ਆਹ ਡਾਕਟਰ ਨੇ ਦਿਖਾ ਦਿੱਤੀ ਘਰ ਪਈ ਨਵੀਂ ਹੀ ਤਕਨੀਕ

ਕਰੋਨਾ ਮਾਮਲਿਆਂ ਦੇ ਵਿੱਚ ਜਿੱਥੇ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਹੀ ਬੀਤੇ ਕੁਝ ਦਿਨਾ ਤੋ ਆਕਸੀਜਨ ਦੀ ਕਿੱਲਤ ਕਾਰਨ ਦੇਸ਼ ਭਰ ਚ ਹਾ ਹਾ ਕਾ ਰ ਮ ਚੀ ਹੋਈ ਹੈ ਨਿੱਜੀ ਹਸਪਤਾਲਾ ਦੇ ਵਿੱਚ ਮਰੀਜਾ ਦੀਆ ਆਕਸੀਜਨ ਦੀ ਘਾਟ ਕਾਰਨ ਮੌ ਤਾ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਆਏ ਦਿਨ ਲੋਕ ਮੈਡੀਕਲ ਆਕਸੀਜਨ ਦੀ ਘਾਟ ਕਾਰਨ ਵੀ ਤ ੜ ਫ ਦੇ ਹੋਏ ਨਜਰ ਆ ਰਹੇ ਹਨ ਜਿਸ ਦੇ ਮੱਦੇਨਜਰ ਡਾ ਅਲੋਕ ਦੇ ਵੱਲੋ ਇਕ ਲਾਈਵ ਵੀਡਿਉ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਹ ਲੈਣ ਵਿੱਚ ਪਰੋਬਲਮ ਹੋਵੇ ਤਾ ਆਕਸੀਜਨ ਸਿਲੰਡਰ ਦੀ ਕੋਈ ਲੋੜ ਨਹੀ ਹੈ

ਸਗੋ ਇਕ ਨੈਬੋਲਾਈਜੇਸ਼ਨ ਮਸ਼ੀਨ ਦੇ ਪਾਈਪ ਲਗਾ ਕੇ ਹੀ ਕਰੋਨਾ ਪੀ ੜ ਤ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ ਡਾਕਟਰ ਵੱਲੋ ਦੱਸਿਆ ਜਾਦਾ ਹੈ ਕਿ ਲੋਕਾ ਵੱਲੋ ਆਕਸੀਜਨ ਵਾਸਤੇ ਹਸਪਤਾਲਾ ਦੇ ਵਿੱਚ ਜ਼ਿਆਦਾ ਪੈਸੇ ਭਰਨ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਅਜਿਹਾ ਕਰਨ ਦੀ ਜਰੂਰਤ ਨਹੀ ਹੈ ਕਿਉਂਕਿ ਘਰ ਰਹਿੰਦਿਆਂ ਹੀ ਮਰੀਜ ਲਈ ਆਕਸੀਜਨ ਦੀ ਪੂਰਤੀ ਕੀਤੀ ਜਾ ਸਕਦੀ ਹੈ ਉਕਤ ਡਾਕਟਰ ਵੱਲੋ ਦੱਸਿਆ ਜਾਦਾ ਹੈ ਕਿ ਬਾਜਾਰ ਦੇ ਵਿੱਚੋ ਨੈਬੋਲਾਈਜਰ ਮਸ਼ੀਨ ਨੂੰ ਖ਼ਰੀਦਿਆ ਜਾਵੇ ਜੋ ਕਿ ਆਮ ਹੀ ਮਿਲ ਜਾਦੀ ਹੈ

ਜਿਸ ਨੂੰ ਖਰੀਦ ਕੇ ਉਸ ਵਿੱਚ ਬਿਨਾ ਕੋਈ ਮੈਡੀਸਨ ਪਾਇਆ ਹੀ ਮਰੀਜ ਦੇ ਲਗਾ ਦਿੱਤਾ ਜਾਵੇ ਅਤੇ ਮਸ਼ੀਨ ਨੂੰ ਚਾਲੂ ਕਰ ਦਿੱਤਾ ਜਾਵੇ ਜਿਸ ਨਾਲ ਉਹ ਮਸ਼ੀਨ ਹਵਾ ਵਿਚਲੀ ਆਕਸੀਜਨ ਨੂੰ ਇਕੱਠਾ ਕਰਕੇ ਮਰੀਜ ਨੂੰ ਲੌੜੀਦੀ ਆਕਸੀਜਨ ਪ੍ਰਦਾਨ ਕਰੇਗੀ ਅਤੇ ਮਰੀਜ ਨੂੰ ਆਕਸੀਜਨ ਵਾਸਤੇ ਹਸਪਤਾਲ ਦਾਖਿਲ ਹੋਣ ਅਤੇ ਆਕਸੀਜਨ ਸਿਲੰਡਰਾ ਪਿੱਛੇ ਭੱ ਜ ਣ ਦੀ ਜਰੂਰਤ ਨਹੀ ਪਵੇਗੀ ਤੇ ਮ ਰੀ ਜ ਘਰ ਰਹਿ ਕੇ ਹੀ ਆਕਸੀਜਨ ਲੈ ਸਕੇਗਾ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ