ ਦੀ ਮੌ ਤ ਦੇ ਪਿੱਛੋਂ ਹ ਸਪਤਾਲ ਨੇ ਪੰਜ ਮ ਰੀ ਜਾ ਨੂੰ ਕ ਰੋ ਨਾ ਪਾ ਜੀ ਟਿ ਵ ਜਦਕਿ ਇਕ ਮ ਰੀਜ ਨੂੰ ਸ ਖ ਤ ਬਿ ਮਾ ਰ ਦੱਸਿਆ ਹੈ ਅਤੇ

ਪ੍ਰਸ਼ਾਸਨ ਮੁਤਾਬਿਕ ਇਹ ਸਾਰੀਆ ਮੌ ਤਾ ਆਕਸੀਜਨ ਦੀ ਕ ਮੀ ਦੇ ਚੱਲਦਿਆਂ ਹੋਈਆ ਹਨ ਹਸਪਤਾਲ ਪ੍ਰਬੰਧਕਾ ਦਾ ਆਖਣਾ ਸੀ ਕਿ ਆਕਸੀਜਨ ਪਲਾਂਟ ਦੇ ਵੱਲੋ ਨਿੱਜੀ ਹਸਪਤਾਲਾ ਨੂੰ ਆਕਸੀਜਨ ਸਪਲਾਈ ਨਹੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਇਹ ਹਾ ਦ ਸਾ ਵਾ ਪ ਰਿ ਆਂ ਹੈ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਲਗਾਤਾਰ ਆਕਸੀਜਨ ਦੀ ਸ ਪ ਲਾ ਈ ਲਈ ਉਹ ਮੰ ਗ ਕਰ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਆਕਸੀਜਨ ਸ ਪ ਲਾ ਈ ਕਰਨ ਲਈ ਆਕਸੀਜਨ ਭੇ ਜ ਣ ਵਾਲੀਆਂ ਕੰਪਨੀਆਂ ਦੇ ਬਾਹਰ ਪੁਲਸ ਮੁ ਲਾ ਜ਼ ਮ ਤਾ ਇ ਨਾ ਤ ਕੀਤੇ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਆਕਸੀਜਨ ਦੀ ਸ ਪ ਲਾ ਈ ਨਹੀਂ ਮਿਲ ਰਹੀ ਸੀ ਉਨ੍ਹਾਂ ਨੇ ਦੱਸਿਆ ਕਿ ਅਜੇ ਵੀ

ਉਨ੍ਹਾਂ ਦੀਆਂ ਕਈ ਗੱਡੀਆਂ ਕੰਪਨੀਆਂ ਦੇ ਬਾਹਰ ਆਕਸੀਜਨ ਲੈਣ ਲਈ ਖੜ੍ਹੀਆਂ ਹਨ ਪਰ ਆਕਸੀਜਨ ਨਹੀਂ ਮਿਲੀ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਹਾ ਲਾ ਤ ਇਹ ਬਣੇ ਹੋਏ ਹਨ ਕਿ ਉਹ ਮ ਰੀ ਜ਼ਾਂ ਨੂੰ ਦਾ ਖ਼ ਲ ਨਹੀਂ ਕਰ ਰਹੇ ਹਨ ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾਂ ਆਕਸੀਜਨ ਪਲਾਂਟਾ ਨੂੰ ਹੁ ਕ ਮ ਜਾ ਰੀ ਕੀਤੇ ਗਏ ਸਨ ਕਿ ਪਲਾਂਟਾ ਦੁਆਰਾਂ ਕੇਵਲ ਹਸਪਤਾਲਾ ਨੂੰ ਹੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਨਾ ਕਿ ਕਿਸੇ ਵੀ ਉਦਯੋਗ ਜਾਂ ਅਦਾਰੇ ਨੂੰ ਪਰ ਅਜਿਹੇ ਵਿੱਚ ਵੀ ਹਸਪਤਾਲਾ ਨੂੰ ਆਕਸੀਜਨ ਦੀ ਘਾ ਟ ਆ ਰਹੀ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ