ਜੇ ਧੀਆਂ ਦੁੱਖ ਵੰਡਾਉਂਦੀਆਂ ਨੇ ਤਾਂ ਅਜਿਹੀ ਧੀ ਨੂੰ ਕੀ ਕਹੋਗੇ ਤੁਸੀਂ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਿਹਾ ਬਜੁਰਗ ਜੋ ਕਿ ਮ ਰਨ ਵਰਤ ਤੇ ਬੈਠਾ ਹੋਇਆਂ ਹੈ ਦੇ ਇ ਲ ਜ਼ਾ ਮ ਹਨ ਕਿ ਉਸ ਦੀ ਧੀ ਦੇ ਵੱਲੋ ਉਸ ਦਾ ਘਰ ਵੇਚ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਉਹ ਦਰ ਦਰ ਦੀਆ ਠੋਕਰਾ ਖਾਣ ਵਾਸਤੇ ਮਜਬੂਰ ਹੈ ਗੱਲਬਾਤ ਕਰਦਿਆਂ ਹੋਇਆਂ ਉਕਤ ਬਜੁਰਗ ਪ੍ਰਹਿਲਾਦ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਸ ਦੇ ਦੋ ਧੀ-ਪੁੱਤਰ ਸਨ ਅਤੇ ਉਸ ਦੇ ਪੁੱਤਰ ਦੀ ਮੌ ਤ ਹੋ ਗਈ ਸੀ ਜਿਸ ਤੋ ਬਾਅਦ ਹੁਣ ਉਸ ਦੀ ਇੱਕੋ ਧੀ ਕਮਲਜੀਤ ਕੌਰ ਹੀ ਸੀ

ਜਿਸ ਨੂੰ ਕਿ ਮੈ ਪਿਉ ਦੀ ਜ਼ੁੰਮੇਵਾਰੀ ਸਮਝਦਿਆਂ ਹੋਇਆਂ ਪੜਾਇਆ ਲਿਖਾਇਆ ਅਤੇ ਸਰਕਾਰੀ ਨੌਕਰੀ ਤੇ ਟੀਚਰ ਲਗਵਾਇਆ ਅਤੇ ਫਿਰ ਉਸ ਦਾ ਵਿਆਹ ਵੀ ਕੀਤਾ ਪਰ ਉਸ ਵੱਲੋ ਧੋ ਖੇ ਨਾਲ ਮੇਰਾ ਘਰ ਵੇਚ ਦਿੱਤਾ ਗਿਆ ਹੈ ਅਤੇ ਸਾਰੇ ਪੈਸੇ ਸਾਂਭ ਲਏ ਗਏ ਹਨ ਉਹਨਾਂ ਦੱਸਿਆ ਕਿ ਉਹਨਾਂ ਕੋਲ ਆਪਣੀ ਖੁਦ ਦੀ ਕੰਬਾਈਨ ਹੈ ਅਤੇ ਉਹ ਪਿਛਲੇ ਦੋ ਮਹੀਨਿਆਂ ਤੋ ਫਸਲਾ ਦੀ ਵਾਢੀ ਵਾਸਤੇ ਯੂ ਪੀ ਗਏ ਹੋਏ ਸਨ ਪਰ ਪਿੱਛਿਉ ਮੇਰੀ ਧੀ ਜੋ ਕਿ ਸੁਭਾਨਪੁਰ ਦੇ ਨਜਦੀਕ ਪਿੰਡ ਬਾਮੂੰਵਾਲ ਵਿਖੇ ਵਿਆਹੀ ਹੋਈ ਹੈ ਅਤੇ ਸਰਕਾਰੀ ਟੀਚਰ ਹੈ

ਉਸ ਵੱਲੋ ਆਪਣੀ ਮਾਂ ਨੂੰ ਆਪਣੇ ਹੱਥਾ ਚ ਕਰਕੇ ਮੇਰੇ ਨਾਮ ਤੇ ਜੋ ਘਰ ਸੀ ਉਸ ਨੂੰ ਧੋ ਖਾ ਧ ੜੀ ਨਾਲ ਵੇਚ ਦਿੱਤਾ ਹੈ ਜਿਸ ਵਿੱਚ ਮੇਰਾ ਜਵਾਈ ਵੀ ਉਹਨਾ ਦੇ ਨਾਲ ਰਲਿਆ ਹੋਇਆਂ ਹੈ ਅਤੇ ਹੁਣ ਕਿਧਰੇ ਵੀ ਮੇਰੀ ਸੁਣਵਾਈ ਨਾ ਹੋਣ ਦੇ ਕਾਰਨ ਮੈ ਮ ਰ ਨ ਵਰਤ ਤੇ ਬੈਠਣ ਲਈ ਮਜਬੂਰ ਹੋਇਆਂ ਹੈ ਉਕਤ ਬਜੁਰਗ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਸ ਨਾਲ ਹੋਈ ਧੋ ਖਾ ਧ ੜੀ ਦੇ ਮਾਮਲੇ ਦੀ ਜਾਂ ਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ ਅਤੇ ਉਸ ਦਾ ਘਰ ਵੀ ਉਸ ਨੂੰ ਵਾਪਿਸ ਦਿਵਾਇਆ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ