ਜਿਹੜੀ ਪੁਲਿਸ ਤੇ ਫੌਜ ਨੇ ਸੀ ਕਿਸਾਨਾਂ ਨੂੰ ਕੁੱ ਟਿ ਆ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉਕਤ ਤਸਵੀਰਾ ਦਿੱਲੀ ਦੇ ਕੇ ਐੱਮ ਪੀ ਰੋਡ ਦੀਆ ਹਨ ਜਿੱਥੇ ਕਿ ਕਿਸਾਨਾ ਦੇ ਦੁਆਰਾਂ ਰੋਡ ਉੱਪਰ ਬਣੇ ਹੋਏ ਟੋਲ ਪਲਾਜੇ ਨੂੰ ਫਰੀ ਕਰਵਾਇਆਂ ਗਿਆ ਹੈ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਆਖਿਆਂ ਕਿ ਹੁਣ ਤੋ ਇੱਥੇ ਕਿਸਾਨਾ ਦੁਆਰਾਂ ਪੱਕਾ ਮੋਰਚਾ ਲਗਾਇਆ ਜਾਵੇਗਾ ਤਾ ਜੋ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਹਰਿਆਣੇ ਦੇ ਟੋਲ ਪਲਾਜਿਆ ਨੂੰ ਫਰੀ ਕਰਨ ਦੇ ਫੈਸਲੇ ਨੂੰ ਨਪੇਰੇ ਚੜਾਇਆ ਜਾ ਸਕੇ

ਕਿਸਾਨਾ ਨੇ ਆਖਿਆਂ ਕਿ ਜਿਸ ਤਰਾ ਪਹਿਲਾ ਸਾਰੇ ਹੀ ਟੋਲ ਪਲਾਜੇ ਬੰਦ ਸਨ ਉਸੇ ਤਰਾ ਇਹ ਟੋਲ ਪਲਾਜਾ ਵੀ ਬੰਦ ਹੀ ਸੀ ਪਰ ਸਰਕਾਰ ਦੁਆਰਾਂ ਇਸ ਟੋਲ ਪਲਾਜੇ ਨੂੰ ਦੁਬਾਰਾ ਖੋਲ੍ਹ ਕੇ ਕਿਸਾਨਾ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਕਿਸਾਨਾ ਨੇ ਟੋਲ ਪਲਾਜੇ ਦੇ ਅਧਿਕਾਰੀਆਂ ਨੂੰ ਟੋਲ ਪਲਾਜਾ ਬੰਦ ਕਰਨ ਦੀ ਗੱਲ ਆਖੀ ਸੀ ਜਿਹਨਾ ਦੁਆਰਾਂ ਉਸ ਸਮੇ ਕਹਿ ਦਿੱਤਾ ਗਿਆ ਕਿ ਬੰਦ ਕਰ ਦਿੱਤਾ ਜਾਵੇਗਾ ਪਰ ਬਾਵਜੂਦ ਇਸ ਦੇ ਜਦ ਟੋਲ ਪਲਾਜਾ ਬੰਦ ਨਹੀ ਕੀਤਾ ਗਿਆ ਤਦ ਹੁਣ ਕਿਸਾਨਾ ਦੇ ਵੱਲੋ ਇਸ ਨੂੰ ਬੰਦ ਕਰਵਾਉਣ ਵਾਸਤੇ ਪੱਕੇ ਡੇ ਰੇ ਲਗਾ ਲਏ ਗਏ ਹਨ

ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨਾ ਦੀਆ ਮੰਗਾ ਨਾ ਮੰਨੇ ਜਾਣ ਤੱਕ ਕਿਸਾਨ ਇਸੇ ਤਰਾ ਡਟੇ ਰਹਿਣਗੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ